Meri Maa [A Tribute To Legend Sidhu Moosewala]

Nait Ram

ਹਾਏ ਮੱਥੇ ਦੀ ਲਿਖਿਤ ਬਾਪੂ change ਨਹਿਯੋ ਹੁੰਦੀ
ਨਾਲੇ Legend ਬੰਦਿਆ ਦੀ age ਨਹਿਯੋ ਹੁੰਦੀ

ਹਾਏ ਮੱਥੇ ਦੀ ਲਿਖਿਤ ਬਾਪੂ change ਨਹਿਯੋ ਹੁੰਦੀ
ਨਾਲੇ Legend ਬੰਦਿਆ ਦੀ age ਨਹਿਯੋ ਹੁੰਦੀ
ਜਿੱਤ ਚਲਾ ਦੁਨਿਯਾ ਨੂ
ਹਰੇਯਾ ਨੀ ਮੈਂ
ਅੱਜ ਵੀ ਜੇਯੋਨਾ ਬਾਪੂ
ਮਰੇਯਾ ਨੀ ਮੈਂ
ਹਾਏ ਜਦੋਂ ਘਰੇ ਔਂਦੇ
ਮੱਥੇ ਚੁਂਦੀ ਈ ਸਬ੍ਦੇ
ਕਿਹੰਦੀ ਮੈਨੂ ਸਾਰੇ ਪੁੱਤ
ਸਿਧੂ ਜਿਹੇ ਲਗਦੇ
ਦਿਲ ਹੁੰਦੇ ਦਰਿਆਵਾਂ
ਤੋਂ ਵੀ ਵੱਡੇ ਮਾਵਾਂ ਦੇ
ਓ ਲੋਕਿ ਆਵੇ ਤਾਂ ਨੀ
ਬੋਰ੍ਡ ਵਾਲੀ ਛਾ ਆਂਖ ਦੇ
ਹੋ ਰੱਬਾ ਸੋਹੁਣ ਲੱਗੇ
ਰੂਹ ਨੂ ਸੁਕੂਨ ਮਿਲਡਾਏ
ਵੇ ਜਦੋਂ ਮੇਰੀ ਮਾਂ ਨੂ fan ਮੇਰੇ ਮਾਂ ਆਂਖ ਦੇ
ਸੋਹੁਣ ਲੱਗੇ
ਰੂਹ ਨੂ ਸੁਕੂਨ ਮਿਲਡਾਏ
ਵੇ ਜਦੋਂ ਮੇਰੀ ਮਾਂ ਨੂ fan ਮੇਰੇ ਮਾਂ ਆਂਖ ਦੇ

ਰੋਟੀ ਪਾਣੀ ਜੱਗਾ ਬਸ ਕਰੀ ਚਲੋ ਕੱਮ
ਮੇਰੇ ਵੈਂਗ ਨਾ ਕੋਯੀ ਮੌਤ ਅਵੇਈਂ ਪੱਕੀ ਕਰੇਯੋ
ਸਾਰੇਯਾ ਹੀ ਮਾਵਾਂ ਨੂ ਸ੍ਨੇਹ ਮਾਏ ਲਾਏ ਕੋਯੀ
ਲੋਡ ਨਾਲ ਜਾਦਾ
ਨਾ ਤਰੱਕੀ ਕਰੇਯੋ
ਰੋਟੀ ਪਾਣੀ ਜੱਗਾ ਬਸ ਕਰੀ ਚਲੋ ਕੱਮ
ਮੇਰੇ ਵੈਂਗ ਨਾ ਕੋਯੀ ਮੌਤ ਅਵੇਈਂ ਪੱਕੀ ਕਰੇਯੋ
ਸਾਰੇਯਾ ਹੀ ਮਾਵਾਂ ਨੂ ਸ੍ਨੇਹ
ਮਾਏ ਲਾਏ ਕੋਯੀ
ਲੋਡ ਨਾਲ ਜਾਦਾ
ਨਾ ਤਰੱਕੀ ਕਰੇਯੋ
ਦੁਨਿਯਾ ਤੇ ਔਣੇ ਬਾਪੂ ਬੜੇ ਕਲਾਕਾਰੀ ਯਾਰੀ
ਪੇਯੋ ਪੁੱਤ ਵਾਲੀ ਸਾਤੋ ਸਿਖੀ ਜਾਔਗੀ
ਮੇਰੀ ਮੌਤ ਤੇ ਵੀ ਕਿੱਤਾ ਤੂ ਪਹਾੜ ਜਿਹਦਾ ਦਿਲ
ਥਾਪੀ ਤੇਰੀ ਇਤਿਹਾਸ ਵਿਚ ਲਿਖੀ ਜਾਔਗੀ
ਕਿੱਤਾ ਮੇਰੀ ਮੌਤ ਉੱਤੇ ਵੀ ਪਹਾੜ ਜਿਹਦਾ ਦਿਲ
ਬਾਪੂ ਥਾਪਿ ਇਤਿਹਾਸ ਵਿਚ ਲਿਖੀ ਜਾਔਗੀ

ਬਡੀ ਮਾੜੀ success ਬਣੀ ਮੌਤ address ਮਾਏ ਜੱਗ ਉੱਤੋਂ
ਜਾਣੇ ਦੀ ਵਜਾਹ ਆਖਦੇ
ਸੋਹੁਣ ਲੱਗੇ ਰੂਹ ਨੂ ਸੁਕੂਨ ਮਿਲਡਾਏ
ਵੇ ਜਦੋਂ ਮੇਰੀ ਮਾਂ ਨੂ ਯਾਰ ਮੇਰੇ ਮਾਂ ਆਂਖ ਦੇ
ਸੋਹੁਣ ਲੱਗੇ ਰੂਹ ਨੂ ਸੁਕੂਨ ਮਿਲਡਾਏ
ਵੇ ਜਦੋਂ ਮੇਰੀ ਮਾਂ ਨੂ ਯਾਰ ਮੇਰੇ ਮਾਂ ਆਂਖ ਦੇ
ਮੇਰੀ ਮਾਂ ਨੂ ਯਾਰ ਮੇਰੇ ਮਾਂ ਆਂਖ ਦੇ
ਮੇਰੀ ਮਾਂ ਨੂ ਯਾਰ ਮੇਰੇ ਮਾਂ ਆਂਖ ਦੇ
ਮੇਰੀ ਮਾਂ ਨੂ ਯਾਰ ਮੇਰੇ ਮਾਂ ਆਂਖ ਦੇ

Curiosités sur la chanson Meri Maa [A Tribute To Legend Sidhu Moosewala] de R Nait

Qui a composé la chanson “Meri Maa [A Tribute To Legend Sidhu Moosewala]” de R Nait?
La chanson “Meri Maa [A Tribute To Legend Sidhu Moosewala]” de R Nait a été composée par Nait Ram.

Chansons les plus populaires [artist_preposition] R Nait

Autres artistes de Indian music