Jogi De Naal

Baba Bulleh Shah

ਆ ਆ
ਹਾਂ ਮੱਕੇ ਗਿਆ ਗੱਲ ਮੁੱਕਦੀ ਨਾਹੀ
ਭਾਵੈਂ ਸੌ ਸੌ ਜੁੰਮੇ ਪੜ੍ਹ ਆਈਏ
ਗੰਗਾ ਗਿਆ ਗੱਲ ਮੁੱਕਦੀ ਨਾਹੀ
ਭਾਵੈਂ ਸੌ ਸੌ ਗੋਟੇ ਖਾਈਏ
ਗਿਆ ਗਿਆ ਗੱਲ ਮੁੱਕਦੀ ਨਾਹੀ
ਭਾਵੈਂ ਸੌ ਸੌ ਪੰਡ ਪੜਾਈਏ
ਬੁੱਲੇ ਸ਼ਾਹ ਗੱਲ ਤਾਈਓਂ ਮੁੱਕਦੀ
ਜਦੋਂ ਮੈਂ ਨੂੰ ਦਿਲੋਂ ਗਵਾਈਏ
ਰਾਂਝਾ ਜੋਗੀਦਾ ਬਣ ਆਇਆ
ਓਹਨੇ ਅਨੋਖਾ ਭੇਸ ਵਟਾਇਆ
ਆਹਾੜੋਂ ਅਹਿਮਦ ਨਾਮ ਧਰਯਾ
ਨੀ ਮੈਂ ਜਣਾ ਜੋਗੀ ਦੇ ਨਾਲ
ਨੀ ਮੈਂ ਜਾਣਾ ਜੋਗੀ ਦੇ ਨਾਲ
ਨੀ ਮੈਂ ਜਣਾ ਜੋਗੀ ਦੇ ਨਾਲ
ਨੀ ਮੈਂ ਜਾਣਾ ਜੋਗੀ ਦੇ ਨਾਲ
ਹੋ ਕੰਨੀ ਮੁੰਦਰਾਂ ਪਾਕੇ
ਮੈਂ ਜਾਣਾ ਜੋਗੀ ਦੇ ਨਾਲ
ਕਾਣੀ ਮੁੰਦਰਾਂ ਪਾਕੇ
ਨੀ ਮੈਂ ਜਣਾ ਜੋਗੀ ਦੇ ਨਾਲ
ਕੰਨੀ ਮੁੰਦਰਾਂ ਪਾ ਕੇ
ਮੱਥੇ ਤਿਲਕ ਲਗਾ ਕੇ
ਨੀ ਮੈਂ ਜਾਣਾ ਜੋਗੀ ਦੇ ਨਾਲ
ਜਾਣਾ ਜੋਗੀ ਨਾਲ ਨਾਲ ਮੈਂ

ਜਣਾ ਜੋਗੀ ਦੇ ਨਾਲ
ਜੋਗੀ ਨੀ ਕੋਈ ਰੂਪ ਹੈ ਰੱਬ ਦਾ
ਜੋਗੀ ਨੀ ਕੋਈ ਰੂਪ ਹੈ ਰੱਬ ਦਾ
ਭੇਸ ਜੋਗੀ ਦਾ ਇਸਨੂੰ ਫੈਬਦਾ
ਭੇਸ ਜੋਗੀ ਦਾ ਇਸਨੂੰ ਫੈਬਦਾ
ਇਹੁ ਜੋਗੀ ਜੋਗੀ ਮਾਤਵਾਲਾ
ਹੱਥ ਵਿਚ ਇੱਲ ਇਲਾਂ ਦੀ ਮਾਲਾ
ਨਾਮ ਹੈ ਉਸਦਾ ਕਮਲੀ ਵਾਲਾ
ਨੀ ਮੈਂ ਜਾਣਾ ਜੋਗੀ ਦੇ ਨਾਲ
ਨੀ ਮੈਂ ਜਣਾ ਜੋਗੀ ਦੇ ਨਾਲ
ਜਣਾ ਜੋਗੀ ਦੇ ਨਾਲ ਨਾਲ ਮੈਂ
ਜਣਾ ਜੋਗੀ ਦੇ ਨਾਲ
ਨੀ ਮੈਂ ਜਣਾ ਜੋਗੀ ਦੇ ਨਾਲ
ਹੋ ਓ ਰਾਂਝਾ ਰਾਂਝਾ ਕਰਦੀ ਨੀ ਮੈਂ
ਆਪੇ ਰਾਂਝਾ ਹੋਈ
ਹੋ ਓ ਰਾਂਝਾ ਰਾਂਝਾ ਕਰਦੀ ਨੀ ਮੈਂ
ਆਪੇ ਰਾਂਝਾ ਹੋਈ
ਓ ਸਧੋ ਨੀ ਮੈਨੂੰ ਧੀਧੋ ਰਾਂਝਾ
ਹੀਰ ਨਾ ਆਖੋ ਕੋਈ
ਓ ਸਧੋ ਨੀ ਮੈਨੂੰ ਧੀਧੋ ਰਾਂਝਾ
ਹੀਰ ਨਾ ਆਖੋ ਕੋਈ
ਹੋ ਰਾਂਝਾ ਚੱਕ ਨਾ ਆਖੋ ਕੁੜਿਯੋ
ਨੀ ਇਹਨੂੰ ਚੱਕ ਕਹਿੰਦੀ ਸ਼ਰਮਾਵਾਂ
ਮੈਂ ਜਿਹੀਆਂ ਲੱਖ ਹੀਰਾਂ ਇਸ ਨੂੰ
ਤਾਂ ਮੈਂ ਕਿਸ ਦਿੰਟੀ ਵਿਚ ਆਵਾਨ
ਤਖ਼ਤ ਹਜ਼ਾਰੇ ਦਾ ਮਾਲਿਕ
ਤਾਂ ਮੈਂ ਹੀਰ ਸ਼ਾਇਲ ਸਾਧਾਵਾਨ
ਬੁੱਲੇ ਸ਼ਾਹ ਰੱਬ ਕੂਕ ਸੁਣੇ
ਤਾਂ ਮੈਂ ਚੱਕ ਦੀ ਚੱਕ ਹੋ ਜਾਵਾਂ
ਜੋਗੀ ਮੇਰੇ ਨਾਲ ਨਾਲ
ਮੈਂ ਜੋਗੀ ਦੇ ਨਾਲ ਨਾਲ
ਜੋਗੀ ਮੇਰੇ ਨਾਲ ਨਾਲ
ਓ ਜੋਗੀ ਮੇਰੇ ਨਾਲ ਨਾਲ ਜੀ
ਮੈਂ ਜੋਗੀ ਦੇ ਨਾਲ ਨਾਲ
ਜੋਗੀ ਮੇਰੇ ਨਾਲ ਨਾਲ
ਮੈਂ ਜੋਗੀ ਦੇ ਨਾਲ ਨਾਲ
ਓ ਜੋਗੀ ਜੋਗੀ ਜੋਗੀ ਜੋਗੀ
ਜੋਗੀ ਮੇਰੇ ਨਾਲ ਨਾਲ
ਨੀ ਮੈਂ ਜਣਾ ਜੋਗੀ ਦੇ ਨਾਲ
ਨੀ ਮੈਂ ਜਣਾ ਜੋਗੀ ਦੇ ਨਾਲ

Chansons les plus populaires [artist_preposition] Richa Sharma

Autres artistes de Asiatic music