Jehda Nasha

Amar Jalal, Balla Jalal

ਨਾ ਦੀਰ ਤਾਣੀ ਡੇਰੇ ਨਾ, ਤਾਣਾ ਡੇਰੇ ਨਾ
ਨਾ ਦੀਰ ਤਾਣੀ ਡੇਰੇ ਨਾ, ਤਾਣਾ ਡੇਰੇ ਨਾ
ਨਾ ਦੀਰ ਤਾਣੀ ਡੇਰੇ ਨਾ, ਤਾਣਾ ਡੇਰੇ ਨਾ
ਨਾ ਦੀਰ ਤਾਣੀ ਡੇਰੇ ਨਾ, ਤਾਣਾ ਡੇਰੇ ਨਾ

ਜਿਹੜਾ ਨਸ਼ਾ ਨਸ਼ਾ, ਤੇਰੀ ਅਖਾਂ ਵਿਚੋਂ ਆਵੇ ਮੈਨੂ
ਮੈਂ ਵੇਖੇਯਾ ਬਡਾ, ਨਾ ਓ ਲਖਾਂ ਵਿਚੋਂ ਆਵੇ ਮੈਨੂ
ਜਿਹੜਾ ਨਸ਼ਾ ਨਸ਼ਾ, ਤੇਰੀ ਅਖਾਂ ਵਿਚੋਂ ਆਵੇ ਮੈਨੂ
ਮੈਂ ਵੇਖੇਯਾ ਬਡਾ, ਨਾ ਓ ਲਖਾਂ ਵਿਚੋਂ ਆਵੇ ਮੈਨੂ

ਦਿਲ ਦੇ ਨੇਡੇ ਹੋਵੇ ਤੂ ਮੇਰੇ
ਦਿਲ ਦੇ ਨੇਡੇ ਹੋਵੇ ਤੂ ਮੇਰੇ
ਦਿਲ ਬੱਸ ਛਾਵੇ ਤੈਨੂ ਜਿਹੜਾ ਨਸ਼ਾ ਨਸ਼ਾ, ਤੇਰੀ ਅਖਾਂ ਵਿਚੋਂ ਆਵੇ ਮੈਨੂ
ਮੈਂ ਵੇਖੇਯਾ ਬਡਾ, ਨਾ ਓ ਲਖਾਂ ਵਿਚੋਂ ਆਵੇ ਮੈਨੂ

ਨਾ ਦੀਰ ਤਾਣੀ ਡੇਰੇ ਨਾ, ਤਾਣਾ ਡੇਰੇ ਨਾ
ਨਾ ਦੀਰ ਤਾਣੀ ਡੇਰੇ ਨਾ, ਤਾਣਾ ਡੇਰੇ ਨਾ
ਨਾ ਦੀਰ ਤਾਣੀ ਡੇਰੇ ਨਾ, ਤਾਣਾ ਡੇਰੇ ਨਾ
ਨਾ ਦੀਰ ਤਾਣੀ ਡੇਰੇ ਨਾ, ਤਾਣਾ ਡੇਰੇ ਨਾ

ਹੋਰਾ ਉੱਤੇ ਗੌਰ ਮੇਰਾ ਕਰਦਾ ਨਾ ਦਿਲ ਨੀ
Happy happy ਹੋਜਾ ਜਦੋ ਜਾਵੇ ਮੈਨੂ ਮਿਲ ਨੀ
ਹਾਏ ਜਾਵੇ ਮੈਨੂ ਮਿਲ ਨੀ

ਦਿਲ ਦੇ ਨੇਡੇ ਹੋਵੇ ਤੂ ਮੇਰੇ ਦਿਲ ਦੇ ਨੇਡੇ ਹੋਵੇ ਤੂ ਮੇਰੇ
ਦਿਲ ਬੱਸ ਛਾਵੇ ਤੈਨੂ ਜਿੰਨਾ ਪ੍ਯਾਰ ਪ੍ਯਾਰ, ਤੇਰੇ ਸ਼ਕਾਂ ਵਿਚੋਂ ਆਵੇ ਮੈਨੂ
ਮੈਂ ਵੇਖੇਯਾ ਬਡਾ, ਨਾ ਓ ਲਖਾਂ ਵਿਚੋਂ ਆਵੇ ਮੈਨੂ

ਤੇਰੇ ਬਿਨਾ feel ਬਡਾ, ਕਰੀਏ alone ਨੀ
ਦੇਖਨ ਨੂ ਤੈਨੂ ਨਿੱਤ ਆਈਏ ਤੇਰੇ ਜ਼ੋਨ ਨੀ
ਏਯੇਏ…
Hollywood ਵਿਚ ਤੇਰੇ ਚਰਚੇ ਨੇ loud ਨੀ
ਅਮਰ ਬੱਲੇ ਤੇ ਤੂ ਵੀ ਕਰੇਂਗੀ proud ਨੀ
ਕਰੇਂਗੀ proud ਨੀ

ਜਿੰਨਾ ਸੁਕੂਨ ਸੁਕੂਨ, ਤੇਰੀ ਅਖਾਂ ਵਿਚੋਂ ਆਵੇ ਮੈਨੂ
(ਅਖਾਂ ਵਿਚੋਂ ਆਵੇ ਮੈਨੂ)
ਮੈਂ ਵੇਖੇਯਾ ਬਡਾ, ਨਾ ਓ ਲਖਾਂ ਵਿਚੋਂ ਆਵੇ ਮੈਨੂ
(ਲਖਾਂ ਵਿਚੋਂ ਆਵੇ ਮੈਨੂ)

ਜਿਹੜਾ ਨਸ਼ਾ ਨਸ਼ਾ, ਤੇਰੀ ਅਖਾਂ ਵਿਚੋਂ ਆਵੇ ਮੈਨੂ
ਮੈਂ ਵੇਖੇਯਾ ਬਡਾ, ਨਾ ਓ ਲਖਾਂ ਵਿਚੋਂ ਆਵੇ ਮੈਨੂ

Curiosités sur la chanson Jehda Nasha de Tanishk Bagchi

Qui a composé la chanson “Jehda Nasha” de Tanishk Bagchi?
La chanson “Jehda Nasha” de Tanishk Bagchi a été composée par Amar Jalal, Balla Jalal.

Chansons les plus populaires [artist_preposition] Tanishk Bagchi

Autres artistes de Film score