Suhe Ve Cheere Waleya

Sonu Kakkar

ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

ਮੈਂ ਤਾਂ ਡੁੱਬ ਡੁੱਬ ਹੋਣਾ ਪਾਰ ਮਾਹੀ ਤੇਰੇ ਨਾਲ ਯਾਰ
ਝੱਲੀ ਹੋਯੀ ਤੇਰੇ ਪਿਛੇ ਛੱਡਾਂ ਹਾਰ ਤੇ ਸ਼ਿੰਗਾਰ
ਮੈਂ ਤਾਂ ਡੁੱਬ ਡੁੱਬ ਹੋਣਾ ਪਾਰ ਮਾਹੀ ਤੇਰੇ ਨਾਲ ਯਾਰ
ਝੱਲੀ ਹੋਯੀ ਤੇਰੇ ਪਿਛੇ ਛੱਡਾਂ ਹਾਰ ਤੇ ਸ਼ਿੰਗਾਰ
ਮੈਨੂ ਤੇਰੇ ਨਾਲ ਰਖ ਕੋਈ ਨਾ ਸਵਾਲ ਰਖ
ਕਰਦੀ ਹਾਂ ਪ੍ਯਾਰ ਕੁਝ ਮੇਰਾ ਵੀ ਖ਼ਿਆਲ ਰਖ
ਮੇਰਾ ਵੀ ਖ਼ਿਆਲ ਰਖ , ਮੇਰਾ ਵੀ ਖ਼ਿਆਲ ਰਖ
ਮੇਰਾ ਵੀ ਖ਼ਿਆਲ ਰਖ , ਮੇਰਾ ਵੀ ਖ਼ਿਆਲ ਰਖ
ਮੈਨੂ ਇਸ਼੍ਕ਼ ਸਵਾਰ ਕੀਤਾ ਤੇਰੇ ਨਾਲ ਪ੍ਯਾਰ
ਯਾਦਾਂ ਤੇਰੀਆਂ ਦੇ ਵਿਚ ਮੈਂ ਤਾਂ ਮਰ ਜਾਣਾ ਯਾਰ

ਜਾਕੇ ਪਰਦੇਸਾਂ ਮੈਨੂ ਭੁੱਲ ਨਾ ਜਾਵੀਂ
ਜੇ ਤੂ ਜਾਣਾ ਏ ਤਾਂ ਮੈਨੂ ਨਾਲ ਲੇ ਜਾਵੀਂ
ਡੁੱਬਣਾ ਤੇਰੇ ਨਾਲ ਵੇ ਮੈਂ ਕਿਹਨੀ ਆਂ
ਡੁੱਬਣਾ ਤੇਰੇ ਨਾਲ ਵੇ ਮੈਂ ਕਿਹਨੀ ਆਂ
ਡੁਬ ਡੁਬ ਹੋਣਾ ਪਾਰ ਵੇ ਮੈਂ ਕਿਹਨੀ ਆਂ
ਹੋਇਆ ਇਸ਼੍ਕ਼ ਸਵਾਰ ਵੇ ਮੈਂ ਕਿਹਨੀ ਆਂ

ਦੁਨੀਆਂ ਦੀ ਨਈ ਓ ਗਲ ਤੇਰੀ ਮੇਰੀ ਗਲ ਵੇ
ਛੱਡ ਤੂ ਜ਼ਮਾਨੇ ਨੂ ਮੇਰੇ ਨਾਲ ਰਲ ਵੇ
ਦੁਨੀਆਂ ਕਰੇ ਸਵਾਲ ਵੇ ਮੈਂ ਕਿਹਨੀ ਆਂ
ਦੁਨੀਆਂ ਕਰੇ ਸਵਾਲ ਵੇ ਮੈਂ ਕਿਹਨੀ ਆਂ
ਤੂ ਮੇਰਾ ਰਾਂਝਣ ਯਾਰ ਵੇ ਮੈਂ ਕਿਹਨੀ ਆਂ
ਜਿੰਦ ਬੈਠੀ ਮੈਂ ਹਾਰ ਵੇ ਮੈਂ ਕਿਹਨੀ ਆਂ

ਮੈਨੂ ਇਸ਼੍ਕ਼ ਸਵਾਰ ਕੀਤਾ ਤੇਰੇ ਨਾਲ ਪ੍ਯਾਰ
ਯਾਦਾਂ ਤੇਰੀਆਂ ਦੇ ਵਿਚ ਮੈਂ ਤਾਂ ਮਰ ਜਾਣਾ ਯਾਰ
ਮੈਨੂ ਇਸ਼੍ਕ਼ ਸਵਾਰ ਕੀਤਾ ਤੇਰੇ ਨਾਲ ਪ੍ਯਾਰ
ਯਾਦਾਂ ਤੇਰੀਆਂ ਦੇ ਵਿਚ ਮੈਂ ਤਾਂ ਮਰ ਜਾਣਾ ਯਾਰ

Chansons les plus populaires [artist_preposition] Sonu Kakkar

Autres artistes de Asiatic music