Suicide

Alasdair Ward, Christopher Millar, David Vanian, Raymond Burns

ਮੈਨੂੰ ਸੌਂਹ ਲੱਗੇ ਤੇਰੀ, ਕੁੱਝ ਕਰਦਾ ਨਹੀਂ
ਕਰਦਾ ਨਹੀਂ hide ਤੇਰੇ ਸਾਮਣੇ
ਮੈਨੂੰ ਸੌਂਹ ਲੱਗੇ ਤੇਰੀ, ਕੁੱਝ ਕਰਦਾ ਨਹੀਂ
ਕਰਦਾ ਨਹੀਂ hide ਤੇਰੇ ਸਾਮਣੇ
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ
ਨੀ ਮੈਂ ਕਰ ਜੂ suicide ਤੇਰੇ ਸਾਮਣੇ
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ
ਨੀ ਮੈਂ ਕਰ ਜੂ suicide ਤੇਰੇ ਸਾਮਣੇ
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ
ਨੀ ਮੈਂ ਕਰ ਜੂ suicide ਤੇਰੇ ਸਾਮਣੇ, ਤੇਰੇ ਸਾਮਣੇ, ਤੇਰੇ ਸਾਮਣੇ

ਓ, ਮੇਰੇ ਉਤੇ ਮਰਦੀਆਂ ੪੦ ਕੁੜੀਆਂ
ਸਿਰੇ ਦੀਆਂ ਅੱਤ ਪੈਸੇ ਵਾਲੀ ਕੁੜੀਆਂ
ਓ, ਕਿਸੇ ਨੂੰ ਵੀ Jaani ਮੂੰਹ ਲਾਉਂਦਾ ਨਹੀਂ
ਅੱਗੇ-ਪਿੱਛੇ ਉਂਜ ਭਾਵੇਂ ਬਾਹਲੀ ਕੁੜੀਆਂ
ਓ, ਮੇਰੇ ਉਤੇ ਮਰਦੀਆਂ ੪੦ ਕੁੜੀਆਂ
ਸਿਰੇ ਦੀਆਂ ਅੱਤ ਪੈਸੇ ਵਾਲੀ ਕੁੜੀਆਂ
ਓ, ਕਿਸੇ ਨੂੰ ਵੀ Jaani ਮੂੰਹ ਲਾਉਂਦਾ ਨਹੀਂ
ਅੱਗੇ-ਪਿੱਛੇ ਉਂਜ ਭਾਵੇਂ ਬਾਹਲੀ ਕੁੜੀਆਂ
ਹੋ, ਜਿੰਨੀਆਂ ਸੀ ਮੇਰੀਆਂ friend ਕੁੜੀਆਂ, friend ਕੁੜੀਆਂ
ਇਹ ਲੈ ਕਰਤੀ ਆਂ side ਤੇਰੇ ਸਾਮਣੇ
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ
ਨੀ ਮੈਂ ਕਰ ਜੂ suicide ਤੇਰੇ ਸਾਮਣੇ
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ
ਨੀ ਮੈਂ ਕਰ ਜੂ suicide ਤੇਰੇ ਸਾਮਣੇ, ਤੇਰੇ ਸਾਮਣੇ, ਤੇਰੇ ਸਾਮਣੇ

ਤੂੰ ਦੱਸ ਦੇ ਜੋ, baby, ਹੈ ਨਹੀਂ ਯਾਰ ਤੇਰੇ ਕੋਲ
ਜਿਹੜੀ ਕਿਸੇ ਕੋਲ ਹੈ ਨਹੀਂ, ਉਹੋ car ਮੇਰੇ ਕੋਲ
ਤੂੰ ਜਿਨ੍ਹਾਂ ਨਾਲੋਂ photo ਖਿਚਾਉਨ ਨੂੰ ਫਿਰੇ
ਬੈਠੇ ਰਹਿੰਦੇ ਵੱਡੇ ਉਹ star ਮੇਰੇ ਕੋਲ
ਤੂੰ ਦੱਸ ਦੇ ਜੋ, baby, ਹੈ ਨਹੀਂ ਯਾਰ ਤੇਰੇ ਕੋਲ
ਜਿਹੜੀ ਕਿਸੇ ਕੋਲ ਹੈ ਨਹੀਂ, ਉਹੋ car ਮੇਰੇ ਕੋਲ
ਤੂੰ ਜਿਨ੍ਹਾਂ ਨਾਲੋਂ photo ਖਿਚਾਉਨ ਨੂੰ ਫਿਰੇ
ਬੈਠੇ ਰਹਿੰਦੇ ਵੱਡੇ ਉਹ star ਮੇਰੇ ਕੋਲ
ਮੇਰੀ ਅੱਖ ਨਾਲੇ ਅੱਖ ਨਹੀਂ ਮਿਲਾਉਂਦੇ ਫ਼ੁਕਰੇ, ਮਿਲਾਉਂਦੇ ਫ਼ੁਕਰੇ
ਚੁੱਪ ਕਰਕੇ ਬਹਿੰਦੇ ਆਂ ਮੇਰੇ ਸਾਮਣੇ
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ
ਨੀ ਮੈਂ ਕਰ ਜੂ suicide ਤੇਰੇ ਸਾਮਣੇ
ਨੀ ਜੇ ਇਸ ਵਾਰੀ ਵੀ ਤੂੰ ਮੈਨੂੰ ਨਾ ਕਰਤੀ, ਨਾ ਕਰਤੀ
ਨੀ ਮੈਂ ਕਰ ਜੂ suicide ਤੇਰੇ ਸਾਮਣੇ, ਤੇਰੇ ਸਾਮਣੇ, ਤੇਰੇ ਸਾਮਣੇ

Chansons les plus populaires [artist_preposition] Sukh-E

Autres artistes de Dance music