Gaddi [The Heart Hacker (Dil Da Chor)]
ਸੜਜੇ ਜਿਹੜਾ ਵੀ ਅੱਜ ਸੜਦਾ
ਨੀ ਜੱਟ ਕਿਸੇ ਕੋਲੋ ਨੀ ਢਰਦਾ
ਸੜਜੇ ਜਿਹੜਾ ਵੀ ਅੱਜ ਸੜਦਾ
ਨੀ ਜੱਟ ਕਿਸੇ ਕੋਲੋ ਨੀ ਢਰਦਾ
ਕੀਤਾ ਪਿਆਰ ਤੇ ਕਾਹਦਾ ਪਰਦਾ
ਨੀ ਮੈਂ ਤਾਂ ਬੱਲੀਏ
ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਘੁਮਾ ਲਾ Audi ਵਿਚ ਗਾਣੇ
ਨੀ ਤੂ ਕੀ ਜਾਣੇ ਅਣਜਾਨੇ
ਨੀ ਤੂ ਕੀ ਜਾਣੇ ਅਣਜਾਨੇ
ਘੁਮਾ ਲਾ Audi ਵਿਚ ਗਾਣੇ
ਯਾਰੀ ਲਈ ਤੇਰੇ ਨਾਲ ਪੱਕੀ
ਵੈਰੀ ਫਿਰਦੇ ਲੰਗੜ ਚੱਕੀ
ਵੈਰੀ ਫਿਰਦੇ ਲੰਗੜ ਚੱਕੀ ਥਾਂ ਥਾਂ ਬੱਲੀਏ
ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਤੇਰੇ ਨਾਂ ਤੇ ਯਾਰ ਪਿਓਂਦੇ ਮੇਰੇ ਬੋਤਲ ਮੂਹ ਨੂ ਲੌਂਦੇ
ਮੇਰੇ Whiskey ਮੂਹ ਨੂ ਲੌਂਦੇ, ਤੇਰੇ ਨਾ ਤੇ ਯਾਰ ਪਿਓਂਦੇ
ਕਾਹਤੋ ਕਰੇ ਸੋਹਣੀਏ ਦੇਰੀ, ਹੁਨ ਤਾਂ ਬਾਕੀ ਹੀ ਹੈ ਤੇਰੀ
ਹੁਨ ਤਾਂ ਬਾਕੀ ਹੀ ਹੈ ਤੇਰੀ, ਕਿਹਦੇ ਹਾਂ ਬੱਲੀਏ
ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਜੀਣਾ ਸਿੱਖਿਆ ਨੀ ਡਰ ਡਰ ਕੇ, ਹੱਕ ਲੈਲੂ ਦੋ ਹੱਥ ਕਰਕੇ
ਹੱਕ ਲੈਲੂ ਦੋ ਹੱਥ ਕਰਕੇ, ਜੀਣਾ ਸਿੱਖਿਆ ਨੀ ਡਰ ਡਰ ਕੇ,
ਕਿਹੜਾ ਪਿਰਤੀ ਦੇ ਨਾਲ ਖੈਜੁ ਕਰਕੇ ਰਫਲਾਂ ਦੀ ਮੈਂ ਲੈਜੂ
ਕਰਕੇ ਰਫਲਾਂ ਦੀ ਮੈਂ ਲੈਜੂ ਤੈਨੂੰ ਛਾਂ ਬੱਲੀਏ
ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ
ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