Sire De Shaukeen
ਦਿਸਦੀ ਆਂ ਸਾਰਿਆਂ ਚ ਕੱਲੀ ਖੜੀ ਮੈਂ
ਵੱਡੇ-ਵਡਿਆਂ ਦੀ ਭੰਨ ਦੇਵਾਂ ਤੜੀ ਮੈਂ
ਦਿਸਦੀ ਆਂ ਸਾਰਿਆਂ ਚ ਕੱਲੀ ਖੜੀ ਮੈਂ
ਵੱਡੇ-ਵਡਿਆਂ ਦੀ ਭੰਨ ਦੇਵਾਂ ਤੜੀ ਮੈਂ
ਤਹਿ ਤੇਰੀ ਜੱਟੀ ਉੱਤੋਂ ਹਿਲਦੀ ਨਾ ਆਖ ਵੇ
ਹਾਂ ਸਿਰੇ ਦੀ ਸ਼ੌਕੀਨ ਤੇਰੀ ਜੱਟੀ ਮੂਰ ਕਖ ਵੇ
ਲੱਭਣੀ ਨਾ ਮੇਰੇ ਜਿਹੀ ਲੱਭ ਲੇ ਤੂ ਲੱਖ ਵੇ
ਹਾਂ ਸਿਰੇ ਦੀ ਸ਼ੌਕੀਨ ਤੇਰੀ ਜੱਟੀ ਮੂਰ ਕਖ ਵੇ
ਲੱਭਣੀ ਨਾ ਮੇਰੇ ਜਿਹੀ ਲੱਭ ਲੇ ਤੂ ਲੱਖ ਵੇ
ਅੱਤ ਦੀ ਹਸੀਨ ਫੇਰ ਕ੍ਯੋਂ ਨਾ ਚਾਹੇ ਤੂੰ
ਤਾਹੀਂ ਹਰ ਨਖਰੇ ਦਾ ਮੂਲ ਪਾਵੇਂ ਕ੍ਯੋਂ
ਅੱਤ ਦੀ ਹਸੀਨ ਫੇਰ ਕ੍ਯੋਂ ਨਾ ਚਾਹੇ ਤੂੰ
ਤਾਹੀਂ ਹਰ ਨਖਰੇ ਦਾ ਮੂਲ ਪਾਵੇਂ ਕ੍ਯੋਂ
ਸਾਹਾਂ ਦੀ ਟੇਣੀ ਦੇ ਉੱਤੇ ਤੇਰਾ ਹੀ ਏ ਹਕ ਵੇ
ਹਾਂ ਸਿਰੇ ਦੀ ਸ਼ੌਕੀਨ ਤੇਰੀ ਜੱਟੀ ਮੂਰ ਕਖ ਵੇ
ਲੱਭਣੀ ਨਾ ਮੇਰੇ ਜਿਹੀ ਲੱਭ ਲੇ ਤੂ ਲੱਖ ਵੇ
ਸਿਰੇ ਦੀ ਸ਼ੌਕੀਨ ਤੇਰੀ ਜੱਟੀ ਮੂਰ ਕਖ ਵੇ
ਲੱਭਣੀ ਨਾ ਮੇਰੇ ਜਿਹੀ ਲੱਭ ਲੇ ਤੂ ਲੱਖ ਵੇ
ਨਿੱਕੀ-ਨਿੱਕੀ ਗਲ ਤੇ ਕ੍ਯੋਂ ਰੂਸ ਬੇਹਨਾ ਏ
ਨਖਰਾ ਏ ਥੋਡਾ ਕ੍ਯੋ ਸ਼ੁਦਾਈ ਕਹਿਨਾ ਏ
ਨਿੱਕੀ-ਨਿੱਕੀ ਗਲ ਤੇ ਕ੍ਯੋਂ ਰੂਸ ਬੇਹਨਾ ਏ
ਨਖਰਾ ਏ ਆਏ ਥੋਡਾ ਕ੍ਯੋ ਸ਼ੁਦਾਈ ਕਹਿਨਾ ਏ
ਸਾਂਭ ਸਾਂਭ ਮੇਨੂ ਤੂੰ ਵੇ ਜਾਂ ਵਾਂਗੂ ਰਖ ਵੇ
ਹਾਂ ਸਿਰੇ ਦੀ ਸ਼ੌਕੀਨ ਤੇਰੀ ਜੱਟੀ ਮੂਰ ਕਖ ਵੇ
ਲੱਭਣੀ ਨਾ ਮੇਰੇ ਜਿਹੀ ਲੱਭ ਲੇ ਤੂ ਲੱਖ ਵੇ
ਸਿਰੇ ਦੀ ਸ਼ੌਕੀਨ ਤੇਰੀ ਜੱਟੀ ਮੂਰ ਕਖ ਵੇ
ਲੱਭਣੀ ਨਾ ਮੇਰੇ ਜਿਹੀ ਲੱਭ ਲੇ ਤੂ ਲੱਖ ਵੇ
ਤੂੰ ਜਾਣੇ ਤੇਰੇ ਬਿਨਾ ਨਾ ਕਿਸੇ ਨੂ ਤਕਦੀ
ਹਰ ਗਲ ਦਾ ਮੈਂ ਚੰਨਾ ਮਾਨ ਰਖਦੀ
ਤੂੰ ਜਾਣੇ ਤੇਰੇ ਬਿਨਾ ਨਾ ਕਿਸੇ ਨੂ ਤਕਦੀ
ਹਰ ਗਲ ਦਾ ਮੈਂ ਚੰਨਾ ਮਾਨ ਰਖਦੀ
ਵੇਖੀ ਭਾਵਨੀ ਤੂ ਸਾਤੋ ਹੋ ਨਾ ਜਾਵੀ ਵਖ ਵੇ
ਹਾਂ ਸਿਰੇ ਦੀ ਸ਼ੌਕੀਨ ਤੇਰੀ ਜੱਟੀ ਮੂਰ ਕਖ ਵੇ
ਲੱਭਣੀ ਨਾ ਮੇਰੇ ਜਿਹੀ ਲੱਭ ਲੇ ਤੂ ਲੱਖ ਵੇ
ਸਿਰੇ ਦੀ ਸ਼ੌਕੀਨ ਤੇਰੀ ਜੱਟੀ ਮੂਰ ਕਖ ਵੇ
ਲੱਭਣੀ ਨਾ ਮੇਰੇ ਜਿਹੀ ਲੱਭ ਲੇ ਤੂ ਲੱਖ ਵੇ
ਸਿਰੇ ਦੀ ਸ਼ੌਕੀਨ ਤੇਰੀ ਜੱਟੀ ਮੂਰ ਕਖ ਵੇ
ਲੱਭਣੀ ਨਾ ਮੇਰੇ ਜਿਹੀ ਲੱਭ ਲੇ ਤੂ ਲੱਖ ਵੇ
ਸਿਰੇ ਦੀ ਸ਼ੌਕੀਨ ਤੇਰੀ ਜੱਟੀ ਮੂਰ ਕਖ ਵੇ
ਲੱਭਣੀ ਨਾ ਮੇਰੇ ਜਿਹੀ ਲੱਭ ਲੇ ਤੂ ਲੱਖ ਵੇ