Meri Yaad

Harmiek

Sharry Nexus
ਦਿਲ ਟੁੱਟਿਆਨ ਤੇ ਆਵਾਜ਼ ਨਾ ਆਈ
ਯਾਰੀ ਪੇਹਲੀ ਵਾਰੀ ਸੱਜਣਾ ਸੀ ਲਾਈ
ਚੱਕ ਫੁੱਲ ਦੇ ਮੈਂ ਕਦੇ ਸਾਂਝ ਪਾਈ
ਹੰਜੂ ਡੁੱਲੇ ਪਰ ਉਹ ਨਾਇਯੋ ਆਈ
ਖੁਸ਼ੀ ਮਿਲਦੀ ਨਾ ਮਿਲਦੀ ਨਾ
ਪਿਆਰ ਚ ਪਿਆਰ ਚ
ਮੈਂ ਤਾਂ ਇੱਕੋ ਗੱਲ ਦਿਲ ਚ ਬੈਠਾਈ
ਤੇਰੇ ਯਾਰ ਨੇ ਯਾਰ ਨੇ
ਕੱਲੇ ਨੇ ਕੱਲੇ ਨੇ
ਪੀੜ ਸਹੀ ਨਾ ਕਿਸੇ ਨੂੰ ਸੁਣਾਈ
ਤੇਰੀਆਂ ਯਾਦਾਂ ਨੂੰ ਮੈਂ ਸਾਂਭ ਰੱਖਣ
ਤੈਨੂੰ ਤਾਂ ਮੇਰੀ ਯਾਦ ਨਾ ਆਈ
ਤੇਰੀਆਂ ਯਾਦਾਂ ਨੂੰ ਮੈਂ ਸਾਂਭ ਰੱਖਣ
ਤੈਨੂੰ ਤਾਂ ਮੇਰੀ ਯਾਦ ਨਾ ਆਈ

I can’t tell you what it feels like
When heart break like a window glass
I can’t tell you what it feels like
When heart break like a window glass

ਯਾਦਾਂ ਨੂੰ ਮੈਂ ਸਾਂਭ ਰੱਖਣ
ਤੈਨੂੰ ਤਾਂ ਮੇਰੀ ਯਾਦ ਨਾ ਆਈ
ਯਾਦਾਂ ਨੂੰ ਮੈਂ ਸਾਂਭ ਰੱਖਆ
ਤੈਨੂੰ ਤਾਂ ਮੇਰੀ ਯਾਦ ਨਾ ਆਈ

My eyes remain on my phone
May be now she will call me
I take drugs along with whiskey
So I can go deep to sleep

ਮੈਂ ਬਾਰ ਬਾਰ ਫੋਨ ਤੱਕਦਾ
ਕਿੱਤੇ ਸੱਜਣਾ ਦੀ call ਕੋਈ ਅਜੇ
ਮੈਂ ਦਾਰੂ ਨਾਲ ਅਫੀਮ ਛਕਦਾ
ਖੌਰੇ ਪਰੀ ਜਿਹੀ ਆਕੇ ਸੁਵਾ ਜਾਏ
ਨਾ ਫੋਨ ਆਇਆ ਨਾ ਆਇਆ ਨਾ ਫੋਨ
ਨਾ miss call ਕੋਈ ਸੱਜਣਾ ਦੀ ਆਈ
ਤੇਰੇ ਯਾਰ ਨੇ ਯਾਰ ਨੇ
ਕੱਲੇ ਨੇ ਕੱਲੇ ਨੇ
ਪੀੜ ਸਹੀ ਨਾ ਕਿਸੇ ਨੂੰ ਸੁਣਾਈ
ਤੇਰੀਆਂ ਯਾਦਾਂ ਨੂੰ ਮੈਂ ਸਾਂਭ ਰੱਖਆ
ਤੈਨੂੰ ਤਾਂ ਮੇਰੀ ਯਾਦ ਨਾ ਆਈ
ਤੇਰੀਆਂ ਯਾਦਾਂ ਨੂੰ ਮੈਂ ਸਾਂਭ ਰੱਖਆ
ਤੈਨੂੰ ਤਾਂ ਮੇਰੀ ਯਾਦ ਨਾ ਆਈ

ਹਾਂ ਗਿੱਲੀਆਂ
ਅੱਖਾਂ ਗਿੱਲੀਆਂ ਤੇ ਲੱਥੇ ਮੇਰੇ ਚਾਹ ਨੀ
ਕਿਵੇਂ ਭੁੱਲਣ ਤੇਰੇ ਘਰ ਦੇ ਮੈਂ ਰਾਹ ਨੀ
ਚੰਗੇ ਲੱਗਦੇ ਨਾ ਮੈਨੂੰ ਮੇਰੇ ਸਾਹ ਨੀ
ਤੈਨੂੰ ਲੱਗੇ ਤੱਤੀ ਨਾ ਕੋਈ ਹਵਾ ਨੀ
ਮੈਂ ਮੰਗਦਾ ਨਾ ਜ਼ਿਆਦਾ ਨਾ ਜ਼ਿਆਦਾ ਮੈਂ ਮੰਗਦ
ਇੱਕੋ ਅਰਜ਼ੀ ਮੈਂ ਰਬ ਕੋਲੋਂ ਲਾਈ
ਤੇਰੇ ਯਾਰ ਨੇ ਯਾਰ ਨੇ
ਕੱਲੇ ਨੇ ਕੱਲੇ ਨੇ
ਪੀੜ ਸਹੀ ਨਾ ਕਿਸੇ ਨੂੰ ਸੁਣਾਈ
ਤੇਰੀਆਂ ਯਾਦਾਂ ਨੂੰ ਮੈਂ ਸਾਂਭ ਰੱਖਆ
ਤੈਨੂੰ ਤਾਂ ਮੇਰੀ ਯਾਦ ਨਾ ਆਈ
ਤੇਰੀਆਂ ਯਾਦਾਂ ਨੂੰ ਮੈਂ ਸਾਂਭ ਰੱਖਆ
ਤੈਨੂੰ ਤਾਂ ਮੇਰੀ ਯਾਦ ਨਾ ਆਈ
ਵੋ ਵੋ ਓ ਓ ਆ ਆ

Chansons les plus populaires [artist_preposition] Sharry Nexus

Autres artistes de Film score