Baapu
ਹਾਂ
ਤੂ ਮੈਨੂ ਗੱਬਰੂ ਕਰਦੇ
ਕਰ ਦੇ ਨੂ ਤੈਨੂ ਆਏ ਨੇ
ਮੁੱਲ ਮੋੜਨਾ ਚੌਨਾ
ਤੇਰੇਆਂ ਧੌਨੇਯਾ ਦਾ
ਸਾਰੀ ਉਮਰ ਤੂ ਬਾਪੂ ਮੇਰਾ ਕਰੇਯਾ ਐ
ਹੁਣ ਬੋਝ ਤੂ ਮੈਨੂ ਦੇ ਦੇ ਤੇਰੇਆਂ ਰੋਲੇਆਂ ਦਾ
ਜਿੰਨੂੰ ਡਿੱਗਦੇ ਢਹਿੰਦੇ ਨੂ ਲੋਕੀਂ ਟਿੱਚਰਾਂ ਕਰਦੇ ਸੀ
ਓਹੋ ਪਰਬਤ ਵਾਂਗੂ ਛਾਤੀ ਤਾਣ ਖਲੋ ਗਯਾ ਐ
ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦਸ ਬਾਪੂ
ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਯਾ ਐ
ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦਸ ਬਾਪੂ
ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਯਾ ਐ
ਤੂ ਮੇਰਾ ਬਚਪਨ ਉੱਤੇ ਰਖੇਯਾ ਅਪਣੇ ਚਾਵਾਂ ਤੋ ਹੋ ਹੋ
ਘੁੱਟ ਘੁੱਟ ਲਿਓਂਦਾ ਰਿਹਾ ਤੂ ਮਾੜੀਆਂ ਥਾਵਾਂ ਤੋ
ਮੈਂ ਬਿੰਗਾ ਬੋਲਾ ਤੇਰੀਆਂ ਝਿੜਕਾਂ ਸਾਂਭ ਲੇਯਾ ਹਾ ਹਾ
ਉਂਜ੍ ਪੁੱਤ ਵਿਗੜੇ ਕਿੱਥੇ ਸੰਭਦੇ ਕੱਲੀਆਂ ਮਾਵਾਂ ਤੋ
ਜੋ ਭਿੱਜੀਆਂ ਅਖਾਂ ਤੇਰੀਆਂ ਨੇ ਕਦੇ ਦੇਖੇ ਸੀ
ਮੁਕਾਮ ਐਸੇ ਓ ਨਿੱਕੀ ਉਮਰੇ ਛੋ ਗਯਾ ਐ
ਹੋ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦਸ ਬਾਪੂ
ਹੋ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਯਾ ਐ
ਹੋ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦਸ ਬਾਪੂ
ਹੋ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਯਾ ਐ
ਕੁੱਜ ਵਖਰਾ ਦੁਨੀਆਂ ਤੋ ਐ ਤੂ ਮੈਨੂ ਕਿਹੰਦਾ ਸੀ
ਏਸ ਗਲ ਤੇਰੀ ਨੂ ਜੱਗ ਸਾਰਾ ਐ ਮੰਨਦਾ ਨਾ
ਗੁੰਮਨਾਮ ਜਿਓੰਦਾ , ਗੁੰਮਨਾਮ ਹੀ ਮਰ ਜਾਂਦਾ ਹਾ ਹਾ
ਤੇਰੇ ਬਿਨਾ ਕਦੇ Sidhu Moose Wala ਬਣਦਾ ਨਾ
ਸੀਟੀਬਾਜ਼ੀ ਨੂ ਮੰਨਦਾ ਅਪਣੇ ਡੇਰੇਯਾਨ ਦਾ
ਲੋਕੀ ਚਾਨਣ ਲੈਂਦੇ ਓਹ੍ਤੋਂ ਬਨੇਯੋ ਲੋ ਗਯਾ ਐ
ਹੋ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦਸ ਬਾਪੂ
ਹੋ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਯਾ ਐ
ਹੋ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦਸ ਬਾਪੂ
ਹੋ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਯਾ ਐ
ਜਿੰਨੂੰ ਮੋਡੇਆਂ ਚਾੜ੍ਹ ਦਿਖਾਯੀ ਸਾਰੀ ਜ਼ਿੰਦਗੀ ਤੂ
ਅੱਜ ਓਹਦਾ ਤੇਰੇਆਂ ਮੋਡੇਆਂ ਜਿੰਨਾ ਕਦ ਹੋਯਾ
ਤੇਰੀ ਖੁਸ਼ੀ ਖਰੀਦ ਨੂ ਜਿੰਦ ਆਪਣੀ ਨੂ ਵੇਚ ਕੇ ਮੈਂ
ਤੇਰਾ ਕੱਲਾ ਹੀ ਲਖਾਂ ਵਰਗਾ ਸਬ ਤੋ ਵਧ ਹੋਯਾ
ਮੇਰੇ ਖਾਤੇ ਦੇ ਵਿਚ ਲਿਖਦੇ ਬਚਦੇ ਦੁਖ ਤੇਰੇ
ਸੁਖ ਜ਼ਿੰਦਗੀ ਦਾ ਤੇਰਾ motive ਮੇਰਾ ਹੋ ਗਯਾ ਐ
ਹੋ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦਸ ਬਾਪੂ
ਹੋ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਯਾ ਐ
ਹੋ ਦੁਨੀਆਂ ਦੀ ਕਿਹੜੀ ਸ਼ੈ ਚਾਹੀਦੀ ਦਸ ਬਾਪੂ
ਹੋ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਯਾ ਐ