Cash Chak [Remix]
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ,
ਗੱਡੀ ਵਿਚ ਕਾਹਤੋਂ ਰਖ਼ਾ ਹਤ੍ਯਾਰ ਨੀ,
ਰਖਦੇ ਆਂ ਮਾਲ ਨਾਲ ਏਸ ਡੱਬੀ ਵਿਚ ਕਿ
Circle ਵਿਚ ਥੋਡੇ ਬੰਦੇ ਠੀਕ ਨਈ,
ਕਰਦੇ ਹੋ ਨਿਤ change ਨਂਬਰ ਤੇ ਕਾਰ ਜੀ,
Cash ਚਕ ਓਏ,
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
ਗਡੀ ਵਿਚ ਕਾਹਤੋਂ ਰਖਾਂ ਹਤ੍ਯਾਰ ਨੀ
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
ਕਾਰੋਬਾਰ ਕਾਰੋਬਾਰ ਕਾਰੋਬਾਰ ਨੀ Cash ਚਕ
.ਮੁੰਡੇ ਮਵਾਲੀ ਗੱਡੀ ਵੀ ਕਾਲੀ
ਸੀਸੇ ਵੀ ਕਾਲੇ ਬੈਕ ਸ਼ੀਟ ਖਾਲੀ
ਪੈਸੇ ਤੂੰ ਲੈ ਲੈ ਮੰਦਾ ਲਾ ਲਈ
ਪੈਸੇ ਨੇ ਤੇਰੇ ਆਈਪੈਡ ਮਨੀ
Money money Euro Pond
Doller ਹੋ Doller ਹੋ
ਕਿਸੇ ਦੀ ਨਾ ਲੋੜ ਸਾਨੂ ਜਾਂਦੇ ਨੇ ਲੋਗ
ਵੇਖ ਹੋਲੀ ਹੋਲੀ ਨਾ ਤੂੰ ਮਾਰ ਗੋਲੀ
ਮੁੰਡਾ ਕਾਰੋਬਾਰ ਚੱਕ ਕੈਸ਼ ਰੱਖ ਕੋਲੀ
ਨਾ time ਨਾ ਯਾਰ ਨਾ ਵਹਿਮ ਨਾ ਪਿਆਰ
ਨਾ ਲੈਣ ਦਾ ਲਾਡ ਨਾ ਕਿਤਨਾ ਮਹਿੰਗਾ ਯਾਰ
ਨਾ ਪੈਂਦੇ ਰੋਲੇ ਮੁੰਡੇ ਬਹਿੰਦੇ ਕੋਲੇ
ਪੂਰਾ ਸ਼ਹਿਰ ਬੋਲੇ fire ਵੱਜ ਜਾਂਦੇ ਕੋਲੇ
ਗੱਡੀ ਚ ਬੰਦੂਕ ਮੇਰੇ ਜਿਮੇ
ਪੁਲਿਸ ਨਾ ਦਿਖੇ ਰੂਹ ਪਾਸੇ ਲੈ ਲੈ ਸੀਨੇ
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
ਕਾਰੋਬਾਰ ਕਾਰੋਬਾਰ ਕਾਰੋਬਾਰ ਨੀ Cash ਚਕ
ਕੀਤੇ ਔਣੇ ਜਾਣੇ ਓ ਜੀ ਕਰਦੇ ਓ ਕਿ?
ਸਿਧਾ ਹੁੰਨੇ ਓ ਪੋਲੀਸ ਨੂ ਵੀ ਡਰ੍ਰ੍ਦੇ ਕ੍ਯੋਂ ਨਈ ?
ਕੀਤੇ ਔਣੇ ਜਾਣੇ ਓ ਜੀ ਕਰਦੇ ਓ ਕਿ?
ਸਿਧਾ ਹੁੰਨੇ ਓ ਪੋਲੀਸ ਨੂ ਵੀ ਡਰ੍ਰ੍ਦੇ ਕ੍ਯੋਂ ਨਈ ?
Long beard ਵਾਲੇ ਕੌਣ ਲੋਗ ਨੇ?
ਮਿੰਟ ਚ ਕਿਹ ਦਿੰਦੇ ਲੰਘ ਜਾਣਗੇ ਠੋਕ ਕੇ,
Long beard ਵਾਲੇ ਨਾਲ ਕੌਣ ਨੇ?
ਮਿੰਟ ਚ ਕਿਹ ਦਿੰਦੇ ਲੰਘ ਜਾਣਗੇ ਠੋਕ ਕੇ,
ਮੈਂ ਨੀ ਕਿਹੰਦੀ ਗਲ ਏ ਜੀ ਲੋਕ ਕਿਹੰਦੇ ਨੇ
ਲਗਦੀ ਸਿਰੇ ਨੀ ਥੋਡੀ .P.R.G.
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
Cash ਚਕ ਪੁਸ਼ ਨਾ ਤੂ ਕਾਰੋਬਾਰ ਨੀ
ਕਾਰੋਬਾਰ ਕਾਰੋਬਾਰ ਕਾਰੋਬਾਰ ਨੀ Cash ਚਕ