Wanted

Korala Maan

Desi Crew, Desi Crew
Desi Crew, Desi Crew

ਰੌਲਾ ਪਿੰਡ ਦੇ ਜਵਾਕ ਦਾ ਨੀਂ ਸ਼ਹਿਰ ਹੋ ਗਿਆ
ਮਿੱਠਾ ਮਿੱਠਾ ਗੱਬਰੂ ਨੀਂ ਜ਼ਹਿਰ ਹੋ ਗਿਆ
ਹੋ ਡਰਦਾ ਜਮਾਨਾ ਜੀਦਾ ਨਾਮ ਲੈਣ ਤੋਂ
ਓਸੇ ਨਾਲ ਜੱਟ ਦਾ ਨੀਂ ਵੈਰ ਹੋ ਗਿਆ
ਹਵਾ ਤੋਂ ਜੋ ਪਾਉਂਦੇ ਜੱਫੀਆਂ
ਮੁੰਡਾ ਰੱਖਦਾ ਨੀਂ ਜੁੱਤੀ ਆਲੀ ਨੋਕ ਤੇ
ਨੀਂ ਗੱਬਰੂ ਲਵਾਉ ਗੋਡਿਆਂ
ਬਾਹਲੇ ਉੱਡ ਦੇ ਜੋ ਪਲਾਂ ਵਿਚ ਰੋਕਤੇ
ਉਹ ਨੀਂ ਹੁਣ ਪੈਰ ਪੱਟਦੇ
ਤੇਰੇ ਯਾਰ ਨੇ ਆ ਜਿਹੜੇ ਜਿਹੜੇ ਠੋਕ ਤੇ
ਗੱਬਰੂ ਲਵਾਉ ਗੋਡਿਆਂ

ਯਾਰਾਂ ਤੇ ਭਰਾਵਾਂ ਚ ਨੀਂ ਚਾਲ ਮਾਰਦਾ
ਗਾਲ ਗਾਲ ਉੱਤੇ ਭਾਵੇਂ ਗਾਲ ਮਾਰਦਾ
ਚੂਸਤ ਚਲਾਕੀ ਨੀਂ ਪਸੰਦ ਜੱਟ ਨੂੰ
ਬੇਗਾਨੀ ਸ਼ੈ ਤੇ ਨਾ ਜੱਟ ਚਾਲ ਮਾਰਦਾ
ਮੁੜਕੇ ਨਾ ਸਾਂਝ ਪਾਉਂਦਾ ਨੀਂ
ਕਾਹਤੇ ਮਾਰਕੇ ਜੋ ਕਰਤੇ block ਤੇ
ਨੀਂ ਗੱਬਰੂ ਲਵਾਉ ਗੋਡਿਆਂ
ਬਾਹਲੇ ਉੱਡ ਦੇ ਜੋ ਪਲਾਂ ਵਿਚ ਰੋਕਤੇ
ਉਹ ਨੀਂ ਹੁਣ ਪੈਰ ਪੱਟਦੇ
ਤੇਰੇ ਯਾਰ ਨੇ ਆ ਜਿਹੜੇ ਜਿਹੜੇ ਠੋਕ ਤੇ
ਗੱਬਰੂ ਲਵਾਉ ਗੋਡਿਆਂ

ਕੋਰਾਲੇ ਵਿਚ ਚਲਦਿਆਂ ਛਿੰਜਣ ਗੋਰੀਏ
ਰੂਹ ਵਾਂਗੂ ਵੈਰ ਨੂੰ ਮੈਂ ਪਿੰਜਾਂ ਗੋਰੀਏ
ਆਏਂ ਆ ਵਜਾਏਂ ਐਂਟੀ ਤੇਰੇ ਯਾਰ ਨੇ
ਅਲਗੋਜ਼ੇ ਆ ਵਜੋਂਦਾ ਜਿਵੇ Ninja ਗੋਰੀਏ
ਨੀਂ ਮਨ ਮਾਨ ਮਾਨ ਕਰਦੀ
ਮੌਤ ਨੱਚਦੀ ਆ ਫਿਰਦੀ Glock ਤੇ
ਨੀਂ ਗੱਬਰੂ ਲਵਾਉ ਗੋਡਿਆਂ
ਬਾਹਲੇ ਉੱਡ ਦੇ ਜੋ ਪਲਾਂ ਵਿਚ ਰੋਕਤੇ
ਉਹ ਨੀਂ ਹੁਣ ਪੈਰ ਪੱਟਦੇ
ਤੇਰੇ ਯਾਰ ਨੇ ਆ ਜਿਹੜੇ ਜਿਹੜੇ ਠੋਕ ਤੇ
ਗੱਬਰੂ ਲਵਾਉ ਗੋਡਿਆਂ

6 ਫੁਟ ਦਾ ਸਰੀਰ ਪਰ Thar ਵਿਚ ਨੀਂ
ਯਾਰੀ ਲੈਕੇ ਆਇਆ ਨਾ ਵਿਅਪਾਰ ਵਿਚ ਨੀਂ
ਜਾਣਕਾਰੀ ਵਾਸਤੇ ਮੈਂ ਦੱਸਾਂ ਗੋਰੀਏ
ਬੰਦਾ ਦੋਗਲਾ ਬਹੋੰਦਾ ਨਾ ਮੈਂ car ਵਿਚ ਨੀਂ
ਐਨ ਘੁਮੇ ਵੈਰ ਗੋਰੀਏ
ਸੂਈ ਘੂਕਦੀ ਆ ਜਿਵੇੰ clock ਤੇ
ਨੀਂ ਗੱਬਰੂ ਲਵਾਉ ਗੋਡਿਆਂ
ਬਾਹਲੇ ਉੱਡ ਦੇ ਜੋ ਪਲਾਂ ਵਿਚ ਰੋਕਤੇ
ਉਹ ਨੀਂ ਹੁਣ ਪੈਰ ਪੱਟਦੇ
ਤੇਰੇ ਯਾਰ ਨੇ ਆ ਜਿਹੜੇ ਜਿਹੜੇ ਠੋਕ ਤੇ
ਗੱਬਰੂ ਲਵਾਉ ਗੋਡਿਆਂ
ਉਹ ਨੀਂ ਹੁਣ ਪੈਰ ਪੱਟਦੇ
ਤੇਰੇ ਯਾਰ ਨੇ ਆ ਜਿਹੜੇ ਜਿਹੜੇ ਠੋਕ ਤੇ
ਗੱਬਰੂ ਲਵਾਉ ਗੋਡਿਆਂ

Curiosités sur la chanson Wanted de Ninja

Qui a composé la chanson “Wanted” de Ninja?
La chanson “Wanted” de Ninja a été composée par Korala Maan.

Chansons les plus populaires [artist_preposition] Ninja

Autres artistes de Alternative hip hop