Cheater Boy

Nait Ram

ਜਾਂ ਦੇਣੀ ਪੈਂਦੀ ਮੋਡ ਮੋਡ ਤੇ
ਪ੍ਯਾਰ ਸੋਹਣੇਯਾ ਨਾ ਈਜ਼ੀ ਚਲਦਾ
ਜਾਂ ਦੇਣੀ ਪੈਂਦੀ ਮੋਡ ਮੋਡ ਤੇ
ਪ੍ਯਾਰ ਸੋਹਣੇਯਾ ਨਾ ਈਜ਼ੀ ਚਲਦਾ
ਜਿੰਦ ਚਾਢ ਦੀ ਬਲ੍ਬ ਵਾਂਗਰਾਂ
ਜਦੋਂ ਫੋਨ ਤੇਰਾ ਬਿਜ਼ੀ ਚਲ ਦਾ
ਜਾਂ ਕਿੰਨਿਆ ਨੂ ਦੱਸ ਆਂਖ ਦੇ
ਹਾਏ ਵੇ ਕਿੰਨਿਆ ਨੂ ਦੱਸ ਆਂਖ ਦੇ
ਵੇ ਕਿੰਨਿਆ ਖੋਏ ਦਿਆ ਪਿੰਣਿਆ ਨੇ
ਹਨ ਮੇਤੋਂ ਵੇ ਨਾ ਦੱਸੀ ਚੰਨ ਵੇ
ਹੋਰ ਤੇਰੇ ਨਾਲ ਕਿੰਨਿਆ ਨੇ
ਹਨ ਮੇਤੋਂ ਵੇ ਨਾ ਦੱਸੀ ਚੰਨ ਵੇ
ਹੋਰ ਤੇਰੇ ਨਾਲ ਕਿੰਨਿਆ ਨੇ
ਹਾਏ ਮੇਤੋਂ ਵੇ ਨਾ ਦੱਸੀ ਚੰਨ ਵੇ
ਹੋਰ ਤੇਰੇ ਨਾਲ ਕਿੰਨਿਆ ਨੇ

ਕਲ ਬੈਠੀ ਸੀ ਮੈਂ ਕੈਂਟੀਨ ਤੇ
ਐਂਨੇ ਇਸ਼੍ਕ਼ ਨਾਲ ਭੋਰੋ ਸੱਜਣਾ
ਜਦੋਂ ਸੱਮੀ ਤੇਰੇ ਨਾਲ ਵੇਖ ਲਯੀ
ਕਾਫੀ ਬੰਨ ਗਾਯੀ ਚ੍ਲੋੜੋ ਸੱਜਣਾ
ਕਲ ਬੈਠੀ ਸੀ ਮੈਂ ਕੈਂਟੀਨ ਤੇ
ਐਂਨੇ ਇਸ਼੍ਕ਼ ਨਾਲ ਭੋਰੋ ਸੱਜਣਾ
ਜਦੋਂ ਸੱਮੀ ਤੇਰੇ ਨਾਲ ਵੇਖ ਲਯੀ
ਕਾਫੀ ਬੰਨ ਗਯੀ ਚ੍ਲੋੜੋ ਸੱਜਣਾ
ਸਬ ਜੁੱਤੀ ਦਿਆ ਨੋਕਾਂ ਸੋਹਣੇਯਾ
ਜੁੱਤੀ ਦਿਆ ਨੋਕਾਂ ਸੋਹਣੇਯਾ
ਆਹਾ ਤੇਰੇ ਪਿਛਹੇ ਜਿੰਨਿਆ ਨੇ
ਹਨ ਮੇਤੋਂ ਵੇ ਨਾ ਦੱਸੀ ਚੰਨ ਵੇ
ਹੋਰ ਤੇਰੇ ਨਾਲ ਕਿੰਨਿਆ ਨੇ
ਹਨ ਮੇਤੋਂ ਵੇ ਨਾ ਦੱਸੀ ਚੰਨ ਵੇ
ਹੋਰ ਤੇਰੇ ਨਾਲ ਕਿੰਨਿਆ ਨੇ

