Nehu Da Viah

Neha Kakkar

ਸਾਰੀ ਸਾਰੀ ਰਾਤ ਮੇਰੇ ਸੁਪਨੇ ਚ ਔਂਦਾ ਏ
ਏੰਨੀ cute ਲਗਾ ਰੋਜ਼ ਮਿਲਣ ਨੂ ਔਂਦਾ ਏ
ਸਾਰੀ ਸਾਰੀ ਰਾਤ ਮੇਰੇ ਸੁਪਨੇ ਚ ਔਂਦਾ ਏ
ਏੰਨੀ cute ਲਗਾ ਰੋਜ਼ ਮਿਲਣ ਨੂ ਔਂਦਾ ਏ
ਮੇਰੇ ਕੋਲ ਆਕੇ ਗਾਲਾਂ ਨੂ touch ਕਰੇ
ਮੇਰੇ ਕੋਲ ਆਕੇ ਗਾਲਾਂ ਨੂ touch ਕਰੇ
ਕਿਹੰਦਾ ਤੂ ਹੀ ਚਾਹੀਦੀ ਮੈਨੂ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ

ਅਛਾ ਸੁਣ !
ਅਗਲੀ ਵਾਰੀ ਆਵਾਂਗਾ ਤੇ mummy ਜੀ ਨੂ ਲਾਵਾਂਗਾ
Cute ਜਿਹੀ ਬਹੂ ਦਾ introduction ਕਰਾਵਾਂਗਾ
ਹਾਂ ਸੱਚੀ
ਅਗਲੀ ਵਾਰੀ ਆਵਾਂਗਾ ਤੇ mummy ਜੀ ਨੂ ਲਾਵਾਂਗਾ
Cute ਜਿਹੀ ਬਹੂ ਦਾ introduction ਕਰਾਵਾਂ

ਕਿਹੰਦਾ ਸਬਰ ਨੀ ਹੁੰਦਾ honeymoon ਤੇ ਜਾਣਾ
ਸਬਰ ਨੀ ਹੁੰਦਾ honeymoon ਤੇ ਜਾਣਾ
ਦੱਸ ਕਿੱਥੇ ਲੈਕੇ ਚਲਾਂ ਮੇਰੀ doll ਨੂ

ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ

ਕਿਹੰਦਾ shopping ਤੇ ਚਲ
ਫਿਰ dinner ਕਰਾਂਗੇ ਕਿੱਥੇ ਬਾਹਰ
1 ਨੀ 2 ਨੀ ਲੈਕੇ ਦੇਣਾ ਤੈਨੂ
ਲੈਕੇ ਦੂਂਗਾ ਲੇਹੰਗੇ 1000

ਹੋ ਜਾਂਨ ਮੇਰੀ ਜ਼ਰਾ smile ਦਿਖਾ
ਤੇਰੀ smile ਐਨੀ ਲਗਦੀ ਕਮਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ

ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ

Chansons les plus populaires [artist_preposition] Neha Kakkar

Autres artistes de Film score