Challa Diamond Da

Kumaar

ਮੈਨੂੰ ਲਾਰੇ ਨਾ ਲਾ ਗੱਲ ਮਨ ਲੈ ਜਰਾ
ਤੇਰੀ ਝੂਠੇ-ਝੂਠੇ ਵਾਅਦੇ ਸੱਚ ਕਰਕੇ ਦਿਖਾ
ਮੈਨੂੰ ਲਾਰੇ ਨਾ ਲਾ ਗੱਲ ਮਨ ਲੈ ਜਰਾ
ਤੇਰੀ ਝੂਠੇ-ਝੂਠੇ ਵਾਅਦੇ ਸੱਚ ਕਰਕੇ ਦਿਖਾ..
ਓ ਥੋੜੀ ਕਦਰ ਤੋਂ ਕਰ ਜਜ਼ਬਾਤੋਂ ਕਿ
ਮੇਰੇ ਮੇਹਂਦੀ ਵਾਲੇ ਹੱਥੋਂ ਕਿ
ਸਜਨਾ ਲੈ ਦੇ ਤੂੰ ਇਸ਼ਕ ਕਹਿ ਦੇ
ਕੇ ਸੁਨਲੇ ਮੇਰਾ ਏ ਦਿਲ ਮੰਗਦਾ
ਛੱਲਾ diamond ਦਾ ਛੱਲਾ diamond ਦਾ
ਛੱਲਾ diamond ਦਾ ਛੱਲਾ diamond ਦਾ

ਖਾਲੀ-ਖਾਲੀ ਊਂਗਲਿਯੋ ਕਿ ਹੈ ਏ demand ਵੇ
ਪੇਹਲੀ ਬਾਰ ਮਾਂਗਾ ਤੁਝਸੇ ਮੇਹੰਗਾ ਵਾਲਾ brand ਵੇ
ਖਾਲੀ-ਖਾਲੀ ਊਂਗਲਿਯੋ ਕਿ ਹੈ ਏ demand ਵੇ
ਪੇਹਲੀ ਬਾਰ ਮਾਂਗਾ ਤੁਝਸੇ ਮੇਹੰਗਾ ਵਾਲਾ brand ਵੇ
ਤੁਝੇ ਕਸਮ ਹੈ ਪੇਹਲੀ ਮੁਲਾਕਾਟੋਂ ਕਿ
Full moon ਵਾਲੀ ਰਾਤੋਂ ਕਿ
ਸਜਨਾ ਲੈ ਦੇ ਤੂੰ ਇਸ਼ਕ ਕਹਿ ਦੇ
ਕੇ ਸੁਨਲੇ ਮੇਰਾ ਏ ਦਿਲ ਮੰਗਦਾ
ਛੱਲਾ diamond ਦਾ ਛੱਲਾ diamond ਦਾ
ਛੱਲਾ diamond ਦਾ ਛੱਲਾ diamond ਦਾ

ਤੂੰ ਇਕ ਮਾਨ ਲੈ ਮੇਰੀ ਮੈਂ ਸੌ ਮਾਣੂੰਗੀ ਤੇਰੀ
ਇਸ਼ਕ ਕੀਆ ਤੋਂ ਇਸ਼ਕ ਮੈਂ ਨਾ ਕਰ ਹੇਰਾ-ਫੇਰੀ
ਤੂੰ ਇਕ ਮਾਨ ਲੈ ਮੇਰੀ ਮੈਂ ਸੌ ਮਾਣੂੰਗੀ ਤੇਰੀ
ਇਸ਼ਕ ਕੀਆ ਤੋਂ ਇਸ਼ਕ ਮੈਂ ਨਾ ਕਰ ਹੇਰਾ-ਫੇਰੀ
ਸਜਨਾ ਲੈ ਦੇ ਸਜਨਾ ਲੈ ਦੇ ਸਜਨਾ
ਲੈ ਦੇ,ਲੈ ਦੇ,ਲੈ ਦੇ,ਲੈ ਦੇ,ਲੈ ਦੇ,ਲੈ ਦੇ
ਛੱਲਾ diamond ਦਾ ਛੱਲਾ diamond ਦਾ
ਛੱਲਾ diamond ਦਾ ਛੱਲਾ diamond ਦਾ

Curiosités sur la chanson Challa Diamond Da de Rochak Kohli

Qui a composé la chanson “Challa Diamond Da” de Rochak Kohli?
La chanson “Challa Diamond Da” de Rochak Kohli a été composée par Kumaar.

Chansons les plus populaires [artist_preposition] Rochak Kohli

Autres artistes de Film score