Kaddi Aa Mil Yaar

Baba bulleh shah, Gurcharan Singh

ਓ ਕਦੀ ਆ ਮਿਲ ਯਾਰ ਪਿਆਰਿਆਂ
ਓ ਕਦੀ ਆ ਮਿਲ ਯਾਰ ਪਿਆਰਿਆਂ
ਓ ਕਦੀ ਆ ਮਿਲ ਯਾਰ ਪਿਆਰਿਆਂ
ਤੇਰੀਆਂ ਵਾਟਾਂ ਤੋਂ ਦਿਲ ਵਾਰਿਆ
ਤੇਰੀਆਂ ਵਾਟਾਂ ਤੋਂ ਦਿਲ ਵਾਰਿਆ
ਤੇਰੀਆਂ ਵਾਟਾਂ ਤੋਂ ਦਿਲ ਵਾਰਿਆ
ਤੇਰੀਆਂ ਵਾਟਾਂ ਤੋਂ ਦਿਲ ਵਾਰਿਆ
ਕਦੀ ਆ ਮਿਲ ਯਾਰ ਪਿਆਰਿਆਂ
ਓ ਕਦੀ ਆ ਮਿਲ ਯਾਰ ਪਿਆਰਿਆਂ

ਓ ਬਾਗੀ ਕੋਇਲ ਕੂ ਕੂ ਬੋਲੇ
ਬਾਗੀ ਕੋਇਲ ਕੂ ਕੂ ਬੋਲੇ
ਮੈ ਤੱਤੜੀ ਦਾ ਜੀਅਰਾ ਡੋਲੇ
ਮੈ ਤੱਤੜੀ ਦਾ ਜੀਅਰਾ ਡੋਲੇ
ਤੂ ਮਿਲਿਆ ਤੇ ਜਗ ਨੂ ਵਿਸਾਰਿਆ
ਤੂ ਮਿਲਿਆ ਤੇ ਜਗ ਨੂ ਵਿਸਾਰਿਆ
ਤੇਰੀਆਂ ਵਾਟਾਂ ਤੋਂ ਦਿਲ ਵਾਰਿਆ
ਤੇਰੀਆਂ ਵਾਟਾਂ ਤੋਂ ਦਿਲ ਵਾਰਿਆ
ਕਦੀ ਆ ਮਿਲ ਯਾਰ ਪਿਆਰਿਆਂ
ਓ ਕਦੀ ਆ ਮਿਲ ਯਾਰ ਪਿਆਰਿਆਂ

ਓ ਤੂ ਹੱਸੇ ਤੇ ਦਿਲ ਮੇਰਾ ਧੜਕੇ
ਤੂ ਹੱਸੇ ਤੇ ਦਿਲ ਮੇਰਾ ਧੜਕੇ
ਤੀਰ ਨੈਣਾ ਦੇ ਮਾਰੇ ਖੜਕੇ
ਤੀਰ ਨੈਨਾ ਦੇ ਮਾਰੇ ਖੜਕੇ
ਤੈਨੂ ਤੱਕਿਆ ਤੇ ਰੱਬ ਨੂ ਨਿਹਾਰਿਆ
ਤੈਨੂ ਤੱਕਿਆ ਤੇ ਰੱਬ ਨੂ ਨਿਹਾਰਿਆ
ਤੇਰੀਆਂ ਵਾਟਾਂ ਤੋਂ ਦਿਲ ਵਾਰਿਆ
ਤੇਰੀਆਂ ਵਾਟਾਂ ਤੋਂ ਦਿਲ ਵਾਰਿਆ
ਕਦੀ ਆ ਮਿਲ ਯਾਰ ਪਿਆਰਿਆਂ
ਓ ਕਦੀ ਆ ਮਿਲ ਯਾਰ ਪਿਆਰਿਆਂ

Chansons les plus populaires [artist_preposition] Shafqat Amanat Ali

Autres artistes de Pop rock