Khayaal [Slowed]

Talwiinder

ਐ ਜਿਹੜੇ ਜ਼ੁਲਫ਼ਾਂ
ਜ਼ੁਲਫ਼ਾਂ ਦੇ ਜਾਲ ਤੇਰੇ ਤੇਰੇ
ਐ ਜਿਹੜੇ ਜ਼ੁਲਫ਼ਾਂ
ਜ਼ੁਲਫ਼ਾਂ ਦੇ ਜਾਲ ਤੇਰੇ ਤੇਰੇ
ਜਦ ਤੈਨੂੰ ਵੇਖਾਂ
ਉੱਡ ਜਾਂਦੇ ਹੋਸ਼ ਮੇਰੇ ਮੇਰੇ
ਐ ਜਿਹੜੇ ਜ਼ੁਲਫ਼ਾਂ
ਜ਼ੁਲਫ਼ਾਂ ਦੇ ਜਾਲ ਤੇਰੇ ਤੇਰਾ
ਐ ਐ ਆ ਆ ਐ ਆ
ਮੈਂ ਆਵਾਂ ਉੱਡ ਕੇ
ਲੈ ਜਾਵਾਂ ਨਾਲ ਤੈਨੂੰ ਤੈਨੂੰ
ਮੈਂ ਆਵਾਂ ਉੱਡ ਕੇ
ਲੈ ਜਾਵਾਂ ਨਾਲ ਤੈਨੂੰ ਤੈਨੂੰ
ਜੇ ਨਾ ਤੂੰ ਆਯੀ
ਖ਼ਿਆਲ ਆਉਣੇ ਮੈਨੂੰ
ਤੈਨੂੰ ਮੈਂ ਜੇ ਦਿਲ ਦਿੱਤਾ
ਸੰਭਾਲ ਲਏਂਗੀ ਇਹਨੂੰ ਇਹਨੂੰ
ਨੀਂ ਜੇ ਦਿਲ ਦਿੱਤਾ
ਸੰਭਾਲ ਲਏਂਗੀ ਇਹਨੂੰ
ਜੇ ਯਾਰੀ ਤੋੜੀ
ਖ਼ਿਆਲ ਆਉਣੇ ਤੈਨੂੰ ਤੈਨੂੰ
ਮੈਂ ਤੇਰਾ ਹੋਇਆ
ਸੰਭਾਲ ਲੈ ਤੂੰ ਮੈਨੂੰ ਮੈਨੂੰ
ਮੈਂ ਤੇਰਾ ਹੋਇਆ
ਸੰਭਾਲ ਲੈ ਤੂੰ ਮੈਨੂੰ ਮੈਨੂੰ

Chansons les plus populaires [artist_preposition] Talwiinder

Autres artistes de Asiatic music