Value
ਹਾਏ ਓ ਵੀ ਸੀਗਾ time ਕਦੇ ਦਿਲਾਂ ਮੇਰੇਯਾ ਓਏ
ਜਦੋਂ ਗੁੱਡੀ ਸੀ ਪ੍ਯਾਰਾਂ ਵਾਲੀ ਲੌਂਦੀ ਧੁੰਨ ਕੇ
ਹੁੰਨ ਓਹਨੂ ਨੀਂਦ ਖੌਰੇ ਕਿੱਦਾਂ ਔਂਦੀ ਹੋਣੀ
ਜਿਹਦੀ ਸੋਂਦੀ ਸੀਗੀ ਸਾਹਾਂ ਦੀ ਆਵਾਜ਼ ਸੁਨ੍ਣ ਕੇ
ਹੋ ਦਿਲਾਂ ਆਪ ਦੁਖੀ ਹੁੰਦਾ ਨਾਲ ਮੈਨੂ ਵੀ ਰੁਓੌਣਾਏ
ਆਪ ਦੁਖੀ ਹੁੰਦਾ ਨਾਲ ਮੈਨੂ ਵੀ ਰੁਓੌਣਾਏ
ਜਦੋਂ ਤੇਰੇ ਸੀਨੇ ਤੇ ਖਰੋਚ ਹੁੰਦੀ ਐ
ਹੋ ਘੱਟ ਜਾਂਦੀ ਏ ਪੁਰਾਨੇਆ ਦੀ value ਪਾਗਲਾਂ
ਓਏ ਐਥੇ ਜਦੋਂ ਕੋਯੀ ਨਵੀ ਚੀਜ਼ launch ਹੁੰਦੀ ਏ
ਜਾਂਦੀ ਏ ਪੁਰਾਨੇਆ ਦੀ value ਪਾਗਲਾਂ
ਓਏ ਐਥੇ ਜਦੋਂ ਕੋਯੀ ਨਵੀ ਚੀਜ਼ launch ਹੁੰਦੀ ਏ
ਓਏ ਪੂਲਾ ਥੱਲੋਂ ਲੰਗੇ ਪਾਣੀ ਕਦੋਂ ਮੂਡ’ਦੇ
ਓਏ ਭਲਾ ਦੱਸ ਖਾ ਮੁਸੀਬਤਾਂ ਦਾ ਹੱਲ ਕੀਤੇ ਆਏ
ਜਿਹਦਾ ਤੇਰੀ ਤਾਂ ਤੇ ਓਹਨੇ ਨਵਾ ਲਭੇ ਆਏ
ਜੱਟਾ ਓਹਦੇ ਵਿਚ ਤੇਰੇ ਵਾਲੀ ਗੱਲ ਕੀਤੇ ਆਏ
ਜਿਹੜੇ ਬੰਦੇ ਹੁੰਦੇ ਵੀਰੇ ਸਾਫ ਦਿਲਾਂ ਦੇ
ਜਿਹਦੇ ਬੰਦੇ ਹੁੰਦੇ ਵੀਰੇ ਸਾਫ ਦਿਲਾਂ ਦੇ
ਖੁਦਾ ਤੱਕ ਤਾਂ ਓਹ੍ਨਾ ਦੀ approach ਹੁੰਦੀ ਐ
ਹੋ ਘੱਟ ਜਾਂਦੀ ਏ ਪੁਰਾਨੇਆ ਦੀ value ਪਾਗਲਾਂ
ਓਏ ਐਥੇ ਜਦੋਂ ਕੋਯੀ ਨਵੀ ਚੀਜ਼ launch ਹੁੰਦੀ ਏ
ਜਾਂਦੀ ਏ ਪੁਰਾਨੇਆ ਦੀ value ਪਾਗਲਾਂ
ਓਏ ਐਥੇ ਜਦੋਂ ਕੋਯੀ ਨਵੀ ਚੀਜ਼ launch ਹੁੰਦੀ ਏ
ਹਾਏ ਨੀ ਕਾਸ਼ ਮੇਰੀ ਜ਼ਿੰਦਗੀ ਚ ਤੂ ਹੀ ਲਿਖੀ ਜਾਂਦੀ
ਨੀ ਮੈਂ ਲੋਕਾਂ ਕੋਲੋਂ ਲੁੱਕ ਲੁੱਕ ਕ੍ਯੋਂ ਰੋਣਾ ਸੀ
ਲੋਕਾਂ ਦਾ ਤਾਂ ਹੁੰਦਾ ਹੌਗਾ ਸੋਨੇ ਤੇ ਸੁਹਾਗਾ
ਐਥੇ ਜੱਟ ਦਾ ਸੁਹਾਗਾ ਹੀ ਸੋਨੇ ਦਾ ਹੋਣਾ ਸੀ
ਲਖ ਹੋਵੇ ਬੰਦਾ ਵੀਰੇ weapon’ਆਂ ਵਾਲਾ
ਲਖ ਹੋਵੇ ਬੰਦਾ ਵੀਰੇ weapon’ਆਂ ਵਾਲਾ
