Akhiya Tujhe Dekh Dekh
Rav Hanjra
ਅੱਖਾਂ ਤੈਨੂੰ ਵੇਖ ਵੇਖ ਰੱਜਿਆ ਹੀ ਨਾ
ਬੁੱਲ੍ਹ ਤੇਰੇ ਵਾਰੇ ਬੋਲ ਥੱਕ ਦੇ ਹੀ ਨਾ
ਦਿਲ ਤੇ ਦਿਮਾਗ ਵਿਚ ਐਸਾ ਬੱਸ ਗਈ
ਹੋਰ ਕਿਸੇ ਵਾਰੇ ਸੋਚ ਸਕਦੇ ਹੀ ਨਾ
ਸੱਚੀ ਕਿਸੇ ਕੰਮ ਚ ਧਿਆਨ ਲੱਗੇ ਹੀ ਨਾ
ਮੱਲੋ ਮੱਲੀ ਪੈਂਦੀ ਰਹੇ ਖਿੱਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ ਆ
ਅੱਲ੍ਹਾ ਦਾ ਫ਼ਜ਼ਲ ਏ ਜੋ ਤੂੰ ਮੈਨੂੰ ਮਿਲੀਏ
ਬੰਜ਼ਰ ਜ਼ਮੀਨ ਤੇ ਸੋਹਣਾ ਫੁੱਲ ਖਿਲੀਆਂ
ਨਜ਼ਰ ਰੇਹਮੁਨੀ ਏ ਮੇਰੇ ਹਬੀਬ ਦੀ
ਦੇਖਣਾ ਮੈਂ ਚਾਉਂਦਾ ਤੈਨੂੰ ਥੋੜਾ ਜਾ ਕਰੀਬ ਦੀ
ਤੂੰ ਹੀ ਬੱਸ ਤੂੰ ਹੀ ਚੰਗੀ ਲੱਗਦੀ
ਦੁਨੀਆਂ ਨੂੰ ਜਾਣੀ ਬੈਠਾ ਟਿੱਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ
ਪਤਾ ਨਹੀਂ ਐਸਾ ਕੀ ਹੈ ਤੇਰੇ ਵਿਚ ਸੋਹਣੀਏ ਆ ਆ