Trust

Riar Saab

ਉਹ ਅਕਸਰ ਤੇਰੇ ਪੀਛੋਂ
ਸੋਚਦੀ ਆ ਨਿਭ ਜੁ ਕੇ ਨਈ
ਅਕਸਰ ਤੇਰੇ ਪੀਛੋਂ ਤੇਰੇ ਪੀਛੋਂ
ਉਹ ਵਹਿਣੀ ਆ ਮੈਂ ਮੌਕਾ
ਜਿਥੇ ਲੱਗੇ ਤੇਰੇ phone ਨੂੰ
ਜੀ ਜੇਹਾ ਖ਼ਬਰਾਉਂਦਾ
ਤੈਨੂੰ ਕਿੱਥੇ ਖੋਣ ਨੂੰ
ਤੂੰ ਇਕ ਇਸ਼ਾਰਾ ਦੇਜਾ
ਫਿਰ ਕਹੀ ਮੰਨਦੀ ਮੈਂ ਨਈ
ਤੂੰ ਇਕ ਇਸ਼ਾਰਾ ਦੇਜਾ
ਫਿਰ ਕਹੀ ਮੰਨਦੀ ਮੈਂ ਨਈ
ਉਹ ਅਕਸਰ ਤੇਰੇ ਪੀਛੋਂ
ਸੋਚਦੀ ਆ ਨਿਭ ਜੁ ਕੇ ਨਈ
ਅਕਸਰ ਤੇਰੇ ਪੀਛੋਂ
ਸੋਚਦੀ ਆ ਨਿਭ ਜੁ ਕੇ ਨਈ
ਅਕਸਰ ਤੇਰੇ ਪੀਛੋਂ

ਮੀਹ ਦਿਆਂ ਛਿੱਟਿਆ ਚ
ਹੰਜੂ ਰੁੱਲੀ ਜਾਂਦੇ ਨੇ
ਕੱਲੀ ਤੁਰੀ ਜਾਂਦੀ ਰਾਹ ਚ
ਚੇਤੇ ਤੇਰੇ ਆਉਂਦੇ ਨੇ
ਤੂੰ ਮੈਨੂੰ ਪੱਕਾ ਦੱਸ ਜਾ
ਐ ਨਈ ਚਲਣੇ ਹਾਂ ਤੇ ਕਦੇ ਨਈ
ਤੂੰ ਮੈਨੂੰ ਗੱਲ ਤੇ ਦੱਸ ਜਾ
ਤੂੰ ਮੈਨੂੰ ਪੱਕਾ ਦੱਸ ਜਾ
ਉਹ ਅਕਸਰ ਤੇਰੇ ਪੀਛੋਂ
ਸੋਚਦੀ ਆ ਨਿਭ ਜੁ ਕੇ ਨਈ
ਅਕਸਰ ਤੇਰੇ ਪੀਛੋਂ
ਸੋਚਦੀ ਆ ਨਿਭ ਜੁ ਕੇ ਨਈ
ਅਕਸਰ ਤੇਰੇ ਪੀਛੋਂ ਤੇਰੇ ਪੀਛੋਂ

ਤੂੰ ਆਖੇ ਜਦੋਂ ਲੱਗਦੀ
ਮੈਂ ਮੰਨਦਾ ਯਾ ਬਹੁਤ ਨੀ
ਰੁਵਾਉਣ ਦਾ ਨੀ ਚਾਅ ਕੁੜੇ
Senti ਤੂੰ ਆ ਬਹੁਤ ਨੀ
ਨਾਲ ਤੇਰੇ ਦਿਨ ਅੱਧਾ
ਰਹਾ ਜੇ ਮੈਂ ਸੋਣੀਏ
ਤੂੰ ਤਾਂ ਵੀ text ਭੇਜ
ਮੈਨੂੰ miss you ਆ ਬੋਲਦੀ
ਮੈਂ ਦਿਲ ਲਾਇਆ fear ਚ
Up down ਜ਼ਿੰਦਗੀ ਆ ਮੇਰੀ
Past ਲੰਘੇਆ ਯਾ
ਮਾੜਾ ਤਾਂ ਹੀ trust ਚ ਦੇਰੀ
ਮਾਂ ਕਹਿੰਦੀ ਦਿਲੋਂ ਰੋਂਦਾ
ਜੇ ਕੋਈ ਆਪਣੇ ਕਰਕੇ
ਓਹਤੋਂ ਵੱਡਾ ਪਾਪ
ਦੁਨੀਆਂ ਚ ਪੁੱਤਰਾਂ ਕੋਈ ਨਈ
ਗੁੱਸੇ ਗਿਲੇ ਤਾਂ ਔਰ
ਚੱਲਦੇ ਹੀ ਰਹਿੰਦੇ ਗੋਰੀਏ
ਮੇਰਾ ਵੀ ਨਾ ਕਰੇ ਮੰਨ
ਤੈਨੂੰ ਖੋਣ ਨੂੰ ਕੁੜੇ
ਜਦੋਂ ਸੱਚੀ ਮੁਲਾਕਾਤਾਂ
ਸੱਚੀ ਨਿਭ ਜਾਂਦੀਆਂ ਨੇ
Memories ਜਿਹੀ ਬਣ
ਯਾਦ ਆਉਂਦੀਆਂ ਕੁੜੇ
Memories ਜਿਹੀ ਬਣ
ਯਾਦ ਆਉਂਦੀਆਂ ਕੁੜੇ
ਉਹ ਅਕਸਰ ਤੇਰੇ ਪੀਛੋਂ
ਸੋਚਦੀ ਆ ਨਿਭ ਜੁ ਕੇ ਨਈ
ਅਕਸਰ ਤੇਰੇ ਪੀਛੋਂ
ਸੋਚਦੀ ਆ ਨਿਭ ਜੁ ਕੇ ਨਈ
ਅਕਸਰ ਤੇਰੇ ਪੀਛੋਂ

Autres artistes de Asiatic music