Tibbeyaan Da Putt
E yoh, The Kidd
Thinking ਚੋਂ ਮੂਸਾ ਬੋਲਦਾ ਐ
Outlook ਚੋਂ ਬੋਲੇ Canada ਨੀ
ਅੱਸੀ ਮੌਤ ਦੀ wait ਚ ਜੇਯੋਨੇ ਆ
ਸਾਡਾ living style ਐ ਟੇਡਾ ਨੀ
Vesta ਨਾਲ body ਕੱਜਦੇ ਨੀ
ਸਿੱਧਾ ਹਿੱਕਾਂ ਦੇ ਵਿਚ ਵੱਜਦੇ ਨੀ
ਅੱਸੀ ਬੁੱਕਦੇ ਨੀ ਸਿਰ ਗੈਰਾ ਦੇ
ਗੈਰਾ ਦੇ... ਗੈਰਾ ਦੇ...
ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...
ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...
(ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...)
ਮਾਡੇ ਕੱਮ ਕਰਾਂ ਮਾਡੇ ਗੀਤ ਲਿਖਾਂ
ਨਾਲ ਹੈਰੇਆਂ ਵਾਲੇ ਯਾਰਾਂ ਨੀ
ਤਾਹਵੀ Moose Wala ਬਣ ਦੇ ਨੂ
ਏ ਪੀਡ ਫਿਰੇ ਕਲਾਕਾਰਾਂ ਦੀ
ਤੇਰੇ favouraite ਜੇ ਕਲਾਕਾਰ
ਆਹਾ bollywood star ਕੁੜੇ
ਪੈਰ ਧਰਦੇ ਮੇਰੀਆਂ ਪੈਰਾਂ ਤੇ
ਪੈਰਾਂ ਤੇ... ਪੈਰਾਂ ਤੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...
(ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...)
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
Nature ਤੋਂ down to earth ਕੁੜੇ
ਵਾ ਕੱਬਿਆਂ ਉਂਚੇਆਂ ਪਿਕਾਂ ਤੋਂ ਨੀ
ਤੇਰੇ ਗੋਰੇ ਕਾਲੇ hollywood ਵਾਲੇ
ਨਿਗਾਹ ਰੱਖਣ ਮੇਰੇ ਤੇ America ਤੋਂ
ਸਚੀ ਏ ਵੀ ਮੰਨਦੇ fact ਕੁੜੇ
ਗੀਤਾਂ ਤੇ ਕਰਨ react ਕੁੜੇ ਨੀ
ਜੱਟ ਲੋੜੇ ਪਾਉਂਦਾ ਖੈਰਾਂ ਦੇ
ਖੈਰਾਂ ਦੇ ਖੈਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...
ਕੋਈ ਵੱਡੇ ਖਾਸ ਘਰਾਣੇ ਨੀ
ਨਿਕਲੇ ਆਂ ਪਿੰਡਾਂ ਬਸਤੀਯਾਂ ਚੋ ਨੀ
ਮੇਰੀ ਆਪਣੀ ਤਾਂ ਕੋਈ ਹਸਤੀ ਨਹੀ
ਮੇਰਾ ਖੌਫ ਤਾਂ ਖੇਂਦਾ ਹਸਤੀਯਾਂ ਚੋਂ
ਮਿੱਟੀ ਵਿਚ ਦਿੰਦੇ roll ਕੁੜੇ
ਮੇਰੀ ਕਲਮ'ਚੋ ਨਿਕਲੇ ਬੋਲ ਕੁੜੇ ਨੀ
ਜਿਵੇਂ ਡੰਗ ਹੁੰਦੇ ਨੇ ਜ਼ਹਿਰਾਂ ਦੇ
ਜ਼ਹਿਰਾਂ ਦੇ... ਜ਼ਹਿਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...
ਓ ਦੇਖੀ ਕੱਲੀ ਕੱਲੀ ਢੂਕ ਤੀਖੀ ਸ਼ੂਲ ਵਰਗੀ
ਦੇਖ hater ਆਂ ਦੇ ਦਿਲਾਂ ਤੇ ਚੁਬੋਏ ਪਯੀ ਐ
ਓ ਤੂ ਦੇਖ ਯਾਰਾ Moose ਤੋਂ Toronto ਤਕ ਨੀ
ਵਿਚ Moosewala Moosewala ਹੋਈ ਪਯੀ ਐ
ਕਈ ਨਾਸਤਿਕ ਮੈਨੂੰ ਦਸਦੇ ਨੇ ਨੀ
ਕਯੀ ਧਰ੍ਮਾ ਦੇ ਵਿਚ ਬਾੜਦੇ ਨੇ ਨੀ
ਕੀਤੇ ਪੂਜਾ ਮੇਰੀ ਕਰਦੇ ਨੇ ਨੀ
ਕਿੱਤੇ ਪੁੱਤਲੇ ਮੇਰੇ ਸਾੜਦੇ ਨੇ
ਨਾ ਸਮਝ ਸਕੇ ਮੇਰੇ ਰਾਹਾਂ ਨੂ
ਨੀ ਕੌਣ ਰੋਕ ਲਉ ਦਰਿਆਵਾ ਨੂ ਨੀ
ਬੰਨ ਲਗਦੇ ਹੁੰਦੇ ਨਹਿਰਾਂ ਦੇ
ਨਹਿਰਾਂ ਦੇ ਨਹਿਰਾਂ ਦੇ
ਹੋ ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...
ਮਾੜੀ ਜੱਟ ਦੀ ਹਿੰਡ ਕੁੜੇ
ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ
ਸ਼ਹਿਰਾਂ ਦੇ... ਸ਼ਹਿਰਾਂ ਦੇ...