ਓਏ ਗੋਲੀ ਨਾਲ ਨਾ ਮਾਸ਼ੂਕ ਕਦੇ ਥੋਕ ਹੁੰਦੀ ਆਏ
ਹੋ ਘੱਟ ਜਾਂਦੀ ਏ ਪੁਰਾਨੇਆ ਦੀ value ਪਾਗਲਾਂ
ਓਏ ਐਥੇ ਜਦੋਂ ਕੋਯੀ ਨਵੀ ਚੀਜ਼ launch ਹੁੰਦੀ ਏ
ਜਾਂਦੀ ਏ ਪੁਰਾਨੇਆ ਦੀ value ਪਾਗਲਾਂ
ਓਏ ਐਥੇ ਜਦੋਂ ਕੋਯੀ ਨਵੀ ਚੀਜ਼ launch ਹੁੰਦੀ ਏ
ਹਾਏ ਨੀ ਬੱਚਿਆਂ ਦੇ ਵਾਂਗੂ ਤੇਰਾ ਪ੍ਯਾਰ ਪਾ ਲੇਯਾ ਨੀ
ਯਾ ਫੇਰ ਤੇਰੇ ਨਾਲ ਹੀ ਰਿਸ਼ਤਾ ਹੀ ਖੂਨ ਦੇ ਕੁੜੇ
ਨੈਟ ਉੱਤੇ ਸੋਹਣੀਆ ਤਾਂ ਮਾਰ ਦਿਆ ਬਹੁਤ
ਪਰ ਮੇਰਾ ਸਾਰਾ ਰੌਲਾ ਤਾਂ ਸੁਕੂਨ ਦਾ ਐ ਕੁੜੇ
ਜਦੋਂ ਸਹਿਬਾ ਹੁੰਦੀ ਐ ਭਰਾਵਾਂ ਵੱਲ ਦੀ
ਜਦੋਂ ਸਹਿਬਾ ਹੁੰਦੀ ਐ ਭਰਾਵਾਂ ਵੱਲ ਦੀ
ਵੱਡੇ ਵੱਡੇ ਮਿਰਜ਼ੇਯਾ ਦੀ coach ਹੁੰਦੀ ਐ
ਹੋ ਘੱਟ ਜਾਂਦੀ ਏ ਪੁਰਾਨੇਆ ਦੀ value ਪਾਗਲਾਂ
ਓਏ ਐਥੇ ਜਦੋਂ ਕੋਯੀ ਨਵੀ ਚੀਜ਼ launch ਹੁੰਦੀ ਏ
ਜਾਂਦੀ ਏ ਪੁਰਾਨੇਆ ਦੀ value ਪਾਗਲਾਂ
ਓਏ ਐਥੇ ਜਦੋਂ ਕੋਯੀ ਨਵੀ ਚੀਜ਼ launch ਹੁੰਦੀ ਏ
ਤੈਨੂ ਐਦਾਂ ਕਾਹਤੋਂ ਲਗਦਾ ਐ ਤੂ ਹੀ ਕੱਲਾ ਦੁਖੀ
ਮੇਰੇ ਨਾਲ ਵੀ ਤਾਂ ਬੀਤ ਦੀ ਆਏ same ਵੇ
ਹਾਏ ਤੇਰੇ ਬਿਨਾ ਜਯੋਣਾ ਲੱਗੇ ਮੌਤ ਵਰਗਾ
ਐਵੇਂ ਕਾਹਤੋਂ ਰਿਹਨਾ ਕਰਦਾ blame ਵੇ
ਭੁੱਲੇ ਨਾਹੀਓਂ ਜਾਂਦੇ ਦਿਨ ਧੀਯਾਂ ਵਰਗੇ
ਭੁੱਲੇ ਨਾਹੀਓਂ ਜਾਂਦੇ ਦਿਨ ਧੀਯਾਂ ਵਰਗੇ
ਜਿਹੜੇ ਕਦੇ ਕਟਿਆ ਨੇ ਮਾਨੇ ਹੁੰਦੇ ਆ
ਨਵੇਯਾ ਦਾ ਚਾਹ ਤਾਂ ਮਸਾਂ 9 ਦਿਨ ਦਾ
ਅੜਿਆ ਪੁਰਾਣੇ ਤਾਂ ਪੁਰਾਣੇ ਹੁੰਦੇ ਆ
ਹੋ ਘੱਟ ਜਾਂਦੀ ਏ ਪੁਰਾਨੇਆ ਦੀ value ਪਾਗਲਾਂ
ਓਏ ਐਥੇ ਜਦੋਂ ਕੋਯੀ ਨਵੀ ਚੀਜ਼ launch ਹੁੰਦੀ ਏ
ਹਾਏ ਵੇ ਨਵੇਯਾ ਦਾ ਚਾਹ ਤਾਂ ਮਸਾਂ 9 ਦਿਨ ਦਾ
ਅੜਿਆ ਪੁਰਾਣੇ ਤਾਂ ਪੁਰਾਣੇ ਹੁੰਦੇ ਆ
Laddi Gill