Faraar
ਮਾਰ ਕੇ ਬੁੱਕਲ ਖੇਸ ਦੀ
ਲੰਘ ਚੱਲੀਏ ਭਵਾਨੀ ਗੜ ਨਾਕਾ
ਜੇਲ ਚੋਂ ਫਰਾਰ ਗਿਆ ਐ
ਅੱਜ ਕਰੂਗਾ ਮਾਨ ਕੋਈ ਵਾਕਾ
ਜੇਲ ਚੋਂ ਫਰਾਰ ਗਿਆ ਐ
ਜੇਲ ਚੋਂ ਫਰਾਰ ਗਿਆ ਐ
ਜਾਉਣਾ ਕਹਿੰਦਾ ਥਾਡੂ ਮਾਰ ਕੇ
ਜਾਨ ਕੱਢਣੀਆਂ ਡੋਗਰ ਮੇਰੇ ਸਾਲੇ ਦੀ
ਘਦਿਆਂ ਤੇ ਗਸ਼ਤੀ ਕਰੇ
ਫਿਰੇ ਲੱਭਦੀ Police ਪਟਿਆਲੇ ਦੀ
ਥਾਣੇਆਂ ਚ ਘੇਰਾ ਵੱਜੀਆਂ
ਕਿੱਤੇ ਮਾਰ ਲੈਣਾ ਨਵੀਂ ਥਾਂ ਤੇ ਡਾਕਾ
ਮਾਰ ਕੇ ਬੁੱਕਲ ਖੇਸ ਦੀ
ਲੰਘ ਚੱਲੀਏ ਪੁਗਾਨੀ ਗੱਡੀ ਨਾਕਾ
ਜੇਲ ਚੋਂ ਫਰਾਰ ਗਿਆ ਐ
ਅੱਜ ਕਰੂਗਾ ਮਾਨ ਕੋਈ ਵਾਕਾ
ਜੇਲ ਚੋਂ ਫਰਾਰ ਗਿਆ ਐ
ਸਾਥੀਆਂ ਨੂ ਆਣ ਮਿਲਿਆ
ਜਿਵੇਂ ਮਿਲਦੇ ਹਾਂ ਨੂ ਹਾਣੀ
ਫਟੇ ਵਿਚ ਲਈਆਂ ਤੁੰਨ ਜੀ
ਤੇਰ੍ਹ ਗੋਲੀਆਂ ਚ ਜਾਨ ਬੰਦੇ ਕਹਾਣੀ
ਬੈਂਸ ਬੈਂਸ ਓਹੀ ਹੋ ਗਿਆ ਐ
ਗੱਲਾਂ ਕਰਦਾ ਜੋ ਤਸੱਕੇ ਦਾ ਇਲਾਕਾ
ਮਾਰ ਕੇ ਬੁੱਕਲ ਖੇਸ ਦੀ
ਲੰਘ ਚੱਲੀਏ ਪੁਗਾਨੀ ਗੱਡੀ ਨਾਕਾ
ਜੇਲ ਚੋਂ ਫਰਾਰ ਗਿਆ ਐ
ਅੱਜ ਕਰੂਗਾ ਮਾਨ ਕੋਈ ਮਾਨ ਕੋਈ ਵਾਕਾਂ
ਜੇਲ ਚੋਂ ਫਰਾਰ ਗਿਆ ਐ
(ਜੇਲ ਚੋਂ ਫਰਾਰ ਗਿਆ ਐ )
ਸੁਣ ਜਾਉਣਾ ਬਾਹਰੀ ਆ ਗਿਆ
ਰੈਤ ਚਾਦਰੇ ਨੇ ਲਾਈਆਂ ਸ਼ਮਸ਼ੀਰ ਆ
ਮੱਥੇ ਲਾਕੇ ਸੋਭ ਘੋੜੀ ਦੇ
ਕੁੰਡੀ ਲੈਕੇ ਨਾਲ ਅਸਲਾ ਜ਼ਖੀਰਾ
ਪਿੰਡ ਕੰਬੇ ਹਰਾਉ ਦੱਸਕਾ
ਅੱਜ ਡੋਗਗਰ ਦਾ ਬਣ ਕੇ ਝਾੜਕਾਂ
ਮਾਰ ਕੇ ਬੁੱਕਲ ਖੇਸ ਦੀ
ਲੰਘ ਚੱਲੀਏ ਪੁਗਾਨੀ ਗੱਡੀ ਨਾਕਾ
ਜੇਲ ਚੋਂ ਫਰਾਰ ਗਿਆ ਐ
ਅੱਜ ਕਰੂਗਾ ਮਾਨ ਕੋਈ ਵਾਕਾ
ਜੇਲ ਚੋਂ ਫਰਾਰ ਗਿਆ ਐ
(ਜੇਲ ਚੋਂ ਫਰਾਰ ਗਿਆ ਐ