ਹਾਏ ਵੇ ਤੇਰੇ ਇਸ ਸੇਲਫੋਨ ਚ
ਚਿਹਰੇ ਕਿੰਨੇ ਕੁ ਚ੍ਹਿਪਾਏ ਚੰਨ ਵੇ
ਮੈਨੂ ਦੱਸੇਯਾ ਕਦੇ ਨਾ ਅੜ੍ਯਾ
ਤੇਰੇ ਫੋਨ ਵਾਲਾ ਪੈਟਰ੍ਨ ਵੇ
ਤੇਰੇ ਇਸ ਸੇਲਫੋਨ ਚ
ਚਿਹਰੇ ਕਿੰਨੇ ਕੁ ਚ੍ਹਿਪਾਏ ਚੰਨ ਵੇ
ਮੈਨੂ ਦੱਸੇਯਾ ਕਦੇ ਨਾ ਅੜ੍ਯਾ
ਤੇਰੇ ਫੋਨ ਵਾਲਾ ਪੈਟਰ੍ਨ ਵੇ
ਹਾਏ ਨਿਸ਼ਾਨਾ ਕਿੱਤੇ ਹੋਰ ਸੋਹਣੇਯਾ
ਨਿਸ਼ਾਨਾ ਕਿੱਤੇ ਹੋਰ ਸੋਹਣੇਯਾ
ਮਾਰਨ ਹੋਰ ਕਿੱਤੇ ਸੁੰੀਆ ਨੇ
ਹਨ ਮੇਤੋਂ ਵੇ ਨਾ ਦੱਸੀ ਚੰਨ ਵੇ
ਹੋਰ ਤੇਰੇ ਨਾਲ ਕਿੰਨਿਆ ਨੇ
ਹਨ ਮੇਤੋਂ ਵੇ ਨਾ ਦੱਸੀ ਚੰਨ ਵੇ
ਹੋਰ ਤੇਰੇ ਨਾਲ ਕਿੰਨਿਆ ਨੇ

ਕਿਹੰਦਾ ਰਿਹਨਾ ਆਏ ਫ੍ਰੇਂਡ ਆਂ ਮੇਰਿਯਾ
ਵੇ ਮੈਂ ਫਿਰਦਾ ਬਨੌਂਦਾ ਤੁਕ ਵੇ
ਦਿਨੇ ਰਿਹਣੇ ਮੇਰਾ ਖੂਨ ਫੂਕ ਦਾ
ਆਂਖੇ ਸ਼ਾਮ ਨੂ ਤੂ ਪੁੱਤ ਪੁੱਤ ਵੇ
ਕਿਹੰਦਾ ਰਿਹਨਾ ਆਏ ਫ੍ਰੇਂਡ ਆਂ ਮੇਰਿਯਾ
ਵੇ ਮੈਂ ਫਿਰਦਾ ਮਨੌਂਦਾ ਤੁਕ ਵੇ
ਦਿਨੇ ਰਿਹਣੇ ਮੇਰਾ ਖੂਨ ਫੂਕ ਦਾ
ਆਂਖੇ ਸ਼ਾਮ ਨੂ ਤੂ ਪੁੱਤ ਪੁੱਤ ਵੇ
ਨੈਟ ਤੇਰੇ ਨਾਲ ਪ੍ਯਾਰ ਕਰਕੇ
ਤੇਰੇ ਨਾਲ ਪ੍ਯਾਰ ਕਰਕੇ
ਵੇ ਸਾਡੇ ਕਿਹਦਾ ਚਲ ਦਿਆ ਮਿੰਨਿਆ ਨੇ
ਹਨ ਮੇਤੋਂ ਵੇ ਨਾ ਦੱਸੀ ਚੰਨ ਵੇ
ਹੋਰ ਤੇਰੇ ਨਾਲ ਕਿੰਨਿਆ ਨੇ
ਹਨ ਮੇਤੋਂ ਵੇ ਨਾ ਦੱਸੀ ਚੰਨ ਵੇ
ਹੋਰ ਤੇਰੇ ਨਾਲ ਕਿੰਨਿਆ ਨੇ
ਹਾਏ ਮੇਤੋਂ ਵੇ ਨਾ ਦੱਸੀ ਚੰਨ ਵੇ
ਹੋਰ ਤੇਰੇ ਨਾਲ ਕਿੰਨਿਆ ਨੇ

Laddi ਗਿੱਲ

Curiosités sur la chanson Cheater Boy de R Nait

Qui a composé la chanson “Cheater Boy” de R Nait?
La chanson “Cheater Boy” de R Nait a été composée par Nait Ram.

Chansons les plus populaires [artist_preposition] R Nait

Autres artistes de Indian music