Ramta Jogi [Ramta Jogi]
ਇਸ਼੍ਕ਼ ਦੀ ਜ਼ਾਤ ਹੈ ਸਬ ਤੋਂ ਬਡੀ
ਇਸ਼੍ਕ਼ ਹੈ ਰਬ ਦਾ ਨਾਮ
ਇਸ਼੍ਕ਼ ਦਾ ਟਾਪ ਹੈ ਜੱਦ ਜੱਦ ਚੜਦਾ
ਲਗਦੀ ਨਾ ਕੋਯੀ ਦਵਾ
ਮੈਂ ਰਮਤਾ.. ਮੈਂ ਜੋਗੀ
ਚੱਲਾ ਹੋਕੇ ਮਸਤ ਮਲੰਗ
ਮੈਨੂ ਚੜਿਆ ਯਾਰ ਦਾ ਰੰਗ
ਹੋਇਆ ਤੇਰੇ ਇਸ਼੍ਕ਼ ਵਿਚ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਚੱਲਾ ਹੋਕੇ ਮਸਤ ਮਲੰਗ
ਮੈਨੂ ਚੜਿਆ ਯਾਰ ਦਾ ਰੰਗ
ਹੋਇਆ ਤੇਰੇ ਇਸ਼੍ਕ਼ ਵਿਚ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਰਮਤਾ.. ਮੈਂ ਜੋਗੀ
ਰਮਤਾ ਮੈਂ ਜੋਗੀ, ਰਮਤਾ ਮੈਂ ਜੋਗੀ
ਰਮਤਾ ਮੈਂ ਜੋਗੀ, ਰਮਤਾ ਮੈਂ ਜੋਗੀ
ਇਸ਼੍ਕ਼ ਬੁਲਾਵੇ, ਇਸ਼੍ਕ਼ ਜਗਾਵੇ
ਬੁੱਲੀਆ ਇਸ਼੍ਕ਼ ਸਮਝ ਨਾ ਆਵੇ
ਇਸ਼੍ਕ਼ ਬੁਲਾਵੇ, ਇਸ਼੍ਕ਼ ਜਗਾਵੇ
ਬੁੱਲੀਆ ਇਸ਼੍ਕ਼ ਸਮਝ ਨਾ ਆਵੇ
ਇਸ਼੍ਕ਼ ਬੁਲਾਵੇ, ਇਸ਼੍ਕ਼ ਜਗਾਵੇ
ਬੁੱਲੀਆ ਇਸ਼੍ਕ਼ ਸਮਝ ਨਾ ਆਵੇ
ਇਸ਼੍ਕ਼ ਦੀ ਬਾਤ ਹੈ ਸਬਕੋ ਵਾਖਦੀ
ਕਰਦਾ ਨਾ ਪਰਵਾਹ
ਕਰਦੇ ਨਜ਼ਰਾਂ ਮੇਰੇ ਵੱਲ
ਹੋਰ ਨਾ ਇਸਕਾ ਕੋਈ ਹੱਲ
ਹੋਇਆ ਤੇਰੇ ਇਸ਼੍ਕ਼ ਵਿਚ ਦੀ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਰਮਤਾ ਰਮਤਾ ਰਮਤਾ ਰਮਤਾ ਰਮਤਾ ਮੈਂ ਜੋਗੀ
ਰਮਤਾ ਜੋਗੀ, ਰਮਤਾ ਜੋਗੀ, ਰਮਤਾ ਮੈਂ ਜੋਗੀ
ਰਮਤਾ ਰਮਤਾ ਰਮਤਾ ਰਮਤਾ ਰਮਤਾ ਮੈਂ ਜੋਗੀ
ਰਮਤਾ ਜੋਗੀ, ਰਮਤਾ ਜੋਗੀ, ਰਮਤਾ ਮੈਂ ਜੋਗੀ
ਇਕ ਕ਼ਤਰੇ ਨੂ ਕਰੇ ਸਮੰਦਰ
ਵਸਦਾ ਏ ਕਨ-ਕਨ ਦੇ ਅੰਦਰ
ਇਕ ਕ਼ਤਰੇ ਨੂ ਕਰੇ ਸਮੰਦਰ
ਵਸਦਾ ਏ ਕਨ-ਕਨ ਦੇ ਅੰਦਰ
ਇਕ ਕ਼ਤਰੇ ਨੂ ਕਰੇ ਸਮੰਦਰ
ਵਸਦਾ ਏ ਕਨ-ਕਨ ਦੇ ਅੰਦਰ
ਹਰ ਏਕ ਦਿਲ ਵਿਚ ਨੂਰ ਇਸ਼੍ਕ਼ ਦਾ
ਖਾਲੀ ਨਾ ਕੋਈ ਤਾ
ਇਕ ਤੋ ਵਦਕੇ ਹੋਰ ਨਾ ਗੱਲ
ਮੈਂ ਤੇਰੇ, ਤੂ ਮੇਰੇ ਵੱਲ
ਹੋਇਆ ਤੇਰੇ ਇਸ਼੍ਕ਼ ਵਿਚ ਦੀ ਰੋਗੀ
ਰਮਤਾ ਜੋਗੀ, ਰਮਤਾ ਜੋਗੀ
ਰਮਤਾ ਰਮਤਾ ਰਮਤਾ ਰਮਤਾ ਰਮਤਾ ਮੈਂ ਜੋਗੀ
ਰਮਤਾ ਜੋਗੀ, ਰਮਤਾ ਜੋਗੀ, ਰਮਤਾ ਮੈਂ ਜੋਗੀ
ਰਮਤਾ ਰਮਤਾ ਰਮਤਾ ਰਮਤਾ ਰਮਤਾ ਮੈਂ ਜੋਗੀ
ਰਮਤਾ ਰਮਤਾ ਰਮਤਾ ਰਮਤਾ ਰਮਤਾ ਮੈਂ ਜੋਗੀ
ਰਮਤਾ ਜੋਗੀ, ਰਮਤਾ ਜੋਗੀ, ਰਮਤਾ ਮੈਂ ਜੋਗੀ