Dil Kehnda Main Tenu Bolna [Slowed+Reverb]

Ricky

ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਸੋਹਣਿਆ, ਆਪਣੇ ਸਾਹਾਂ ਦੇ ਉਤੇ
ਸੋਹਣਿਆ, ਆਪਣੇ ਸਾਹਾਂ ਦੇ ਉਤੇ
ਤੂੰ ਮੈਨੂੰ ਥੋੜ੍ਹਾ ਹੱਕ ਤਾਂ ਜਤਾ ਲੈਣ ਦੇ
ਤੂੰ ਮੈਨੂੰ ਥੋੜ੍ਹਾ ਹੱਕ ਤਾਂ ਜਤਾ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ

ਅੱਜ ਬਾਂਹਾਂ ਵਿੱਚ ਤੂੰ ਮੈਨੂੰ ਭਰ ਲੈ
ਅੱਜ ਅਪਨਾ ਮੈਨੂੰ ਕਰ ਲੈ
ਅੱਜ ਬਾਂਹਾਂ ਵਿੱਚ ਤੂੰ ਮੈਨੂੰ ਭਰ ਲੈ
ਅੱਜ ਅਪਨਾ ਮੈਨੂੰ ਕਰ ਲੈ
ਤੂੰ ਅੱਜ ਦੋਵੇਂ ਸਾਹਾਂ ਇੱਕ ਹੋ ਲੈਣ ਦੇ
ਤੂੰ ਅੱਜ ਦੋਵੇਂ ਸਾਹਾਂ ਇੱਕ ਹੋ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ

ਓ, ਮੈਂ ਮੰਨਦੀਆਂ ਮੇਰੀ ਖ਼ਤਾ ਵੇ
ਦੇ-ਦੇ ਜੋ ਵੀ ਤੂੰ ਦੇਣੀ ਸਜ਼ਾ ਵੇ
ਓ, ਮੈਂ ਮੰਨਦੀਆਂ ਮੇਰੀ ਖ਼ਤਾ ਵੇ
ਦੇ-ਦੇ ਜੋ ਵੀ ਤੂੰ ਦੇਣੀ ਸਜ਼ਾ ਵੇ
ਓ, ਅੱਜ ਤੇਰੀ ਬਾਂਹਾਂ ਵਿੱਚ ਰੋ ਲੈਣ ਦੇ
ਓ, ਅੱਜ ਤੇਰੀ ਬਾਂਹਾਂ ਵਿੱਚ ਰੋ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ

ਓ, ਕਾਹਦਾ ਰੱਖਦਾ ਐ ਤੂੰ ਉਹਲਾ
ਦਿਲ ਕਹਿੰਦਾ, ਮੈਂ ਤੈਨੂੰ ਬੋਲਾਂ
ਓ, ਕਾਹਦਾ ਰੱਖਦਾ ਐ ਤੂੰ ਉਹਲਾ
ਦਿਲ ਕਹਿੰਦਾ, ਮੈਂ ਤੈਨੂੰ ਬੋਲਾਂ
ਤੂੰ ਅੱਜ ਮੈਨੂੰ ਖੁਦ 'ਚ ਸਮਾ ਲੈਣ ਦੇ
ਤੂੰ ਅੱਜ ਮੈਨੂੰ ਖੁਦ 'ਚ ਸਮਾ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ

ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਸੋਹਣੀਏ, ਆਪਣੇ ਹੁਸਨ ਦੇ ਉਤੇ
ਸੋਹਣੀਏ, ਆਪਣੇ ਹੁਸਨ ਦੇ ਉਤੇ
ਤੂੰ ਮੈਨੂੰ ਥੋੜ੍ਹਾ ਹੱਕ ਤਾਂ ਜਤਾ ਲੈਣ ਦੇ
ਤੂੰ ਮੈਨੂੰ ਥੋੜ੍ਹਾ ਹੱਕ ਤਾਂ ਜਤਾ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ (ਨੇੜੇ-ਨੇੜੇ ਆ ਲੈਣ ਦੇ)

Chansons les plus populaires [artist_preposition] Ricky

Autres artistes de K-pop