Prem Dhillon [Remix]

Prem Dhillon

Snappy

ਹੋ ਜੀਪ ਚੇਰੋਕੀ ਰਖੀ ਆ
ਦੁਨਿਯਾ ਦਾ ਹੋਕੇ ਡੱਕੀ ਆ
ਬੋਰੇ 30 ਦਾ ਸੰਦ ਕੂੜੇ
ਜੇ ਚਲ ਜਿਲਾ ਜੇ ਦੰਡ ਕੂੜੇ
ਫਿਰੇ ਮੁਸ਼੍ਕ ਦੀ ਐਵੇਈਂ ਕ੍ਯੂਂ
ਬਡੀ ਦੂਰ ਨੇ ਯਾਰ ਪ੍ਯਾਰਾਂ ਤੋਂ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਿਅਰ ਚ ਵੱਜਦੇ 12 ਜੋ
ਲ਼ਮ੍ਭ ਕਡੌਨ ਦੇ ਸ਼ੌਂਕੀ ਆ
ਗੱਲ ਆਮ ਜਿਹੀ ਥਾਣੇ ਚੋਕੀ ਆ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਿਅਰ ਚ ਵੱਜਦੇ 12 ਜੋ
ਲ਼ਮ੍ਭ ਕਡੌਨ ਦੇ ਸ਼ੌਂਕੀ ਆ
ਗੱਲ ਆਮ ਜਿਹੀ ਥਾਣੇ ਚੋਕੀ ਆ

ਮੂੰਹ ਪਾਡ਼ ਕੇ ਔਂਦੀ ਗਾਲ ਕੂੜੇ
ਐਨਾ ਦਿਲਾਂ ਚ ਤੇਲ ਨਾ ਪਾਲ ਕੂੜੇ
ਬਿਨਾ ਗੱਲੋਂ ਗਲੇ ਨੀ ਬੈਠੇ ਆ
ਰਗ ਰਗ ਚ ਫਿਰੇਯਾ ਮਾਲ ਕੂੜੇ
ਨਾ ਦੁੱਕੀ ਟਿੱਕੀ compare ਕਰੀ
Unique ਨੇ ਯਾਰ ਹਜ਼ਾਰਾਂ ਚੋਂ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਿਅਰ ਚ ਵੱਜਦੇ 12 ਜੋ
ਲ਼ਮ੍ਭ ਕਡੌਨ ਦੇ ਸ਼ੌਂਕੀ ਆ
ਗੱਲ ਆਮ ਜਿਹੀ ਥਾਣੇ ਚੋਕੀ ਆ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਿਅਰ ਚ ਵੱਜਦੇ 12 ਜੋ
ਲ਼ਮ੍ਭ ਕਡੌਨ ਦੇ ਸ਼ੌਂਕੀ ਆ
ਗੱਲ ਆਮ ਜਿਹੀ ਥਾਣੇ

ਹੋ unlaid ਹੀ ਸਾਡੀ ਹਸਲ ਕੂੜੇ
ਐ ਹੀ job ਦੱਸੀ ਦੀ ਅਸਲ ਕੂੜੇ
ਤੇਰੇ ਦੌਰੇਯਾ ਦੇ ਵਿਚ ਟੌਰ ਟੱਪਾ
ਲੋਕੀ ਪੁਛਹਦੇ ਸਾਡੀ ਨਸਲ ਕੂੜੇ
Midnight ਨੇ ਵੀਖਦੇ ਸਡ਼ਕਾਂ ਤੇ
ਦਿਲ ਚੜੇ ਵੇਖੀ ਅਖ੍ਬਾਰਾਂ ਚੋਂ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਿਅਰ ਚ ਵੱਜਦੇ 12 ਜੋ
ਲ਼ਮ੍ਭ ਕਡੌਨ ਦੇ ਸ਼ੌਂਕੀ ਆ
ਗੱਲ ਆਮ ਜਿਹੀ ਥਾਣੇ ਚੋਕੀ ਆ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਿਅਰ ਚ ਵੱਜਦੇ 12 ਜੋ
ਲ਼ਮ੍ਭ ਕਡੌਨ ਦੇ ਸ਼ੌਂਕੀ ਆ
ਗੱਲ ਆਮ ਜਿਹੀ ਥਾਣੇ ਚੋਕੀ ਆ

ਨੋ ਢਿੱਲੋਂ ਦਾ ਦੂਜਾ ਕਾਲ ਕੂੜੇ
Unknown ਨਾ ਝੁਕਦਾ ਕਾਲ ਕੂੜੇ
ਦੇਖ ਧੂਲ ਉੱਡੀ ਅਸਮਾਨੀ ਨੀ
ਦਿੱਤੇ ਮਾਝੇਯੋ ਨੇਹਰੀ ਤਾਲ ਕੂੜੇ
ਓਹ੍ਡੋਂ wild feel ਜਿਹੀ ਔਂਦੀ ਆ
ਨੀ ਜਿਹਦੀ ਲਭਦੀ vehicle car ਆਂ ਚੋਂ

ਹੋ copyright ਨੇ ਯਾਰਾਂ ਕੋਲ
ਤੇਰੇ ਸ਼ਿਅਰ ਚ ਵੱਜਦੇ 12 ਜੋ

Snappy!

ਹੋ copyright ਨੇ ਯਾਰਾਂ ਕੋਲ
ਤੇਰੇ ਸ਼ਿਅਰ ਚ ਵੱਜਦੇ 12 ਜੋ
ਲ਼ਮ੍ਭ ਕਡੌਨ ਦੇ ਸ਼ੌਂਕੀ ਆ
ਗੱਲ ਆਮ ਜਿਹੀ ਥਾਣੇ ਚੋਕੀ ਆ
ਹੋ copyright ਨੇ ਯਾਰਾਂ ਕੋਲ
ਤੇਰੇ ਸ਼ਿਅਰ ਚ ਵੱਜਦੇ 12 ਜੋ
ਲ਼ਮ੍ਭ ਕਡੌਨ ਦੇ ਸ਼ੌਂਕੀ ਆ
ਗੱਲ ਆਮ ਜਿਹੀ ਥਾਣੇ ਚੋਕੀ ਆ

Chansons les plus populaires [artist_preposition] Prem Dhillon

Autres artistes de Dance music