Jee Laange Yaara

Kumaar

ਤੂ ਜਹਿਰ ਵੀ ਦੇਗਾ ਤਾਂ, ਅੱਸੀ ਪੀ ਲਾਂਗੇ ਯਾਰਾ
ਤੂ ਜਹਿਰ ਵੀ ਦੇਗਾ ਤਾਂ, ਅੱਸੀ ਪੀ ਲਾਂਗੇ ਯਾਰਾ
ਤੂ ਜਿੱਦਾਂ ਕਹੇਂਗਾ ਓਦਾਂ ਹੀ, ਜੀ ਲਾਂਗੇ ਯਾਰਾ
ਤੂ ਜਹਿਰ ਵੀ ਦੇਗਾ ਤਾਂ, ਅੱਸੀ ਪੀ ਲਾਂਗੇ ਯਾਰਾ
ਤੂ ਜਹਿਰ ਵੀ ਦੇਗਾ ਤਾਂ, ਅੱਸੀ ਪੀ ਲਾਂਗੇ ਯਾਰਾ
ਤੇਰੇ ਨਾਮ ਦੇ ਨਾਲ ਹੀ ਜੂਡੇਯਾ ਕ਼ਿਸਮਤ ਦਾ ਤਾਰਾ
ਤੂ ਜ਼ੇਹਾਰ ਵੀ ਦੇਗਾ ਤਾਂ, ਅੱਸੀ ਪੀ ਲਾੰਗੇ ਯਾਰਾ
ਤੂ ਜ਼ੇਹਾਰ ਵੀ ਦੇਗਾ ਤਾਂ, ਅੱਸੀ ਪੀ ਲਾੰਗੇ ਯਾਰਾ

ਤੇਰੀ ਖੁਸ਼ੀ ਦੇ ਵਿਚ ਰਾਜ਼ੀ
ਤੇਰੇ ਗਮ ਦੇ ਵਿਚ ਰਾਜ਼ੀ
ਹਾਏ ਤੇਰੀ ਖੁਸ਼ੀ ਦੇ ਵਿਚ ਰਾਜ਼ੀ
ਤੇਰੇ ਗਮ ਦੇ ਵਿਚ ਰਾਜ਼ੀ
ਹਰਾ ਦੇ ਭਵੇਈਂ, ਜਿੱਤਾਂ ਦੇ ਭਵੇਈਂ
ਹੱਥਾਂ ਵਿਚ ਸੋਹਣੇਯਾ, ਤੇਰੇ ਇਸ਼ਕ਼ੇ ਦੀ ਬਾਜ਼ੀ
ਤੇਰੇ ਦਿੱਤੇ ਜ਼ਖਮਾਂ ਨੂ ਵੀ ਆਪਾਂ, ਸੀ ਲਾਂਗੇ ਯਾਰਾ
ਤੂ ਜਹਿਰ ਵੀ ਦੇਗਾ ਤਾਂ, ਅੱਸੀ ਪੀ ਲਾਂਗੇ ਯਾਰਾ
ਤੂ ਜਹਿਰ ਵੀ ਦੇਗਾ ਤਾਂ, ਅੱਸੀ ਪੀ ਲਾਂਗੇ ਯਾਰਾ

ਤੇਰੇ ਸਾਹਾਂ ਵਿਚ ਸਾਹ ਮੇਰੇ ਵਸਦੇ
ਤੇਰੇ ਸਾਹਾਂ ਵਿਚ ਸਾਹ ਮੇਰੇ ਵਸਦੇ
ਤਕ ਤਕ ਤੈਨੂ ਸੋਹਣੇਯਾ ਤੈਨੂ ਸੋਹਣੇਯਾ ਵੇ ਦਿਲ
ਧੜਕੇ ਤੇ ਨੈਣ ਮੇਰੇ ਹਸਦੇ
ਇਕ ਤੇਰੇ ਹੀ ਕਰਕੇ ਛੱਡਿਆ , ਮੈਂ ਤੇ ਜਗ ਸਾਰਾ
ਤੂ ਜਹਿਰ ਵੀ ਦੇਗਾ ਤਾਂ, ਅੱਸੀ ਪੀ ਲਾਂਗੇ ਯਾਰਾ
ਤੂ ਜਹਿਰ ਵੀ ਦੇਗਾ ਤਾਂ, ਅੱਸੀ ਪੀ ਲਾਂਗੇ ਯਾਰਾ

Curiosités sur la chanson Jee Laange Yaara de Shashaa Tirupati

Qui a composé la chanson “Jee Laange Yaara” de Shashaa Tirupati?
La chanson “Jee Laange Yaara” de Shashaa Tirupati a été composée par Kumaar.

Chansons les plus populaires [artist_preposition] Shashaa Tirupati

Autres artistes de Asiatic music