Selfmade [Lofi Mix]
Middle class family ਚ ਉਠਿਆ silver spoon ਨਾ (silver spoon ਨਾ)
23 ਸਾਲਾਂ ਦੀ ਜ਼ਿੰਦਗੀ ਐ ਕਡ ਦਿਤੀ ਏਕੋ ਹੀ ਜਨੂਨ ਨਾ (ਏਕੋ ਹੀ ਜਨੂਨ ਨਾ)
ਓ ਮਹੀਨੇ ਵਿਚ ਗੀਤ ਕਡ ਬਨੇਯਾ star
ਕਿਹੰਦਾ ਜਣੇ-ਖਣੇ ਆ
ਜਣੇ-ਖਣੇ ਆ
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉਡਿਆ
ਨੀ ਮੈਂ ਆਪ ਬਨੇਯਾ
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉਡਿਆ
ਨੀ ਮੈਂ ਆਪ ਬਨੇਯਾ
ਨੀ ਨੀ ਨੀ ਨੀ
ਨੀ ਮੈਂ ਆਪ ਬਨੇਯਾ
ਚਾ ਚਾ ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉਡਿਆ
ਨੀ ਮੈਂ ਆਪ ਬਨੇਯਾ
ਨੀ ਮੈਂ ਆਪ ਬਨੇਯਾ
ਓ ਕਦੇ ਮਾੜਾ time ਮੇਰੇ ਉੱਤੇ ਦੇਖ ਕੇ
ਨਈ ਸੀ ਹਾਮੀ ਭਰਦੇ
ਚੱਕ ਗੱਡੀਆਂ ਓ ਹੁਣ ਕਾਲੀ Range
ਦਾ ਰਿਹਿੰਦੇ ਪਿਛਾ ਕਰਦੇ
ਸਚੇ ਦਿਲੋਂ ਆ salute ਓਸ ਰੱਬ ਨੂ
ਜਿਨੇ ਐ ਗਰੂਰ ਭੰਨੇਯਾ
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉਡਿਆ
ਨੀ ਮੈਂ ਆਪ ਬਨੇਯਾ
ਓ ਮੈਂ ਨੀ ਓ ਲੋਕ ਵਾਰ-ਵਾਰ ਆਖਦੇ
ਬਾਪੂ ਤੇਰੇ ਪੁੱਤ ਨੂ star ਆਖਦੇ
ਬਣਨਾ ਕੁਝ ਸੀ ਗਵਾਰ ਆਖਦੇ
ਓਹੀ ਬਾਪੂ ਤੇਰੇ ਪੁੱਤ ਨੂ star ਆਖਦੇ
ਬਾਪੂ ਤੇਰੇ ਪੁੱਤ ਨੂ star ਆਖਦੇ
ਕਦੇ ਵੀ ਨੀ ਹੁੰਦੇ ਓ achieve ਰੁਤਬੇ
ਦਿਲ ਰਖ ਮੈਲ ਦਾ
ਭੱਜੀ ਫਿਰੇ ਡੱਰੀ ਫਿਰੇ industry ਜੱਟ ਫਿਰੇ ਟੈਲਦਾ
ਓ ਕਹਿੰਦੇ ਕਾਹੌਂਦੇ ਨੇ ਮੂਸੇ ਵਾਲੇ ਦਾ
ਅੱਜ ਲੋਹਾ ਮੰਨੇਯਾ
ਲੋਹਾ ਮੰਨੇਯਾ
ਚਾਚੇ ਨ ਮਾਮੇਆਂ ਦੇ ਸਿਰਾਂ ਤੇ ਨੀ ਉਡਿਆ
ਨੀ ਮੈਂ ਆਪ ਬਨੇਯਾ
ਚਾਚੇ ਮਾਮੇਆਂ ਦੇ ਸਿਰਾਂ ਤੇ ਨੀ ਉਡਿਆ
ਨੀ ਮੈਂ ਆਪ ਬਨੇਯਾ
Yeah! i am self-made baby
Yeah! i am self-made baby
Yeah yeah self-made baby
Yeah! i am self-made baby
ਓ ਪਹਿਲਾ ਤਕ ਦੇਖ ਅੱਜ ਮਾਰ ਕਰਦੀ
ਉਠ ਕੇ case ਕੀਤਾ ਚੋ
ਓ ਗੋਲੀ ਦੇ ਖੜਾਕੇ ਜਹੇ ਗੀਤ ਲਿਖਤੇ
ਹੀਪ-ਹਾਪ ਬੀਟ’ ਆਂ ਚੋ
ਮਿਹਨਤਾ ਦੀ ਖਾਈਦੀ ਐ ਖੱਟੀ ਸੋਨਿਏ
ਤਾਈਓਂ ਸੀਨਾ ਤਣਿਆ
ਚਾਚੇ ਮਾਮੇ’ ਆਂ ਦੇ ਸਿਰਾਂ ਤੇ ਨੀ ਉਡਿਆ
ਨੀ ਮਈ ਆਪ ਬਨੇਯਾ
ਓ ਮੈਂ ਨਾਯੋ ਲੋਕ ਵਾਰ-ਵਾਰ ਆਖਦੇ
ਬਾਪੂ ਤੇਰੇ ਪੁੱਤ ਨੂ star ਆਖਦੇ
ਬਣ ਨੀ ਕੁਝ ਸੀ ਗਵਾਰ ਆਖਦੇ
ਓਹੀ ਬਾਪੂ ਤੇਰੇ ਪੁੱਤ ਨੂ star ਆਖਦੇ
ਬਾਪੂ ਤੇਰੇ ਪੁੱਤ ਨੂ star ਆਖਦੇ
ਸਿਧੂ ਮੂਸ ਵਾਲੇ ਨੂ star ਆਖਦੇ