Ek Vari Haan Karde [Unstoppable Aman Hayer]
ਇਕ ਵਾਰੀ ਹਾਂ ਕਰਦੇ ਸੋਹਣੀਯਾ
ਇਕ ਵਾਰੀ ਹਾਂ ਕਰਦੇ ਸੋਹਣੀਯਾ
ਇਕ ਵਾਰੀ ਹਾਂ ਕਰਦੇ ਸੋਹਣੀਯਾ
ਸੋਹਣੀਏ
ਨੀ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਯਾ
ਇਕ ਵਾਰੀ ਹਾਂ ਕਰਦੇ ਸੋਹਣੀਯਾ
ਇਕ ਵਾਰੀ ਹਾਂ ਕਰਦੇ ਸੋਹਣੀਯਾ
ਨੀ ਮੈ ਮੰਗ੍ਦਾ ਬੰਨ ਕੇ ਜਾਨੀ
ਦਿਲ ਬਦਲੇ ਹਾਏ ਦਿਲ ਨਿਸ਼ਾਨੀ
ਨੀ ਮੈ ਮੰਗ੍ਦਾ ਬੰਨ ਕੇ ਜਾਨੀ
ਦਿਲ ਬਦਲੇ ਹਾਏ ਦਿਲ ਨਿਸ਼ਾਨੀ
ਇਕ ਵਾਰੀ ਹਾਂ ਕਰਦੇ ਸੋਹਣੀਯਾ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੇਆ
ਇਕ ਵਾਰੀ ਹਾਂ ਕਰਦੇ ਸੋਹਣੇਆ
ਇਕ ਵਾਰੀ ਹਾਂ ਕਰਦੇ ਸੋਹਣੇਆ
ਇਕ ਵਾਰੀ ਹਾਂ ਕਰਦੇ ਸੋਹਣੇਆ
ਤੇਰੀ ਸੋਹਣੀ ਦੇਖ ਜਵਾਨੀ
ਵੇ ਮੈ ਹੋਇ ਫਿਰਾ ਦੀਵਾਨੀ
ਤੇਰੀ ਸੋਹਣੀ ਦੇਖ ਜਵਾਨੀ
ਵੇ ਮੈ ਹੋਇ ਫਿਰਾ ਦੀਵਾਨੀ
ਇਕ ਵਾਰੀ ਹਾਂ ਕਰਦੇ ਸੋਹਣੇਆ
ਇਕ ਵਾਰੀ ਹਾਂ ਕਰਦੇ ਸੋਹਣੇਆ
ਇਕ ਵਾਰੀ ਹਾਂ ਕਰਦੇ ਸੋਹਣੇਆ
ਇਕ ਵਾਰੀ ਹਾਂ ਕਰਦੇ ਸੋਹਣੇਆ
ਤੇਰੇ ਬੱਜ ਨਾਹ ਲਗਦਾ ਦਿਲ ਨੇ ਕਿ ਕਰੀਏ
ਤੈਨੂ ਵਿਖਣ ਨੂ ਨਿਤ ਤਰਸ਼ਯੀਏ ਗਬਰੂ ਨੀ ਅੜੀਏ
ਤੇਰੇ ਬੱਜ ਨਾਹ ਲਗਦਾ ਦਿਲ ਨੇ ਕਿ ਕਰੀਏ
ਤੈਨੂ ਵਿਖਣ ਨੂ ਨਿਤ ਤਰਸ਼ਯੀਏ ਗਬਰੂ ਨੀ ਅੜੀਏ
ਤੈਨੂ ਯਾਦ ਕਰਾ ਪਲ ਪਲ ਮੈਂ
ਨਾ ਸ਼ਕਾ ਜੁਦਾਈਆਂ ਝੱਲ ਮੈ
ਤੈਨੂ ਯਾਦ ਕਰਾ ਪਲ ਪਲ ਮੈਂ
ਨਾ ਸ਼ਕਾ ਜੁਦਾਈਆਂ ਝੱਲ ਮੈ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਗੋਰਾ ਰੰਗ ਤੇ ਤੀਨ ਬਲੋਰੀ ਕਿੰਨਾ ਫੱਬਦਾ ਏ
ਤੂੰ ਹਰ ਦਮ ਹੱਸਦਾ ਰੇਂਦਾ ਸੋਹਣਾ ਲੱਗਦਾ ਏ
ਗੋਰਾ ਰੰਗ ਤੇ ਤੀਨ ਬਲੋਰੀ ਕਿੰਨਾ ਫੱਬਦਾ ਏ
ਤੂੰ ਹਰ ਦਮ ਹੱਸਦਾ ਰੇਂਦਾ ਸੋਹਣਾ ਲੱਗਦਾ ਏ
ਤੇਰੈ ਰੂਪ ਦਾ ਨਾ ਕੋਈ ਸਾਂਨੀ
ਤੇਰੀ ਤੋਰ ਬੜੀ ਮਸਤਾਨੀ
ਹਾਏ ਤੇਰੈ ਰੂਪ ਦਾ ਨਾ ਕੋਈ ਸਾਂਨੀ
ਤੇਰੀ ਤੋਰ ਬੜੀ ਮਸਤਾਨੀ
ਇਕ ਵਾਰੀ ਹਾਂ ਕਰਦੇ ਸੋਹਣੀਯਾ
ਇਕ ਵਾਰੀ ਹਾਂ ਕਰਦੇ ਸੋਹਣੀਯਾ
ਇਕ ਵਾਰੀ ਹਾਂ ਕਰਦੇ ਸੋਹਣੀਯਾ
ਇਕ ਵਾਰੀ ਹਾਂ ਕਰਦੇ ਸੋਹਣੀਯਾ
ਆ ਕੀਤੇ ਕੱਲੇਯਾ ਬੈਠ ਕੇ ਗੱਲਾਂ ਕਰੀਏ ਜੀ ਕਰਡਾ
ਤੂ ਕਿ ਜਾਣੇ ਤੇਰੇ ਤੋ ਕਿੰਨਾ ਮੈਂ ਮਰਦਾ
ਕੀਤੇ ਕੱਲੇਯਾ ਬੈਠ ਕੇ ਗੱਲਾਂ ਕਰੀਏ ਜੀ ਕਰਡਾ
ਤੂ ਕਿ ਜਾਣੇ ਤੇਰੇ ਤੋ ਕਿੰਨਾ ਮੈਂ ਮਰਦਾ
ਨਾਆਂ ਸੋਹਣੇ ਮੁਖ ਤੋਂ ਲੇਹਿਦੇ
ਕਦੇ ਹਸਕੇ ਆਪਣਾ ਕਿਹਦੇ
ਨਾਆਂ ਸੋਹਣੇ ਮੁਖ ਤੋਂ ਲੇਹਿਦੇ
ਕਦੇ ਹਸਕੇ ਆਪਣਾ ਕਿਹਦੇ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ
ਇਕ ਵਾਰੀ ਹਾਂ ਕਰਦੇ ਸੋਹਣੀਏ