Main Ishq Kar Leya

Shah Ali

ਮੈਂ ਰੂਹਾ ਨਾਲ ਦਸਤੀ ਵੇ ਹੋਰ ਕੀ ਕਰਾ
ਮੈਨੇ ਏਨਾ ਨੇਡੇ ਕਰਕੇ ਕਿਯੂ ਕਰ ਗਯਾ ਪਰਾ
ਮੈਂ ਰੂਹਾ ਨਾਲ ਦਸਤੀ ਵੇ ਹੋਰ ਕੀ ਕਰਾ
ਮੈਨੇ ਏਨਾ ਨੇਡੇ ਕਰਕੇ ਕਿਯੂ ਕਰ ਗਯਾ ਪਰਾ
ਕੋਈ ਪੂਜਾ ਕਰਕੇ ਲੁੱਟ ਲੇਯਾ ਏ
ਬੁੱਤ ਜੀਵੇਂ ਪੁਜਾਰੀ ਨੇ
ਕੋਈ ਪੂਜਾ ਕਰਕੇ ਲੁੱਟ ਲੇਯਾ ਏ
ਬੁੱਤ ਜੀਵੇਂ ਪੁਜਾਰੀ ਨੇ
ਮੈਂ ਇਸ਼ਕ ਕਰ ਲੇਯਾ ਲੋਕੋ
ਵੇ ਕਰਮਾ ਮਾਰੀ ਰੇ
ਮੇਰੇ ਜਿਸਮ ਦੀ ਬੋਲੀ ਲਾਤੀ
ਮੇਰੇ ਯਾਰ ਵਾਪਾਰੀ ਨੇ
ਮੈਂ ਇਸ਼ਕ ਕਰ ਲੇਯਾ ਲੋਕੋ
ਵੇ ਕਰਮਾ ਮਾਰੀ ਰੇ
ਮੇਰੇ ਜਿਸਮ ਦੀ ਬੋਲੀ ਲਾਤੀ
ਮੇਰੇ ਯਾਰ ਵਾਪਾਰੀ ਨੇ

ਅੱਖੀਆਂ ਵਿਚ ਹਂਜੂਆ ਦੀ
ਤਾਂ ਖੂਨ ਆ ਗਯਾ ਏ
Shah Ali ਵੇ ਲੁੱਟ ਕੇ ਸਾਨੂ
ਤੈਨੂ ਸੁਕੂਨ ਆ ਗਯਾ ਏ
ਅੱਖੀਆਂ ਵਿਚ ਹਂਜੂਆ ਦੀ
ਤਾਂ ਖੂਨ ਆ ਗਯਾ ਏ
Shah Ali ਵੇ ਲੁੱਟ ਕੇ ਸਾਨੂ
ਤੈਨੂੰ ਸੁਕੂਨ ਆ ਗਯਾ ਏ
ਮੈਂ ਤੇਰੇ ਲਾਯੀ ਸੀ ਪਾਗਲ
ਸਮਝਿਆ ਦੁਨਿਯਾ ਸਾਰੀ ਸੇ
ਮੈਂ ਤੇਰੇ ਲਾਯੀ ਸੀ ਪਾਗਲ
ਸਮਝਿਆ ਦੁਨਿਯਾ ਸਾਰੀ ਸੇ
ਮੈਂ ਇਸ਼ਕ ਕਰ ਲੇਯਾ ਲੋਕੋ
ਵੇ ਕਰਮਾ ਮਾਰੀ ਰੇ
ਮੇਰੇ ਜਿਸਮ ਦੀ ਬੋਲੀ ਲਾਤੀ
ਮੇਰੇ ਯਾਰ ਵਾਪਾਰੀ ਨੇ
ਮੈਂ ਇਸ਼ਕ ਕਰ ਲੇਯਾ ਲੋਕੋ
ਵੇ ਕਰਮਾ ਮਾਰੀ ਰੇ
ਮੇਰੇ ਜਿਸਮ ਦੀ ਬੋਲੀ ਲਾਤੀ
ਮੇਰੇ ਯਾਰ ਵਾਪਾਰੀ ਨੇ

ਆਪਣਾ ਕਿਹ ਕੇ ਲੁਟਿਆ
ਸੱਚੀ ਕਾਯਰ ਏ ਵੇ ਤੂ
ਝੂਠੀ ਕਲਮ ਚਲੌਣਾ
ਝੂਠਾ ਸ਼ਾਇਰ ਏ ਵੇ ਤੂ
ਆਪਣਾ ਕਿਹ ਕੇ ਲੁਟਿਆ
ਸੱਚੀ ਕਾਯਰ ਏ ਵੇ ਤੂ
ਝੂਠੀ ਕਲਮ ਚਲੌਣਾ
ਝੂਠਾ ਸ਼ਾਇਰ ਏ ਵੇ ਤੂ
ਹੁਣ ਮੌਤ ਨੂ ਗੱਲ ਲਾ ਲੇਯਾ
ਮੈਂ ਲੇਖਾ ਤੋਂ ਹਾਰੀ ਨੇ
ਹੁਣ ਮੌਤ ਨੂ ਗੱਲ ਲਾ ਲੇਯਾ
ਮੈਂ ਲੇਖਾ ਤੋਂ ਹਾਰੀ ਨੇ
ਮੈਂ ਇਸ਼ਕ ਕਰ ਲੇਯਾ ਲੋਕੋ
ਵੇ ਕਰਮਾ ਮਾਰੀ ਰੇ
ਮੇਰੇ ਜਿਸਮ ਦੀ ਬੋਲੀ ਲਾਤੀ
ਮੇਰੇ ਯਾਰ ਵਾਪਾਰੀ ਨੇ
ਮੈਂ ਇਸ਼ਕ ਕਰ ਲੇਯਾ ਲੋਕੋ
ਵੇ ਕਰਮਾ ਮਾਰੀ ਰੇ
ਮੇਰੇ ਜਿਸਮ ਦੀ ਬੋਲੀ ਲਾਤੀ
ਮੇਰੇ ਯਾਰ ਵਾਪਾਰੀ ਨੇ

Chansons les plus populaires [artist_preposition] Sonu Kakkar

Autres artistes de Asiatic music