Celebrity Killer

Sidhu Moose Wala, Tion Wayne, Steel Banglez, M1, Chris Rich, A Singh, JB, The Kidd

Steel Banglez
TheKidd
JB on the beat

ਓ ਟੌਹਰ ਟੱਪਾ ਲਾਕੇ ਜਿਹੜੇ ਗੇੜੇ ਕੱਢਦੇ
ਮੈੰ ਓਹਨਾ Teen ਆਂ ਵਿੱਚੋ ਨੀ
ਹੱਥ ਜਿੱਡਾ ਹੁੰਦਾ ਐ
Mauser ਟੰਗਿਆ ਨੀ
ਪਏਗੀ Jeanਆਂ ਵਿਚ ਨੀ
ਨਵੀ ਜਿਹੀ ਮੰਡੀਰ ਉਠੀ
ਤੇਰੇ ਸ਼ਹਿਰ ਦੀ ਵੇਚੇ ਨਾਮ ਜੱਟ ਦਾ
ਤੂੰ ਸੁਣਿਆਂ ਤਾਂ ਬਹੁਤ ਹੋਣਾ
ਦੇਖਿਆ ਨੀ ਹੋਣਾ
ਮੈਨੂੰ seen ਆ ਵਿਚ ਨੀ
ਓ ਜਦੋਂ ਕਿਤੇ ਨਿਕਲੇ ਹੋਏ
ਬਾਹਰ ਹੁੰਨੇ ਆ
ਨੀ ਓਦੋਂ ਕਾਲ ਹੁੰਦਾ ਆ ਨੀ
ਮੈੰ ਕਿਹਾ 3-4 ਤੇ
Gucci ਦਾ ਨੀ ਗੋਲੀ ਆਲਾ ਸੱਪ
ਛਪੇਆ ਨੀ ਮਿੱਤਰਾਂ ਦੀ ਕਾਰ ਤੇ
Gucci ਦਾ ਨੀ ਗੋਲੀ ਆਲਾ ਸੱਪ
ਛਪੇਆ ਨੀ ਮਿੱਤਰਾਂ ਦੀ ਕਾਰ ਤੇ
Gucci ਦਾ ਨੀ ਗੋਲੀ ਆਲਾ ਸੱਪ

ਓ Anti hood tint window roam ਕਰਦੇ
ਬੰਦੇ ਗ਼ੈਰ ਸੋਹਣੀਏ
ਕਹਿੰਦੇ ਆ ਖੜਾਕਾ ਏਸ ਵਾਰੀ ਕਰਨਾ
ਤੇਰੇ ਸ਼ਹਿਰ ਸੋਹਣੀਏ
ਓ ਖੋਈ ਹੋਈ G-Wagen
ਆ ਥੱਲੇ ਮਿੱਠੀਏ
ਜਾਂਦੀ ਫਾਕੇ ਵੱਢ ਦੀ
Right window bonnet ਤੇ
ਵੱਜੇ ਹੋਏ ਆ ਜੀਹਦੇ Fire ਸੋਹਣੀਏ
ਓ ਘੁੱਗੀਆਂ ਗਾਟਾਰਾਂ ਦਾ ਕੀ
ਵੱਸ ਚੱਲਣਾ
ਬਾਜਾਂ ਆਲੀ ਡਾਰ ਤੇ
ਹਾਏ Gucci ਦਾ ਨੀ ਗੋਲੀ ਦਾ ਟ੍ਰੇਂਟ
ਛਪੇਆ ਨੀ ਮਿੱਤਰਾਂ ਦੀ ਕਾਰ ਤੇ
ਹੋ Gucci ਦਾ ਨੀ ਗੋਲੀ ਦਾ ਟ੍ਰੇਂਟ
ਛਪੇਆ ਨੀ ਮਿੱਤਰਾਂ ਦੀ ਕਾਰ ਤੇ

Yeah
Mmm-mmm
Pull 'round and whack 'em
We ain't into online chattin'
Me, I keep platinum rappin'
Why do my opps stay cattin'? (Yo)
Idiot fuckboy cappin'
Pull up, twist up, the Champ' put back in (boom, boom)
I don't even know what happened
We was in London, now we're in (mmm-mmm)
Do the money dance
Chef it out, then we shop in France
Man, we're good way before advance
Spray the car, gotta take the chance (boom, boom)
See me, I roll up bait to the function (baow)
Paid violation, lungs getting punctured
Fools on the net love talk but they're bluffin' (boom)
Me, I don't talk, get straight to the cuttin'

ਓ Underground ਸਾਡੀ ਚੱਲੇ ਜ਼ਿੰਦਗੀ
ਨਾ Online ਮਿਲਦੇ
ਓ ਵੈਰੀਆਂ ਦੇ ਮੱਥੇਆ ਤੇ
Hollow Point ਆਂ ਨਾਲ
ਸਾਡੇ Sign ਮਿਲਦੇ
ਓ ਐਥੋਂ ਕਰ ਰੁਤਬਾ
ਤੂੰ Check ਸੋਹਣੀਏ
ਨੀ ਮੂਸੇ ਆਲੇ ਜੱਟ ਦਾ
ਹਾਂ ਮੈੰ ਖੈਜਾ ਜੀਹਦੇ ਨਾਲ
ਸਰਕਾਰ ਵੱਲੋਂ ਓਹਨੂੰ Gun man ਮਿਲਦੇ
ਓ ਕਾਲ ਕੋਲੋਂ ਬਚਦੇ ਆ
ਕਿੱਥੇ ਮਿੱਠੀਏ
ਚੜ੍ਹੇ ਜੋ ਰੜਾਰ ਤੇ
ਹਾਏ Gucci ਦਾ ਨੀ ਗੋਲੀ ਆਲਾ ਸੱਪ
ਛਪੇਆ ਨੀ ਮਿੱਤਰਾਂ ਦੀ ਕਾਰ ਤੇ
ਹੋ Gucci ਦਾ ਨੀ ਗੋਲੀ ਆਲਾ ਸੱਪ
ਛਪੇਆ ਨੀ ਮਿੱਤਰਾਂ ਦੀ ਕਾਰ ਤੇ
Gucci ਦਾ ਨੀ ਗੋਲੀ ਆਲਾ ਸੱਪ

Curiosités sur la chanson Celebrity Killer de Sidhu Moose Wala

Quand la chanson “Celebrity Killer” a-t-elle été lancée par Sidhu Moose Wala?
La chanson Celebrity Killer a été lancée en 2021, sur l’album “Moosetape”.
Qui a composé la chanson “Celebrity Killer” de Sidhu Moose Wala?
La chanson “Celebrity Killer” de Sidhu Moose Wala a été composée par Sidhu Moose Wala, Tion Wayne, Steel Banglez, M1, Chris Rich, A Singh, JB, The Kidd.

Chansons les plus populaires [artist_preposition] Sidhu Moose Wala

Autres artistes de Hip Hop/Rap