Magic

Rooh Sandhu

ਦੱਸ ਤੂੰ ਗੁੱਸਾ ਕਿਸ ਦਾ ਮੈ ਲਿਆ ਤੀਆਂ ਤੈਨੂੰ ਵਾਲਿਆਂ
ਨਿੱਕੀਆਂ ਨਿੱਕੀਆਂ ਰੀਝਾਂ ਦਸ ਤੂੰ ਕਿੰਨੀ ਵਾਰ ਪੁਗਾ ਲਈਆਂ
ਵਧ ਗਏ ਨਖਰੇ ਵੱਧ ਗਏ ਖਰਚੇ ਨਾ ਪੇਜੇ ਮਹਿੰਗੇ ਮੂਲ ਦੀ ਯਾਰੀ
ਨਖਰੋ ਨੱਕ ਨੂੰ ਚੜਾ ਲੈਂਦੀ ਜੇ ਦੇਖਾ ਹੋਰਾਂ ਨੂੰ ਇਕ ਵਾਰੀ
ਪਰੀਆਂ ਹੋ ਜਾਂ ਆਸੇ ਪਾਸੇ ਨੀ ਤੱਕ ਕੇ ਰੂਪ ਜੋ ਤੇਰਾ ਨੀ
ਬਾਹੀਂ ਪਾਇਆ ਕੰਗਨਾ ਜਿਹੜਾ ਨਾਂ ਲਿਖਵਾ ਲਈ ਮੇਰਾ ਨੀ
ਜਾਦੂ ਤੇਰਾ ਏ
ਹੁਣ ਚਾਰ ਚੁਫੇਰੇ ਨੀ
ਦਿਖਦਾ ਚੇਹਰਾ ਏ
ਹਰ ਪਾਸੇ ਤੇਰਾ ਨੀ
ਜਾਦੂ ਤੇਰਾ ਏ ਤੇਰਾ ਏ
ਹੁਣ ਚਾਰ ਚੁਫੇਰੇ ਨੀ
ਦਿਖਦਾ ਚੇਹਰਾ ਏ ਚੇਹਰਾ ਏ
ਹਰ ਪਾਸੇ ਤੇਰਾ ਨੀ

ਨਾ ਪੇਜੇ ਡਾਕਾ ਨਾ ਹੋਜੇ ਵਾਕਾਂ
ਰੱਖ ਤੂੰ ਸਾਂਭ ਜਵਾਨੀ ਨੂੰ
ਰੂਪ ਬਦਨਾਮ ਬੜਾ ਹੀ ਪਹਿਲਾ
ਡੱਕ ਲੈ ਅੱਖ ਮਸਤਾਨੀ ਨੂੰ
ਪੈਰੀ ਤਿੱਲੇਦਾਰ ਜੁੱਤੀ ਫੁੱਲਾਂ ਜਿੰਨਾ ਭਾਰ ਨੀ
ਅੰਦਾਜ ਦੇਖ ਦਿਲ ਮੇਰਾ ਹੋਇਆ ਵਸੋਂ ਬਾਹਰ
ਬੋਚ ਪੱਬ ਧਰਦੀ ਕਮਾਲ ਜਾਵੇ ਕਰਦੀ
ਲਿਆਤਾ ਰਾਨਿਹਾਰ ਮੰਗਦਾ ਨੀ ਦੀ ਕਾਰ
ਨਾ ਕੋਈ ਤੱਕਦਾ ਐਰਾ ਗੈਰਾਂ
ਜੱਟ ਆ ਰਾਖਾ ਤੇਰਾ ਨੀ
ਜਾਦੂ ਤੇਰਾ ਏ
ਹੁਣ ਚਾਰ ਚੁਫੇਰੇ ਨੀ
ਦਿਖਦਾ ਚੇਹਰਾ ਏ
ਹਰ ਪਾਸੇ ਤੇਰਾ ਨੀ
ਜਾਦੂ ਤੇਰਾ ਏ ਤੇਰਾ ਏ
ਹੁਣ ਚਾਰ ਚੁਫੇਰੇ ਨੀ
ਦਿਖਦਾ ਚੇਹਰਾ ਏ ਚੇਹਰਾ ਏ
ਹਰ ਪਾਸੇ ਤੇਰਾ ਨੀ

Autres artistes de Asiatic music