These Days Sidhu [Slowed & Reverb]

Jashandeep Singh Sidhu

Sidhu Moose Wala ਇਹ ਨਾਮ ਪਹਿਚਾਣ ਦਾ ਮੋਹਤਾਜ
ਨਹੀਂ ਆ ਇਹ ਨਾਮ ਪੰਜਾਬੀ music industry ਚ
ਅੱਜ ਦੀ date ਚ ਜ ਕਹਿਆ ਜਾਵੇ No 1 ਤੇ ਆ
ਇਹਦੇ ਤੋਂ ਕੋਈ ਗ਼ਲਤੀ ਨਹੀਂ ਏ

Ae Yo The Kidd!

ਓ ਪਿੱਛੇ ਪਿੱਛੇ ਤੁਰਦੀ ਆ fame ਅੱਜ ਕੱਲ
ਆਉਂਦਾ ਐ star ਆਂ ਵਿਚ name ਅੱਜ ਕੱਲ
ਤੇਰੇ ਕਰਕੇ ਗਾਣੇ ਸਾਡੇ ਨੀ ਚੱਲਦੇ
ਲੰਡੂ ਲਾਉਂਦੇ ਮੇਰੇ ਤੇ blame ਅੱਜ ਕੱਲ
ਓ ਪਿੱਛੇ ਪਿੱਛੇ ਤੁਰਦੀ ਆ fame ਅੱਜ ਕੱਲ
ਆਉਂਦਾ ਐ star ਆਂ ਵਿਚ name ਅੱਜ ਕੱਲ
ਤੇਰੇ ਕਰਕੇ ਗਾਣੇ ਸਾਡੇ ਨੀ ਚੱਲਦੇ
ਲੰਡੂ ਲਾਉਂਦੇ ਮੇਰੇ ਤੇ blame ਅੱਜ ਕੱਲ

ਓ ਬਦਲਿਆ ਸਿੱਧੂ ਦਾ style ਅੱਜ ਕੱਲ
24 ਘੰਟੇ ਵੱਜਦਾ mobile ਅੱਜ ਕੱਲ
ਚੜ੍ਹਾਈ ਲਈ ਓ ਮੇਰਾ reply ਮੰਗਦੇ
ਛੱਡਾ ਦੇਕੇ ਛੋਟੀ ਜੀ smile ਅੱਜ ਕੱਲ
ਅੱਜ ਕੱਲ , ਅੱਜ ਕੱਲ

ਓ Note ਮੇਰੀ ਕੱਲੀ ਕੱਲੀ move ਅੱਜ ਕੱਲ
Wrong ਮੈਨੂੰ ਕਰਦੇ prove ਅੱਜ ਕੱਲ
ਨਾਮ ਮੇਰਾ ਲੈਕੇ view count high ਕਰਦੀ
ਹੋ ਮੇਰੇ ਸਿਰੋਂ ਚੱਲੇ YouTube ਅੱਜ ਕੱਲ
ਅੱਜ ਕੱਲ , ਅੱਜ ਕੱਲ , ਅੱਜ ਕੱਲ

ਹਾ ਹਾ ਹਾ ਹਾ ਹਾ

ਸੁਣਿਆ big boss ਬਣਨ ਮੁੰਡੇ ਅੱਜ ਕੱਲ
Lil Wayne, rick ross ਬਣਨ ਮੁੰਡੇ ਅੱਜ ਕੱਲ
ਆਪਣੇ ਵੱਲੋਂ ਠੀਕ ਕਰਨ ਜਦੋਂ Beep Badhan
ਮੇਰਾ ਬਚਪਨਾ repeat ਕਰਨ ਜਿਵੇਂ cheat ਕਰਨ
ਮੁੰਡੇ style ਮੇਰਾ steal ਕਰਨ
ਜਦੋਂ deal ਕਰਾਂ ਕਿਵੇਂ ਤਰਸ ਕਰਾਂ
ਮੈਂ ਪਹਿਲਾਂ ਨੋਟ ਗਿਣਾ ਫਿਰ Verse ਕਰਾਂ
ਤੂੰ ਸ਼ੋਰ ਕਰੇ ਤੇਰੇ ਕੱਖ ਨੀ ਚੇਤੇ ਵੇ
ਮੇਰੇ rap ਦੇਸੀ Hip-Hop ਦੇ Alif Bebe ਤੇ
ਨਾਲੇ ਅਸਰ ਮੇਰਾ ਜਿਵੇੰ ਅਸਾਦੁੱਲਾਹ
ਸਾਰੇ ਮੇਰੇ ਨਾਲ ਜੁੜੇ ਮੈਂ ਜੁਦਾ ਜੁਦਾ
ਜਿਵੇਂ rap God ਕਹਿਣਾ ਖੁਦਾ ਖੁਦਾ
ਸਾਰੇ ਰੱਬ ਨੂੰ ਮੰਨਣ ਐ ਮੇਰੀ ਦੁਵਾ
ਸਾਰੇ ਰੱਬ ਨੂੰ ਮੰਨਣ ਐ ਮੇਰੀ ਦੁਵਾ
ਨਾਲੇ ਮੇਰੀ ਦੁਆ ਸਾਰੇ ਦੁਆ ਕਰਨ
ਸਮਝਦਾਰ ਜਿਹੜੇ ਸਾਡੇ ਨਾਲ ਆਕੇ
ਨਾਂ same beef ਕਰਨ ਸੁਲਾਹ ਕਰਨ
ਮੈਂ ਮਸੀ ਗੌਲ ਦਾ IG ਪਿੰਡਾਂ ਚ ਮੈਂ ਬਾਈ ਜੀ
Fan base ਜਿਵੇਂ First Fight ਕੀ ਗੁੰਡਾ ਕੀ IG
Bohemia Sidhu Moose Wala
When be at the club
We don’t need ID

