Gaal Ni Kadni [Remix]

DESI CREW, VICKY SINGH

ਗਾਲ ਨੀ ਕ੍ਡ੍ਨੀ, ਪਰ ਗਾਲ ਨੀ ਕ੍ਡ੍ਨੀ
Dj Hans
ਹੋ ਕਈ ਆ ਦੀ ਤਾਂ ਸੋਚ ਹੁੰਦੀ ਯਾਰੀ ਵਿਚ cheat ਦੀ
ਪਰ ਸਾਡੀ ਯਾਰੀ ਜਿਵੇਈਂ ਰੋਡ ਤੋਂ ਕ੍ਰੀਟ ਦਿ
ਪੂਰੇ ਤਿਹੈ ਦਾ ਤੇਲ ਪੁਵਾਕੇ ਚੱਕ ਲਈਏ whical ਆਂ
ਹੋ ਬੇਬੇ ਕਿਹੰਦੀ ਹਟਨਾ ਨੀ
ਜਿੰਨਾ ਮਰਜ਼ੀ ਮੈਂ ਚੀਖ਼ ਲਾ
ਲੰਬੀ ਹੁੰਦੀ ਜਾਂਦੀ ਏ
List ਯਾਰੋ ਨਾਈ ਦੀ
ਸੌ ਦੇ ਨਾਲੋ ਮਿਹੰਗੀ ਕਦੇ
ਐਨਕ ਨੀ ਲਾਯੀ ਦੀ
ਆਯੀ ਉੱਤੇ ਆ ਗਯੀ ਜਦੋਂ
ਹਿਨ੍ਨ੍ਡ ਨਯੋ ਛੱਡਣੀ
ਓ ਬਾਕੀ ਜੋ ਮਰਜੀ ਹੁੰਦਾ ਹੋ ਜਾਵੇ ਵੀਰੇ
ਪਰ ਗਾਲ ਨੀ ਕ੍ਡ੍ਨੀ
ਪਰ ਗਾਲ ਨੀ ਕ੍ਡ੍ਨੀ,ਪਰ ਗਾਲ ਨੀ ਕ੍ਡ੍ਨੀ
ਹੋ ਕਮ ਹੋਵੇ ਯਾ ਨਾ ਹੋਵੇ
ਰੋਜ਼ ਗੇਹਡੇ ਹੁੰਦੇ ਸ਼ਿਅਰ ਦੇ
ਸਾਰਾ ਦਿਨ ਵਾਲਾਂ ਵਿਚ ਹੱਥ ਰਿਹਿੰਦੇ ਫੇਰ ਦੇ
ਕਯੀ ਨੇ ਸ਼ਰਾਬੀ ਕਯੀ ਯਾਰ ਜਿਮ ਵਲੀ ਆ
ਕਯੀ ਨੇ ਸ਼ਰੀਫ
ਯੀ ਬਾਹਲੇ ਮੇਰੇ ਸਾਲੇ ਆ
ਹੁਸਨ ਬਥੇਰਾ ਖੁਸ਼ ਹੋਈਏ ਦੇਖ ਦੇਖ ਕੇ
ਮਲੋ ਮੱਲੀ ਓਂਦਾ ਹੈ glow ਸਾਡੇ face ਤੇ
ਪੂਰੀ ਏ ਮੋਗੇ ਸਾਨੂ ਰਾਤ ਪੈਂਦੀ ਬਦਨੀ
ਓ ਬਾਕੀ ਜੋ ਮਰਜੀ ਹੁੰਦਾ ਹੋ ਜਾਵੇ ਵੀਰੇ
ਪਰ ਗਾਲ ਨੀ ਕ੍ਡ੍ਨੀ,ਪਰ ਗਾਲ ਨੀ ਕ੍ਡ੍ਨੀ
ਨਾ ਨਾ ਨਾ ਨਾ
ਪਰ ਗਾਲ ਨੀ ਕ੍ਡ੍ਨੀ,
ਨਕਲੀ brand ਪੌਂਦੇ ਪਿਹਲੀ ਪਿਹਲੀ ਕਾਪੀ ਆਂ
ਐਵੇਈਂ ਹੀ ਨਜਾਯਜ ਦਿੰਦੇ ਰਹਿਦਾ ਥਾਪਿਆ
ਔਖੇ ਵਿਹਲੇ ਕਮ ਦਾ plan ਹੈ ਬਣਾਯਾ ਜੀ
ਜਦੋਂ ਪੈਸੇ ਕਟੇ auto ਵਾਲਾ ਸਾਡਾ ਤਾਯਾਜੀ
ਭਾਂਡੇ ਪੁੰਡੀ ਮਾਂਜ ਉਹ sorry sorry
Bunk ਬੂਂਕ ਮਾਰ ਕੇ ਪੜਾਇਆ ਸਬ ਕਿੱਤੀਯਾਂ
ਮੋਡੇ ਤੇ ਕਮਪਾਰ੍ਟਮੇਂਟ ਵਾਲਿਯਨ ਨੇ ਫੀਤੀਯਾਂ
ਖੁਸ਼ੀ ਪਾਵੇ ਗਮ ਨਿੱਤ ਮੁਰਗੀ ਹੈ ਵੱਢਣੀ
ਖੜਜਾ ਜਾ ਤੇਰੀ ਭੈਣ ਦੀ
ਨਾ ਨਾ ਨਾ ਨਾ
ਗਾਲ ਨੀ ਕ੍ਡ੍ਨੀ
ਪਰ ਗਾਲ ਨੀ ਕ੍ਡ੍ਨੀ,ਪਰ ਗਾਲ ਨੀ ਕ੍ਡ੍ਨੀ
ਸਰਣਿ ਲੱਕੇ ਸੋਜਾ ਮਾਰਟਿਨ ਦੇ ਕਾਯਿਲ ਨੂ
ਦਾੜੀ follow ਕਰੇ ਪਰਮਿਸ਼ ਦੇ style ਨੂੰ
ਆ ਪੈਰਾਂ ਮੇਰਾ favourite ਯਾ
ਦੇਖ ਕਿ ਪੁਲਿਸ ਚੈਟ ਹੋਜਾਈ ਪਲਟੀ
