Trend [Lofi Mix]

Shubhdeep Singh Sidhu

ਹੋ ਹੋ ਹੋ ਹੋ ਹੋ ਹੋ
ਹੋ ਸੁਨੇਯਾ ਮੈਂ fan ਬਡੀ ਹੋਈ ਫਿਰਦੀ
ਲਬੇ ਮੇਰਾ ਨਾਮ ਸਿਰਨਾਵਾ ਨਖਰੋ
ਅਥਰੇ ਏ ਹੁੰਦੇ ਕਦੇ ਹਥ ਔਂਦੇ ਨਾ
ਜੱਟ ਜਾਤ ਅਤੇ ਦੂਜਾ ਪਰਛਾਵਾ ਨਖਰੋ
ਅੱਤ ਕੀਨੁ ਕਿਹੰਦੇ ਜਿਥੇ ਜਾਕੇ ਪੁਛੇਂਗੀ
ਅੱਤ ਕੀਨੁ ਕਿਹੰਦੇ ਜਿਥੇ ਜਾਕੇ ਪੁਛੇਂਗੀ
ਨਾਮ ਸਾਡਾ ਹੋਊ recommend ਬੱਲੀਏ
ਨਾਮ ਸਾਡਾ ਹੋਊ recommend ਬੱਲੀਏ
ਹੋ ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ
ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ

ਸ਼ਕਲੋਂ ਤਾ ਸਾਡਾ ਰੰਗ-ਰੂਪ ਖਾਸ ਨਾ
ਤਾਂ ਵੀ ਅੱਲੜਾਂ ਦੇ ਸੀਨੇ ਜਾਵਾ ਜਚ ਬੱਲੀਏ
ਸਿਧਾ-ਸਾਦਾ ਸੌ ਤੇ ਸ਼ਰੀਫ ਮੁੱਡ ਤੋਂ
ਸ਼ੋੰਕ ਦਿੰਦੇ ਵੈਲਪੁਨੇ ਵਾਲਾ touch ਬੱਲੀਏ
Barrel ਚ round ਪੈਂਦਾ ਸੂਰੀ ਚੱਮ ਦਾ
Barrel ਚ round ਪੈਂਦਾ ਸੂਰੀ ਚੱਮ ਦਾ
ਹੋ ਨਰਕਾਂ ਨੂ ਕਰੇ ਵੈਰੀ send ਬੱਲੀਏ
ਨਰਕਾਂ ਨੂ ਕਰੇ ਵੈਰੀ send ਬੱਲੀਏ
ਹੋ ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ
ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ

ਜੱਟ ਕਹਿੰਦਿਆਂ ਕਹੌਂਦੇ ਦੀ range ਵਿਚ ਨਾ
Thinking ਆਂ ਨੇ high ਨਹੀਂ ਓ low ਰੱਖੀਆਂ
PBX 1 number ਇਕ ਮਿੱਠੀਏ
India, Canada Range ਆਂ ਦੋ ਰੱਖੀਆਂ
ਸਾਡਾ ਇਕ-ਇਕ minute ਨੋਟਾਂ ਵਿਚ ਵਿਕਦਾ
ਇਕ-ਇਕ minute ਨੋਟਾਂ ਵਿਚ ਵਿਕਦਾ
ਕੀਤਾ ਨਾਰਾਂ ਉੱਤੇ time ਨੀ spend ਬੱਲੀਏ
ਕੀਤਾ ਨਾਰਾਂ ਉੱਤੇ time ਨੀ spend ਬੱਲੀਏ
ਹੋ ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ
ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ

ਓ ਦਿਨਾ ਵਿਚ ਕੀਤੀ ਆ ਤਬਾਹੀ ਮਿੱਠੀਏ
ਮੁੰਡਾ reason ਐ news channel ਆਂ ਦੇ ਸ਼ੋਰ ਦਾ
ਦੁਨਿਯਾ ਤਾ ਕਿਹੰਦੀ Sidhu Moose Wala ਨੀ
ਪਿੰਡ ਕਿਹੰਦਾ ਪੋਤਾ Jaswant Kaur ਦਾ
ਪਿੰਡ entry ਤੇ ਕੱਠ ਹੋਯਾ ਮੇਲੇ ਵਾਂਗਰਾਂ
Entry ਤੇ ਕੱਠ ਹੋਯਾ ਮੇਲੇ ਵਾਂਗਰਾਂ
ਕੀਤੀ ਫੋਕੀ hype ਨੀ pretend ਬੱਲੀਏ
ਫੋਕੀ hype ਨੀ pretend ਬੱਲੀਏ
ਹੋ ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ
ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ

ਹੋ ਹੋ ਹੋ ਹੋ ਹੋ ਹੋ

Curiosités sur la chanson Trend [Lofi Mix] de Sidhu Moose Wala

Qui a composé la chanson “Trend [Lofi Mix]” de Sidhu Moose Wala?
La chanson “Trend [Lofi Mix]” de Sidhu Moose Wala a été composée par Shubhdeep Singh Sidhu.

Chansons les plus populaires [artist_preposition] Sidhu Moose Wala

Autres artistes de Hip Hop/Rap