Duniadari

R Nait

ਕਿੱਤੇ ਪੁੱਤ ਪਿਯੋ ਨੂ ਮਾਰੀ ਜਾਂਦਾ
ਕਦੇ ਪਿਯੋ ਪੁੱਤ ਨੂ ਮਾਰੇ
ਦੁਨਿਯਾ ਤੇਰੀ ਤੇ ਬਾਬਾ ਨਾਨਕਾ
ਦਿਨ ਆਂ ਗਏ ਕ੍ਯੋਂ ਮਾਡੇ
ਦੁਨਿਯਾ ਤੇਰੀ ਤੇ ਬਾਬਾ ਨਾਨਕਾ
ਦਿਨ ਆਂ ਗਏ ਕ੍ਯੋਂ ਮਾਡੇ
ਹਾਏ ਕਲਯੁਗ ਚਲਦਾ
ਬੰਦਾ ਬੰਦੇ ਦਾ ਖੂਨ ਹੀ ਪੀ ਜਾਂਦਾ
ਹਾਏ ਸਮਝ ਨੀ ਆਉਂਦੀ
ਦੁਨਿਯਾ ਤੇ ਬਾਬਾ ਚੱਲੀ ਕੀ ਜਾਂਦੇ
ਹਾਏ ਸਮਝ ਨੀ ਆਉਂਦੀ
ਦੁਨਿਯਾ ਤੇ ਬਾਬਾ ਚੱਲੀ ਕੀ ਜਾਂਦੇ

ਹਾਏ media ਨੀ ਬੜਾ ਰੋਲਾ ਪਾਇਆ
ਝੂਠੀ ਆਂ ਜਾ ਸਚੀ
9 ਸਾਲ ਦੀ ਬੱਚੀ ਕੋਲੇ
ਪੈਦਾ ਹੋ ਗਈ ਬੱਚੀ
ਹਾਏ 9 ਸਾਲ ਦੀ ਬੱਚੀ ਕੋਲੇ
ਪੈਦਾ ਹੋ ਗਈ ਬੱਚੀ
ਹਾਏ ਰੁਲਦੀਆਂ ਇੱਜਤਾਂ
ਦੱਸ ਕਿਸੇ ਦਾ ਇਥੇ ਕੀ ਜਾਂਦਾ
ਹਾਏ ਸਮਝ ਨੀ ਆਉਂਦੀ
ਦੁਨੀਆਂ ਤੇ ਬਾਬਾ ਚੱਲੀ ਕੀ ਜਾਂਦੇ
ਹਾਏ ਸਮਝ ਨੀ ਆਉਂਦੀ
ਦੁਨੀਆਂ ਤੇ ਬਾਬਾ ਚੱਲੀ ਕੀ ਜਾਂਦੇ

ਹਾਏ ਬੇਰੋਜਗਾਰੀ ਵੀਰਆਂ
ਤੁਰਦੀ ਆਂ ਹੀਲਾ ਉੱਤੇ
ਹਾਏ ਹੁਣ ਮਾਪਿਆਂ ਦੀ ਲਾਡੋ ਰਾਣੀ
Famous ਰੀਲਾ ਉੱਤੇ
ਹਾਏ ਹੁਣ ਮਾਪਿਆਂ ਦੀ ਲਾਡੋ ਰਾਣੀ
Famous ਰੀਲਾ ਉੱਤੇ
ਓਏ ਪਾਪੀ ਪੇਟ ਕਰੋਂਦਾ ਕਾਰੇ
ਕਰਿਆ ਕੀ ਜਾਂਦਾ
ਹਾਏ ਸਮਝ ਨੀ ਆਉਂਦੀ
ਦੁਨਿਯਾ ਤੇ ਬਾਬਾ ਚੱਲੀ ਕੀ ਜਾਂਦੇ
ਹਾਏ ਸਮਝ ਨੀ ਆਉਂਦੀ
ਦੁਨਿਯਾ ਤੇ ਬਾਬਾ ਚੱਲੀ ਕੀ ਜਾਂਦੇ

