Guzarishaan
ਗੁਜ਼ਾਰਿਸ਼ਾਂ ਗੁਜ਼ਾਰਿਸ਼ਾਂ ਨੈਨਾ ਦੀਆਂ ਬਾਰਿਸ਼ਾਂ
ਕਹਿੰਦਿਆਂ ਨੇ ਛੱਡ ਕੇ ਨਾ ਜਾ
ਹੌਲੀ ਹੌਲੀ ਜ਼ਿੰਦਗੀ ਚੋ ਕੱਢ ਗਯਾ
ਪਾਵੇਂ ਸਾਨੂ ਦਿਲ ਵਿਚੋਂ ਕੱਢ ਕੇ ਨਾ ਜਾ
ਹੋ ਹੋ, ਗੁਜ਼ਾਰਿਸ਼ਾਂ ਗੁਜ਼ਾਰਿਸ਼ਾਂ ਨੈਨਾ ਦੀਆਂ ਬਾਰਿਸ਼ਾਂ
ਕਹਿੰਦਿਆਂ ਨੇ ਛੱਡ ਕੇ ਨਾ ਜਾ
ਹੌਲੀ ਹੌਲੀ ਜ਼ਿੰਦਗੀ ਚੋ ਕੱਢ ਗਯਾ
ਪਾਵੇ ਸਾਨੂ ਦਿਲ ਵਿਚੋਂ ਕੱਢ ਕੇ ਨਾ ਜਾ
ਤੈਨੂੰ ਅਸੀ ਪਾਯਾ ਸੀ ਯਾਰਾ ਮਰ ਮਰ ਕੇ
ਕਿਦਾਂ ਜਾ ਸਕਣਾ ਐ ਏਨਾ ਕੇਹਰ ਕਰ ਕੇ
ਤੈਨੂੰ ਅਸੀ ਪਾਯਾ ਸੀ ਯਾਰਾ ਮਰ ਮਰ ਕੇ
ਕਿਦਾਂ ਜਾ ਸਕਣਾ ਐ ਏਨਾ ਕੇਹਰ ਕਰ ਕੇ
ਸਿਫਾਰਿਸ਼ਾਂ ਸਿਫਾਰਿਸ਼ਾਂ ਮੇਰੀਆਂ ਸਿਫਾਰਿਸ਼ਾਂ
ਰੀਝਾਂ ਨੂ ਵੱਡ ਕੇ ਨਾ ਜਾ (ਰੀਝਾਂ ਨੂ ਵੱਡ ਕੇ ਨਾ ਜਾ)
ਗੁਜ਼ਾਰਿਸ਼ਾਂ ਗੁਜ਼ਾਰਿਸ਼ਾਂ ਨੈਨਾ ਦੀਆਂ ਬਾਰਿਸ਼ਾਂ
ਕਹਿੰਦਿਆਂ ਨੇ ਛੱਡ ਕੇ ਨਾ ਜਾ
ਹੋ ਹੋ ਹੋ ਹੋ ਹੋ ਹੋ ਹੋ
ਵਿਛੋੜੇ ਦੀਆਂ ਧੁਪਾਂ ਨੇ ਤਾ ਦੇਣਾ ਸਾਨੂ ਸਾੜ ਵੇ
ਫਨਾਹ ਹੋ ਜਾਵਾਂਗੇ ਜੇ ਪੈ ਗਈ ਗਾਯੀ ਇਹਦੀ ਮਾਰ ਵੇ
ਪੈ ਗਈ ਗਾਯੀ ਇਹਦੀ ਮਾਰ ਵੇ
ਵਿਛੋੜੇ ਦੀਆਂ ਧੁਪਾਂ ਨੇ ਤਾ ਦੇਣਾ ਸਾਨੂ ਸਾੜ ਵੇ
ਫਨਾਹ ਹੋ ਜਾਵਾਂਗੇ ਜੇ ਪੈ ਗਈ ਗਾਯੀ ਇਹਦੀ ਮਾਰ ਵੇ
ਹਾਰ ਸਾਂ ਮੈਂ ਹਾਰ ਸਾਂ
ਸਬ ਕੁਜ ਹਾਰ ਸਾਂ
ਖ਼ਾਲੀ ਝੋਲੀ ਛੱਡ ਕੇ ਨਾ ਜਾ
ਗੁਜ਼ਾਰਿਸ਼ਾਂ ਗੁਜ਼ਾਰਿਸ਼ਾਂ ਨੈਨਾ ਦੀਆਂ ਬਾਰਿਸ਼ਾਂ
ਕਹਿੰਦਿਆਂ ਨੇ ਛੱਡ ਕੇ ਨਾ ਜਾ
ਪਿੱਛੇ ਛੱਡ ਜਾਣਾ ਸਾਨੂ ਵਕ਼ਤ ਆ ਦੀ ਚਾਲ ਵੇ
ਜੋਬਣੇ ਹੀ ਮੁਕ ਜਾਣਾ ਮੱਲੀ ਇਸ ਹਾਲ ਵੇ (ਇਸ ਹਾਲ ਵੇ)
ਪਿੱਛੇ ਛੱਡ ਜਾਣਾ ਸਾਨੂ ਵਕ਼ਤ ਆ ਦੀ ਚਾਲ ਵੇ
ਜੋਬਣੇ ਹੀ ਮੁਕ ਜਾਣਾ ਮੱਲੀ ਇਸ ਹਾਲ ਵੇ
ਵਾਰ ਸਾਂ ਮੈਂ ਵਾਰ ਸਾਂ
ਜਾਨ ਤੈਥੋਂ ਵਾਰ ਸਾਂ
ਤੂ ਪੈਰ ਅੱਗੇ ਕੱਢ ਕੇ ਨਾ ਜਾ (ਕੱਢ ਕੇ ਨਾ ਜਾ)
ਹੌਲੀ ਹੌਲੀ ਜ਼ਿੰਦਗੀ ਚੋ ਕੱਢ ਗਯਾ
ਪਾਵੇ ਸਾਨੂ ਦਿਲ ਵਿਚੋ ਕੱਢ ਕੇ ਨਾ ਜਾ (ਕੱਢ ਕੇ ਨਾ ਜਾ)
ਗੁਜ਼ਾਰਿਸ਼ਾਂ ਗੁਜ਼ਾਰਿਸ਼ਾਂ ਨੈਨਾ ਦੀਆਂ ਬਾਰਿਸ਼ਾਂ
ਕਹਿੰਦਿਆਂ ਨੇ ਛੱਡ ਕੇ ਨਾ ਜਾ