Sohn Khani Aa
ਨਾਰਾਜਗੀ ਜਨਾਬ ਜੀ
ਤੁਸੀ ਛੱਡੋ ਮੁਸਕਰਾ ਦਿਯੋ
ਹਜ਼ੂਰ ਜੀ ਹੋਏ ਚੂਰ ਜੀ
ਹੁਕੂਮ ਜ਼ਰਾ ਸੁਣਾ ਦਿਯੋ
ਤੁੱਸੀ ਜਿਵੇ ਵੀ ਬੋਲੋਗੇ ਓਦਾ ਹੀ ਹੋਵੇਗਾ
ਤੁੱਸੀ ਜਿਵੇ ਵੀ ਬੋਲੋਗੇ ਓਦਾ ਹੀ ਹੋਵੇਗਾ
ਤੁਹਾਡਾ ਕਿਹਾ ਸਿਰ ਮਥੇ ਤੇ ਜਹਾ ਪਨਾਹ
ਮੈਂ ਸੋਹੁ ਖਾਣੀ ਆ ਮੈਂ ਬਦਲ ਜਾਔਂਗੀ
ਤੁਸੀ ਜਿੱਦਾ ਵੀ ਬਨੌਣਾ ਓਦਾ ਬਣ ਜੌਂਗੀ
ਮੈਂ ਸੋਹ ਖਾਣੀ ਆ ਮੈਂ ਬਦਲ ਜਾਔਂਗੀ
ਤੁਸੀ ਜਿੱਦਾ ਵੀ ਬਨੌਣਾ ਓਦਾ ਬਣ ਜੌਂਗੀ
ਮੇਰੇ ਵੱਲੋ ਮਿਲੂ ਨਾ ਕੋਈ ਮੌਕਾ ਸਿਕਾਇਤ ਦਾ
ਵਾਸ੍ਤਾ ਏ ਸੱਜਣਾ ਤੈਨੂ ਤੇਰੀ Inayat ਦਾ
ਪ੍ਯਾਰ ਤੈਨੂ ਹੱਦ ਤੋਂ ਵੀ ਜ਼ਯਾਦਾ ਕਰਾਂਗੀ
ਤੇਰੇ ਲਯੀ ਜੀਣਾ ਤੇਰੇ ਨਾਲ ਮਰੂਗੀ
ਪਰ ਦੂਰ ਤੂ ਹੋਣ ਦੀ ਨਾ ਸੋਚੀ ਵੇ ਕਦੀ
ਜੋ ਰੂਪ ਚਾਹੋਗੇ ਓ ਢਲ ਜੌਂਗੀ
ਤੁੱਸੀ ਜਿੱਦਾ ਵੀ ਬਨੌਣਾ ਓਦਾ ਬਣ ਜੌਂਗੀ
ਮੈਂ ਸੋਹ ਖਾਣੀ ਆ ਮੈਂ ਬਦਲ ਜੌਂਗੀ
ਤੁੱਸੀ ਜਿੱਦਾ ਵੀ ਬਨੌਣਾ ਓਦਾ ਬਣ ਜੌਂਗੀ
ਦੌਲਤਾ ਵਿਚ ਤੋਲ ਦੇਈ ਨਾ ਕੈਲੇਯ ਮੁਹੱਬਤ ਨੂ
ਰੱਬ ਤੋ ਪਿਹਲਾ ਕਰਦੀ ਹਾ ਮੈਂ ਤੇਰੀ ਇਬਾਦਤ ਨੂ
ਝਲੀ ਹਨ ਥੋੜੀ ਪਰ ਮੀਤ ਸੱਚੀ ਏ
ਸਮਝ ਲਯੀ ਨਾ ਮੇਰੀ ਪ੍ਰੀਤ ਕਚੀ ਏ
ਮੈਂ ਆਕੜਾ ਨੂ ਭੁੱਲ ਕੇ ਸੋਨਾ ਬਣ ਜਾ ਖਰਾ
ਸਬ ਰੁੱਸੇਯਾ ਨੂ ਮੈਂ ਭੁੱਲ ਜੌਂਗੀ
ਤੁੱਸੀ ਜਿੱਦਾ ਵੀ ਬਨੌਣਾ ਓਦਾ ਬਣ ਜੌਂਗੀ
ਮੈਂ ਸੋਹੁ ਖਾਣੀ ਆਮੈਂ ਬਦਲ ਜੌਂਗੀ
ਤੁੱਸੀ ਜਿੱਦਾ ਵੀ ਬਨੌਣਾਓਦਾ ਬਣ ਜੌਂਗੀ ਹੋ