Kalle Kalle
Noor Chahal
ਕੱਲੇ-ਕੱਲੇ ਯੇ ਹੰਝੂਆਂ ਦੀ ਧਾਰ ਅੱਜ ਚੱਲੇ-ਚੱਲੇ
ਕਿ ਕਰ ਗਿਆ ਠਾਰ ਤੇਰਾ ਪਿਆਰ, ਮਾਹੀ
ਵੇ ਟੁੱਟ ਗਏ ਤਾਰ, ਤਾਰ, ਤਾਰ, whoa
ਕੱਲੇ-ਕੱਲੇ ਯੇ ਹੰਝੂਆਂ ਦੀ ਧਾਰ ਅੱਜ ਚੱਲੇ-ਚੱਲੇ
ਕਿ ਕਰ ਗਿਆ ਠਾਰ ਤੇਰਾ ਪਿਆਰ, ਮਾਹੀ
ਵੇ ਟੁੱਟ ਗਏ ਤਾਰ, ਤਾਰ, ਤਾਰ
ਛੱਡ ਗਿਆ ਤੂੰ ਪਿਆਰ ਨੂੰ
ਮੈਂ ਛੱਡਦੀਆਂ ਸਿੰਗਾਰ ਨੂੰ
ਬਾਝੋਂ ਤੇਰੇ ਹਾਂ ਜੀ ਵੀ ਲੂੰ
ਜਿੰਦੜੀ ਦਾ ਮੈਂ ਪਰ ਕਿਆ ਕਰੂੰ?
ਕੱਲੇ-ਕੱਲੇ, ਮੈਂ ਰਹਿਣੇ ਕੋ ਤਿਆਰ ਅਬ ਕੱਲੇ-ਕੱਲੇ
ਤੂੰ ਦੱਸ ਤੇਰਾ ਹਾਲ ਇੱਕ ਵਾਰ, ਮਾਹੀ, ਜੇ ਟੁੱਟ ਗਏ ਤਾਰ ਤਾਰ, ਤਾਰ, ਤਾਰ, whoa
ਕੱਲੇ-ਕੱਲੇ ਯੇ ਹੰਝੂਆਂ ਦੀ ਧਾਰ ਅੱਜ ਚੱਲੇ-ਚੱਲੇ
ਕਿ ਕਰ ਗਿਆ ਠਾਰ ਤੇਰਾ ਪਿਆਰ, ਮਾਹੀ
ਵੇ ਟੁੱਟ ਗਏ ਤਾਰ, ਤਾਰ, ਤਾਰ, ਕੱਲੇ-ਕੱਲੇ