Challa

ਅਸੀਂ ਹੋ ਗਏ ਪਿੰਡੋ ਬਾਹਰ
ਸੁਨਹਿਰੀ ਦਿਨ, ਤੂੰਤਾ ਦੀਆ ਛਾਵਾਂ
ਮਿਲਿਆ ਕਰਦੇ ਸੀ ਓ ਤੇ ਮੈਂ, ਮੈਂ ਤੇ ਓ
ਪੋਲੋ ਪੋਲੇ ਪੈਰ ਟਕੋਦੇ ਬਿੜਕਾਂ ਰੱਖਦੇ ਸੰਗਦੇ
ਚਿੜਕ ਦੇ ਸਹਿਮੇ ਡਰਦੇ ਕੁੱਝ ਉਹ ਕਹਿੰਦੀ ਕੁੱਝ ਮੈਂ ਕਹਿੰਦਾ

ਹੋ ਜਾਵੋ ਨੀ ਕੋਈ ਮੋੜ ਲਿਆਵੋ
ਨੀ ਮੇਰੇ ਨਾਲ ਗਿਆ ਅੱਜ ਲੜ ਕੇ
ਹੋ ਅੱਲਾਹ ਕਰੇ ਜੇ ਆ ਜਾਵੇ ਸੋਹਣਾ
ਦੇਵਾਂ ਜਾਂ ਕਦਮਾ ਵਿਚ ਧਰ ਕੇ

Well, if we can live together then we'll die together
Indian gold ring last forever
Wear it on my mind when it burns from my finger
So when I hear this anthem I will remember
Good times and hard times, truth and lies
People are living through the same disguise
She came into my soul, she open my eyes
And made realize only love survives

ਹੋ ਛੱਲਾ ਬੇੜੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਏ
ਵੇ ਜਾਣਾ ਪਿਹਲੇ ਪੁਰੇ ਏ, ਵੇ ਗੱਲ ਸੁਣ ਛੱਲੇਆਂ ਝੋਰਾ
ਵੇ ਕਾਹਦਾ ਲਾਯਾ ਈ ਝੋਰਾ

ਓ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ
ਛੱਲਾ ਖੂਹ ਤੇ ਧਰੀਏ ਵੇ ਗੱਲਾਂ ਮੂਹ ਤੇ ਕਰੀਏ
ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਛੱਲੇਆਂ ਢੋਲਾ
ਵੇ ਰੱਬ ਤੋਂ ਕਾਹਦਾ ਈ ਓਹਲਾ

ਹੋ ਛੱਲਾ ਕੰਨ ਦਿਆ ਡੰਡਿਆਂ,ਹਾਏ ਹੋ ਛੱਲਾ ਕੰਨ ਦਿਆ ਡੰਡਿਆਂ
ਛੱਲਾ ਕੰਨ ਦਿਆ ਡੰਡਿਆਂ, ਛੱਲਾ ਕੰਨ ਦਿਆ ਡੰਡਿਆਂ
ਛੱਲਾ ਕੰਨ ਦਿਆ ਡੰਡਿਆਂ, ਵੇ ਸਾਰੇ ਪਿੰਡ ਵਿਚ ਭੰਡੀਆਂ
ਵੇ ਗੱਲਾਂ ਛੱਜ ਪਾ ਛੰਡੀਆਂ, ਵੇ ਗੱਲ ਸੁਣ ਛੱਲੇਆਂ ਢੋਲਾ
ਵੇ ਸਾੜ ਕੇ ਕੀਤਾ ਈ ਕੋਲਾ

ਓ ਛੱਲਾ ਗਲ ਦੀ ਵੇ ਗਾਨੀ, ਛੱਲਾ ਗਲ ਦੀ ਗਾਨੀ
ਛੱਲਾ ਗਲ ਦੀ ਗਾਨੀ, ਵੇ ਤੁਰ ਗਏ ਦਿਲਾਂ ਦੇ ਜਾਣੀ
ਵੇ ਮੇਰੀ ਦੁਖਾਂ ਦੀ ਕਹਾਣੀ, ਵੇ ਆ ਕੇ ਸੁਣਜਾ ਢੋਲਾ
ਵੇ ਤੈਥੋਂ ਕਾਹਦਾ ਈ ਓਹਲਾ

ਹੋ ਛੱਲਾ ਪਾਇਆ ਈ ਗਹਿਣੇ, ਹਾਏ ਹੋ ਛੱਲਾ ਪਾਇਆ ਏ ਗਹਿਣੇ
ਛੱਲਾ ਪਾਇਆ ਈ ਗਹਿਣੇ, ਛੱਲਾ ਪਾਇਆ ਈ ਗਹਿਣੇ
ਛੱਲਾ ਪਾਇਆ ਈ ਗਹਿਣੇ, ਓਏ ਸਜਨ ਵੈਲੀ ਨਈ ਰਹਿਣੇ
ਓਏ ਦੁਖ ਏ ਜਿੰਦੜੀ ਦੇ ਸਿਹਣੇ, ਵੇ ਗਲ ਸੁਣ ਛੱਲੇਆਂ ਢੋਲਾ
ਵੇ ਕਾਹਦਾ ਪਾਣਾ ਈ ਰੌਲਾ

ਹੂ ਏ ਹੂ ਏ ਹੂ ਏ

Chansons les plus populaires [artist_preposition] Panjabi MC

Autres artistes de Alternative hip hop