ਓ ਗੱਬਰੂ ਦਾ ਚੱਲਦਾ ਐ peak ਅੱਜ ਕੱਲ
Anti’ਆਂ ਦਾ vision ਆ weak ਅੱਜ ਕੱਲ
ਚੜ੍ਹਾਈ ਮੇਰੀ ਓਵੇਂ maintain ਮਿੱਠੀਏ
ਗੀਤ ਫੋਨ ਫੋਟੋ ਤਿੰਨੋ leak ਅੱਜ ਕੱਲ
ਅੱਜ ਕੱਲ , ਅੱਜ ਕੱਲ Aaye
ਟੇਢਾ ਚੱਲੇ ਜ਼ਿੰਦਗੀ ਦਾ phase ਅੱਜ ਕੱਲ
ਮੇਰੀ ਲੱਗੇ ਆਪਣੇ ਨਾ race ਅੱਜ ਕੱਲ
ਸਾਰੇ ਪਾਸੇ ਨਾਮ ਸਾਡਾ ਸੱਚ ਸੋਹਣੀਏ
ਝੂਠੇ ਮੇਰੇ ਤੇ ਪਾਉਂਦੇ ਭਾਵੇਂ case ਅੱਜ ਕੱਲ
ਹੋ ਪਿੱਠਾਂ ਉੱਤੇ ਬੋਲਦੇ ਆ ਬਹੁਤੇ ਅੱਜ ਕੱਲ
ਸ਼ੇਰ ਕਈ ਬਣਦੇ ਆ ਖੁਦ ਅੱਜ ਕੱਲ
Online ਸਾਰੇ ਸਾਲੇ ਵੈਰੀ ਬਣਦੇ
ਓ ਮਿਲਣੇ ਤੇ ਦੇਣ ਸਮਝੌਤੇ ਅੱਜ ਕੱਲ
ਅਨੋਖੀ ਮੁੰਡਾ ਚ ਛੱਡੀ ਜਾਵੇ ਛਾਪ ਅੱਜ ਕੱਲ
ਪੁੰਨਾ ਨਾਲੋਂ ਦੂਣੇ ਕਰੇ ਪਾਪ ਅੱਜ ਕੱਲ
ਕੱਲ ਜੀਹਨੂੰ ਸਾਰੇ ਸੀ ਜਵਾਕ ਦੱਸਦੇ
ਸਾਰਿਆਂ ਦਾ ਬਣਿਆ ਓ ਬਾਪ ਅੱਜ ਕੱਲ
ਓ ਓ ਕਰਾਂ ਵੱਡੇ ਗੀਤ ਤੇ ਪੁਵਾੜੇ ਅੱਜ ਕੱਲ
Industry ਐ ਖਾਂਦੀ ਵਿੱਚੋਂ ਸਾੜ੍ਹੇ ਅੱਜ ਕੱਲ
ਜੱਟ ਤੇਰਾ ਦਿਲ ਦਾ ਨੀ ਮਾੜਾ ਅੱਜ ਵੀਂ
ਕੰਮ ਕਰੇ ਸਾਰੇ ਓਵੇ ਮਾੜੇ ਅੱਜ ਕੱਲ
ਅੱਜ ਕੱਲ

Fully home grown
Internationally known
Since we been an again
These days!

Curiosités sur la chanson These Days Sidhu [Slowed & Reverb] de Ricky

Qui a composé la chanson “These Days Sidhu [Slowed & Reverb]” de Ricky?
La chanson “These Days Sidhu [Slowed & Reverb]” de Ricky a été composée par Jashandeep Singh Sidhu.

Chansons les plus populaires [artist_preposition] Ricky

Autres artistes de K-pop