Tera Tera
ਕਿਸੇ ਦਾ ਰਾਮ, ਕਿਸੇ ਦਾ ਅੱਲਾਹ
ਕਿਸੇ ਦੇ ਬਹੁਤੇ, ਕਿਸੇ ਦਾ ਕੱਲਾ
ਕਿਸੇ ਦਾ ਯਾਰ, ਕਿਸੇ ਦਾ ਛੱਲਾ
ਸਬ ਏ ਤੇਰਾ ਤੇਰਾ ਤੇਰਾ
ਸਬ ਏ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ
ਕਖ ਨਾ ਮੇਰਾ ਮੇਰਾ ਮੇਰਾ ਮੇਰਾ ਮੇਰਾ ਮੇਰਾ ਮੇਰਾ
ਸਬ ਏ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ
ਕਖ ਨਾ ਮੇਰਾ ਮੇਰਾ ਮੇਰਾ ਮੇਰਾ ਮੇਰਾ ਮੇਰਾ ਮੇਰਾ
ਸਬ ਏ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ
ਸਬ ਏ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ
ਓ ਤੂ ਹੀ ਖੁਦਾ ਏ ਤੂ ਹੀ ਖੁਦਾਯੀ
ਤੂ ਹੀ ਖਲਕ ਦੀ ਏਹ ਬਣਾਯੀ
ਤੂ ਹੀ ਖੇਲ ਏਹ ਰਚਾਯੀ
ਤੇਰੇ ਬਿਨਾ ਨਾ ਕੋਯੀ ਭਾਈ
ਤੂ ਹੀ ਰੰਗ ਏ, ਤੂ ਹੀ ਢੰਗ ਏ
ਤੂ ਹੀ ਸ਼ਾਹ ਤੇ ਤੂ ਹੀ ਮਲੰਗ ਏ
ਤੂ ਹੀ ਸੂਰਜ ਤੂ ਹੀ ਚੰਦ ਏ
ਤੂ ਹੀ ਸਬ ਤੇ ਓ ਅੰਗ ਸੰਗ ਏ
ਰੋਜ਼ੀ ਰੋਟੀ ਦੀ ਵੀ ਕਦਰ ਕਰੀ
ਹੋ ਜਿੰਨੀ ਮਿੱਲ ਗਯੀ ਸਬਰ ਕਰੀ
ਤੇਤੋਂ ਨੀਵੇ ਦੇ ਲਯੀ ਅਖ ਭਰੀ
ਤੇ ਤਗੜੇਆਂ ਦੇ ਨਾਲ ਗਦਰ ਕਰੀ
ਆਕਾਸ਼ ਕਿੰਨੇ, ਪਾਤਾਲ ਕਿੰਨੇ
ਤੂ ਦੱਸ ਗਯਾ ਬਾਬਾ ਹਾਲ ਕਿੰਨੇ
Science ਨੂ ਲਾ ਗਏ ਸਾਲ ਕਿੰਨੇ
ਕੁਝ ਮੂਰਖ ਕਰਨ ਸਵਾਲ ਕਿੰਨੇ
ਸਬ ਏ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ
ਕਖ ਨਾ ਮੇਰਾ ਮੇਰਾ ਮੇਰਾ ਮੇਰਾ ਮੇਰਾ ਮੇਰਾ ਮੇਰਾ
ਸਬ ਏ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ
ਸਬ ਏ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ
ਹੋ ਕਰ ਆਯਾ ਹੂਨ ਇਨਸਾਨੋ ਕਿ ਗਲਿਓ ਸੇ
ਇਨਸਾਨਿਯਤ ਨਾ ਮਿਲੀ, ਇਨ੍ਸਾਨ ਨਾ ਮਿਲਾ
ਇਬਾਦਤ ਕੇ ਨਾਮ ਪੇ ਝੰਡੇ ਤੋ ਮਿਲੇ
ਇਬਾਦਤ ਨਾ ਮਿਲੀ, ਭਗਵਾਨ ਨਾ ਮਿਲਾ
ਹੋ ਜੱਸਰ ਖੋਯ, ਜੱਸਰ ਭੁੱਲ਼ੇਯਾ
ਮੈਂ ਤਾਂ ਫਿਰਦਾ ਐਥੇ ਰੱਲੇਯਾ
ਨਾ ਕੋਯੀ ਨੇਤਰ ਅਕਲ ਦਾ ਖੁੱਲੇਯਾ
ਬਣ ਗਯਾ ਨੱਚਦਾ ਫਿਰਦਾ ਬੁੱਲੇਯਾ
ਮੇਰੇ ਔਗਣਾ ਨੂ ਉੱਤੇ ਪਰਦਾ
ਜਦੋਂ ਵੀ ਕਰਦਾ ਤੂ ਹੀ ਕਰਦਾ
ਤੂ ਹੀ ਜਿੱਤਦਾ ਮੈਂ ਤਾਂ ਹਰਦਾ
ਤੇਰੇ ਬਿਨਾ ਨਾ ਪਲ ਵੀ ਸਰ੍ਦਾ
ਏਹ ਗੀਤ ਵੀ ਤੇਰੇ, ਰੀਤ ਵੀ ਤੇਰੇ
ਬਣਦੇ ਚਲੇ ਸੰਗੀਤ ਵੀ ਤੇਰੇ
ਰਾਜ ਵੀ ਤੇਰੇ, ਤਾਜ ਵੀ ਤੇਰੇ
ਚੀਡੀ ਵੀ ਤੇਰੀ, ਬਾਜ਼ ਵੀ ਤੇਰੇ
ਪਾਠ ਤੇਰੇ, ਨਮਾਜ਼ ਵੀ ਤੇਰੇ
ਸਾਰੇ ਏ ਅਲਫਾਜ਼ ਵੀ ਤੇਰੇ
ਬਿਗੜੇ ਸੰਵੜੇ ਕਾਜ ਵੀ ਤੇਰੇ
ਤੇਰਾ ਸਬ ਏ ਤੇਰਾ
ਸਬ ਏ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ
ਕਖ ਨਾ ਮੇਰਾ ਮੇਰਾ ਮੇਰਾ ਮੇਰਾ ਮੇਰਾ ਮੇਰਾ ਮੇਰਾ
ਸਬ ਏ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ
ਸਬ ਏ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ ਤੇਰਾ