London

Jaggi Jagowal

ਤੂ ਕਰੇ ਆਖਿਯੋ ਮੈ load ਸੂਰਮਾ
ਤੈਨੂ ਵੇਖ ਵੇਖ ਪੈਂਦੇ ਮੇਰੇ ਹੋਲ ਗੋਰੀਏ
ਤੂ ਆਏ ਨਿਖਰ ਕੇ town ਵੱਲ ਨੂ
ਕਹਿ ਵਿਗੜ ਨਾ ਜਾਏ ਯੇਹ ਮਾਹੌਲ ਗੋਰੀਏ
ਤੇਰੀ ਆਦਾ ਕਾ ਮੈਂ ਦੀਵਾਨਾ ਦੀਵਾਨਾ
ਤੁਝਪੇ ਫਿਦਾ ਯੇਹ ਜ਼ਮਾਨਾ ਜ਼ਮਾਨਾ
ਹੋ ਸਾਰੇ ਕਿਹੰਦੇ ਸਾਡੀ ਜੋੜੀ ਜਚਦੀ
ਜਦੋਂ ਖੜ ਜਾਵੇ ਆਕੇ ਮੇਰੇ ਕੋਲ ਗੋਰੀਏ
ਤੂ ਕਰੇ ਆਖਿਯੋ ਮੈ load ਸੂਰਮਾ
ਤੈਨੂ ਵੇਖ ਵੇਖ ਪੈਂਦੇ ਮੇਰੇ ਹੋਲ ਗੋਰੀਏ
ਤੂ ਆਏ ਨਿਖਰ ਕੇ town ਵੱਲ ਨੂ
ਕਹਿ ਵਿਗੜ ਨਾ ਜਾਏ ਯੇਹ

ਆਖ ਤੇਰੀ ਲਖ ਦੀ ਤੇ ਨਖਰੇ ਕਰੋੜਾ ਦੇ
ਯਾ ਤੂ ਜਾਨ ਲੈ ਲੇ ਮੇਰੀ ਯਾ ਤੂ ਦਿਲ ਮੋੜ ਦੇ
ਆਖ ਤੇਰੀ ਲਖ ਦੀ ਤੇ ਨਖਰੇ ਕਰੋੜਾ ਦੇ
ਯਾ ਤੂ ਜਾਨ ਲੈ ਲੇ ਮੇਰੀ ਯਾ ਤੂ ਦਿਲ ਮੋੜ ਦੇ
ਰਾਣੀ ਦਿਲ ਦੀ ਬਨੌਣਾ ਤੈਨੂ ਨੀ
ਹੁਣ ਕਰੀ ਨਾ ਤੂ ਗੱਲ ਗੋਲਮੋਲ ਗੋਰੀਏ
ਤੂ ਕਰੇ ਆਖਿਯੋ ਮੈ load ਸੂਰਮਾ
ਤੈਨੂ ਵੇਖ ਵੇਖ ਪੈਂਦੇ ਮੇਰੇ ਹੋਲ ਗੋਰੀਏ
ਤੂ ਆਏ ਨਿਖਰ ਕੇ town ਵੱਲ ਨੂ
ਕਹਿ ਵਿਗੜ ਨਾ ਜਾਏ ਯੇਹ ਮਾਹੌਲ ਗੋਰੀਏ

ਇਕ ਤਾਂ ਪੁਵਾੜਾ ਜੱਗੀ figure ਨੇ ਪਾਯਾ ਏ
London ਦੇ ਮੁੰਡੇਯਾ ਨੂ ਪਿਛੇ ਪੇਯਾ ਲਾਯਾ ਏ
ਇਕ ਤਾਂ ਪੁਵਾੜਾ ਜੱਗੀ figure ਨੇ ਪਾਯਾ ਏ
London ਦੇ ਮੁੰਡੇਯਾ ਨੂ ਪਿਛੇ ਪੇਯਾ ਲਾਯਾ ਏ
Hollywood ਵਾਲੇ ਗੱਲਾਂ ਕਰਦੇ
ਤੈਨੂ film ਚ ਦੇਣਾ ਕੋਯੀ roll ਗੋਰੀਏ
ਤੂ ਕਰੇ ਆਖਿਯੋ ਮੈ load ਸੂਰਮਾ
ਤੈਨੂ ਵੇਖ ਵੇਖ ਪੈਂਦੇ ਮੇਰੇ ਹੋਲ ਗੋਰੀਏ
ਤੂ ਆਏ ਨਿਖਰ ਕੇ town ਵੱਲ ਨੂ
ਕਹਿ ਵਿਗੜ ਨਾ ਜਾਏ ਯੇਹ

Curiosités sur la chanson London de Roshan Prince

Qui a composé la chanson “London” de Roshan Prince?
La chanson “London” de Roshan Prince a été composée par Jaggi Jagowal.

Chansons les plus populaires [artist_preposition] Roshan Prince

Autres artistes de Religious