ਕੇਹੜੀ ਕੁੜੀ ਜਿਹਦੀ ਸਾਨੂ ਵੇਖ ਨੀ ਪਲਟੀ
ਮਿਸ ਕਾਲ ਆਂ ਜੋਗੇ ਫੋਨ ਵਿਚ ਹੁੰਦੇ ਨੋਟ ਯਾਰ
Red ਰੂਡ light ਵਾਲੀ ਆਸ਼ਿਕਾਂ ਨੀ ਛੋਟ ਆ
ਜਿਥੋਂ ਸਾਰੇ ਰੋਕੇ ਦੇ ਯਾ ਚੰਡੀ ਉਤੇ ਗੱਡ ਣੀ
ਬਾਕੀ ਤੋਨੂ ਅੱਗੇ ਪ੍ਤਾ ਹੀ ਆ
ਗਾਲ ਨੀ ਕ੍ਡ੍ਨੀ,ਗਾਲ ਨੀ ਕ੍ਡ੍ਨੀ
ਪਰ ਗਾਲ ਨੀ ਕ੍ਡ੍ਨੀ, ਪਰ ਗਾਲ ਨੀ ਕ੍ਡ੍ਨੀ
ਸਤੀ ਬੱਸ ਆਖਰੀ ਯਾ please ਇਕ ਹੋਰ ਆ
ਮੈਂ ਕੇਹੜਾ ਨਿੱਤ ਗੋਣਾ
ਤਾਕਿ ਨਾ ਲਿਖਯਾ ਗੀਤ ਯਾਰ ਵਿਕੀ ਗਿੱਲ ਤੋਂ
Serious ਹੋਕੇ ਲਿਖ ਦਿੱਤਾ ਓਹਨੇ ਦਿਲ ਤੋਂ
ਗੋਲਡੀ ਤੇ ਸੱਤੇ ਕੋਲੋਂ music ਬਣਾ ਲੇਯਾ
ਜਿਥੋਂ ਤੱਕ ਔਣਾ ਸੀਗਾ ਥੋਡਾ ਬੋਹਤਾ ਗੇਯਾ ਲਿਆ
ਹੈ ਬਣ ਗੀ ਗੱਲ ਲੱਗਿਆ ਜੇ ਚੰਗੀਆਂ ਸਿਰ ਮਤੇ ਪਰਵਾਨੇ ਆ
ਮਾੜਾ ਲੱਗੇ ਅਬ ਕਿ ਹੈ ਲੈਣੀ ਮੇਰੀ ਜਾਨ ਆ
ਅਗਲੇ ਗਾਨੇ ਚ ਅੱਪਾ end ਕਰ ਛੱਡਣੀ
ਓ ਬਾਕੀ ਜੋ ਮਰਜੀ ਹੁੰਦਾ ਹੋ ਜਾਵੇ ਵੀਰੇ
ਕਾਮੇਂਟ ਆ ਚ ਗਾਲ ਨੀ ਕ੍ਡ੍ਨੀ
ਪੈਂਦੀਆਂ ਫਿਰ ਤੱਕ champion
ਚੰਗਾ ਫਿਰ ਅਗਲੀ ਵਾਰੀ
ਪੈਂਦੀਆਂ ਫਿਰ ਤੱਕ champion
ਪਰ ਗਾਲ ਨੀ ਕ੍ਡ੍ਨੀ
ਪੈਂਦੀਆਂ ਫਿਰ ਤੱਕ champion
ਪਰ ਗਾਲ ਨੀ ਕ੍ਡ੍ਨੀ
ਪੈਂਦੀਆਂ ਫਿਰ ਤੱਕ champion
ਪਰ ਗਾਲ ਨੀ ਕ੍ਡ੍ਨੀ ਨਾ ਨਾ ਨਾ ਨਾ
ਪੈਂਦੀਆਂ ਫਿਰ ਤੱਕ champion

Curiosités sur la chanson Gaal Ni Kadni [Remix] de Parmish Verma

Quand la chanson “Gaal Ni Kadni [Remix]” a-t-elle été lancée par Parmish Verma?
La chanson Gaal Ni Kadni [Remix] a été lancée en 2019, sur l’album “The Very Best of Parmish Verma”.
Qui a composé la chanson “Gaal Ni Kadni [Remix]” de Parmish Verma?
La chanson “Gaal Ni Kadni [Remix]” de Parmish Verma a été composée par DESI CREW, VICKY SINGH.

Chansons les plus populaires [artist_preposition] Parmish Verma

Autres artistes de Film score