ਹਾਏ ਹਿੰਦੂ ਮੁਸਲਿਮ ਸਿਖ ਈਸਾਈ
ਸਾਰੇ ਭਾਈ ਭਾਈ
ਹਾਏ ਇਕ ਦੂਜੇ ਨੂ ਪਾਓ ਜੱਫਿਆ
ਨਫਰਤ ਕ੍ਯੂਂ ਫੈਲਾਯੀ
ਹਾਏ ਇਕ ਦੂਜੇ ਨੂ ਪਾਓ ਜੱਫਿਆ
ਨਫਰਤ ਕ੍ਯੂਂ ਫੈਲਾਯੀ
ਹਾਏ ਭੁਲਦੀ ਨੀ 84
ਜਖਮ ਕਿਹਦਾ ਸੋਖਾ ਸੀ ਜਾਂਦਾ
ਹਾਏ ਸਮਝ ਨੀ ਆਉਂਦੀ
ਦੁਨਿਯਾ ਤੇ ਬਾਬਾ ਚੱਲੀ ਕੀ ਜਾਂਦੇ
ਹਾਏ ਸਮਝ ਨੀ ਆਉਂਦੀ
ਦੁਨਿਯਾ ਤੇ ਬਾਬਾ ਚੱਲੀ ਕੀ ਜਾਂਦੇ

ਜੇ ਪੈਂਦੀ ਏ ਨਾਥ ਪਾ ਲਾਓ
ਹਾਏ ਨਹੀ ਤਾ ਬਦਣਗੇ ਮਸਲੇ
ਹਾਏ ਪਿੰਡੋ ਪਿੰਡ ਹੀ ਦੁਕਾਨਾ ਉੱਤੋ
ਮਿਲਿਆ ਕਰਨਗੇ ਅਸਲੇ
ਹਾਏ ਪਿੰਡੋ ਪਿੰਡ ਹੀ ਦੁਕਾਨਾ ਉੱਤੋ
ਮਿਲਿਆ ਕਰਨਗੇ ਅਸਲੇ
ਬੰਦਾ ਮਾਰਨਾ ਟਿੱਚ ਹੋ ਗਿਆ
ਕਿਥੋਂ ਜੀ ਜਾਂਦਾ
ਹਾਏ ਸਮਝ ਨੀ ਆਉਂਦੀ
ਦੁਨਿਯਾ ਤੇ ਬਾਬਾ ਚੱਲੀ ਕੀ ਜਾਂਦੇ
ਹਾਏ ਸਮਝ ਨੀ ਆਉਂਦੀ
ਦੁਨਿਯਾ ਤੇ ਬਾਬਾ ਚੱਲੀ ਕੀ ਜਾਂਦੇ

ਹਾਏ ਬੇਬੇ ਬਾਪੂ ਫਿਕਰਮੰਦ
ਕੀ ਕਰਨੇ ਕਿਸਮਤ ਲਕੀ ਦੇ
ਓ R Nait ਤੇਰਾ ਵੈਰੀ ਕੋਈ ਨਾ
ਵੈਰੀ ਬੜੇ ਤਰੱਕੀ ਦੇ
R Nait ਤੇਰਾ ਵੈਰੀ ਕੋਈ ਨਾ
ਵੈਰੀ ਬੜੇ ਤਰੱਕੀ ਦੇ
ਓਏ ਧਰਮਪੁਰੇ ਵਲੇਯਾ ਚੰਗਾ
ਦਿਹਾੜਿਆਂ ਜ਼ਿੰਦਗੀ ਜੀ ਜਾਂਦੇ
ਹਾਏ ਸਮਝ ਨੀ ਆਉਂਦੀ
ਦੁਨਿਯਾ ਤੇ ਬਾਬਾ ਚੱਲੀ ਕੀ ਜਾਂਦੇ
ਹਾਏ ਸਮਝ ਨੀ ਆਉਂਦੀ
ਦੁਨਿਯਾ ਤੇ ਬਾਬਾ ਚੱਲੀ ਕੀ ਜਾਂਦੇ

Chansons les plus populaires [artist_preposition] R Nait

Autres artistes de Indian music