Full Flame

Shooter Kahlon

I see people come
I see people go
This guy here is definitely to stay
He is a bad boy lyricist
He is an amazing performer
And he is none other than
Sidhu Moose'aala

ਹੋ ਤੈਨੂ ਇਕ ਸ਼ਬਦ ਵਿਚ ਦੱਸਾ ਮੈਂ
ਕਿ ਆਏ ਗਬਰੂ ਅੱਜ ਕੁੜੇ
ਹੋ ਕਿਹੰਦੇ english ਜਿਹਿਨੂ full flame
ਦੇਸੀ ਵਿਚ ਪੂਰੀ ਅੱਗ ਕੁੜੇ

ਹੋ ਪੈਰ ਪਿਛਹੇ ਪੱਟ ਦੇਣਾ ਸਾਡੀ ਜਾਤ ਡੋਲਦੀ
ਸਾਡੀ stability ਨੀ ਨੇਆਣਿਆ ਚ ਬੋਲਦੀ
ਹੋ ਹੁਣ ਕੀਤੇ ਫਿਰਦੀ ਪੁਰਾਣਾ ਯਾਰ ਟੋਲਦੀ
ਜੋ ਹੋ ਗਯਾ ਹੁਣ ਅਲਗ ਕੁੜੇ
ਹੋ ਤੈਨੂ ਇਕ ਸ਼ਬਦ ਵਿਚ ਦਸਾ ਮੈਂ
ਕਿ ਆਏ ਗਬਰੂ ਅੱਜ ਕੁੜੇ
ਹੋ ਕਿਹੰਦੇ english ਵਿਚ ਜਿਹਿਨੂ full flame
ਦੇਸੀ ਵਿਚ ਪੂਰੀ ਅੱਗ ਕੁੜੇ
ਹੋ ਜਿਹਿਨੂ ਲੋੜ ਪਯੀ ਸਦਾ ਹਾਥ ਮੂਹਰੇ ਰਖੇ ਨੇ
ਪੁਛ੍ਹ ਕੇ ਤਾਂ ਦੇਖੀ ਜਿਹਦੇ ਨਾਲ ਦਿਨ ਕੱਟੇ ਨੇ
ਹੋ ਤੈਨੂ ਲਗਦਾ ਸੀ ਫਿਰਦਾ ਆਏ ਡੋਲਦਾ
ਜਿਹਦੇ ਰਾਹੇ ਜੱਟ ਓ ਰਾਹ ਖੌਰੇ ਕੱਚੇ ਨੇ
ਹੋ ਅੱਜ ਨੀ ਤੇ ਕਾਲ ਕਦੇ ਬੰਨਦੀ ਆਏ ਗੱਲ
ਜਿਹਨੇ ਉੱਠਣਾ ਹੀ ਓਹਨੂ ਕੋਯੀ ਸਕਦਾ ਨੀ ਥੱਲ
ਲੰਘ ਗਏ ਗਰੀਬੀ ਆਲੇ ਮਿੱਤਰਾ ਦੇ ਪਲ
ਹੁਣ ਰਖਦਾ ਜ਼ਿੰਦਗੀ ਵੱਟ ਕੁੜੇ
ਹੋ ਤੈਨੂ ਇਕ ਸ਼ਬਦ ਵਿਚ ਦਸਾ ਮੈਂ
ਕਿ ਆਏ ਗਬਰੂ ਅੱਜ ਕੁਦੇ
ਹੋ ਕਿਹੰਦੇ english ਵਿਚ ਜਿਹਿਨੂ ਫੂfull flame
ਦੇਸੀ ਵਿਚ ਪੂਰੀ

ਹੋ ਜਿੰਨਾ ਥੱਲੇ ਲੌਣ ਯਾਰੀ ਓਹ੍ਨਾ ਉੱਤੇ ਜਾਣਾ ਨੀ
ਮਿਹਨਤ ਨਾ ਖੱਟੀ ਨਾਹੀਓ ਮਿਟਦੀ ਪਿਹਿਚਾਨ ਨੀ
ਕੋਯੀ ਉਪਰੋਂ ਬੇਸ਼ਕ ਕਯੀ ਦੂਜੇ ਪਖ ਵਿਚ ਨੇ
ਅੰਦਰੋਂ ਤਾਂ ਰਖਦੇ ਨੇ ਮੇਰੇ ਚਿਰ ਜਾਂ ਨੀ
ਹੋ ਮਾਲਕ ਦੀ ਰਜ਼ਾ ਚ ਨਿਮਾਣੀ ਸੱਦੀ ਜਿੰਦ
ਭਵੇਈਂ ਆਏ ਚਧਾਈ ਐਵੇਈਂ ਗਾਏ ਨਾਹੀਓ ਖਿੰਡ
ਮਾਰੀ ਗੇਹਦਾ ਬਿੱਲੋ ਮਿਲੂ 24×7
ਪਿੰਡ ਵਾਲੀ ਹਵਖੋਰੀ ਨੂ ਛੱਡ ਕੁੜੇ
ਹੋ ਤੈਨੂ ਇਕ ਸ਼ਬਦ ਵਿਚ ਦੱਸਣ ਮੈਂ
ਕਿ ਆਏ ਗਬਰੂ ਅੱਜ ਕੁੜੇ
ਹੋ ਕਿਹੰਦੇ english ਵਿਚ ਜਿਹਿਨੂ full flame
ਦੇਸੀ ਵਿਚ ਪੂਰੀ ਅੱਗ ਕੁੜੇ

Autres artistes de Urban pop music