Mere Yaara Ve
ਆਏ ਦੁਨਿਆ ਦਾ ਮੰਨਾ ਆਏ ਮੰਦੀ ਰਹੇ
ਓ ਰਬ ਦਾ ਚਿਹਰਾ ਕੋਈ ਵੀ ਮੂਰਤ ਨਹੀ ਹੁੰਦੀ
ਓ ਜਿਹਿਨੂ ਤੇਰੇ ਜੈਸਾ ਯਾਰ ਮਿਲੇ ਸੱਜਣਾ
ਓ ਓਹਨੂ ਪਤਾਰ ਪੂਜਨ ਦੀ ਜ਼ਰੂਰਤ ਨਹੀ ਹੁੰਦੀ
ਜਦੋਂ ਵੇਖੇ ਤੂ ਮੈਨੂ ਵੇ ਕੱਲੀ ਨੂ
ਜਦੋਂ ਵੇਖੇ ਤੂ ਮੈਨੂ ਵੇ ਕੱਲੀ ਨੂ
ਦੁਨਿਆ ਦੀ ਭੀਡ ਵਿਚੋਂ ਬਾਹ ਫੜਨੇਆ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ
ਜਿਯੋਨ ਨਾ ਦੇਂਦਾ ਆਏ
ਖੌਣ ਨਾ ਦੇਂਦਾ ਆਏ
ਮੇਰੇ ਵੱਲ ਬੁੜਿਯਨ ਨਜ਼ਰਾਂ ਨੂ
ਔਣਾ ਨਾ ਦੇਂਦਾ ਆਏ
ਮੇਰੇ ਲਾਯੀ ਅੱਗ ਵਿਚ ਸੱਡ ਨਾ ਆਏ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ
ਤੂ ਹਰ ਦਿਨ ਹੋਰ ਵੀ ਸੋਹਣਾ ਲਗਨਾਏ ਅੱਖੀਆਂ ਨੂ
ਤਤੀ ਹਵਾਵਾ ਵਿਚ ਮੇਰੇ ਲਯੀ ਚਲੇ ਪਕਖਿਯਾ ਤੂ
ਤੂ ਹਰ ਦਿਨ ਹੋਰ ਵੀ ਸੋਹਣਾ ਲਗਨਾਏ ਅੱਖੀਆਂ ਨੂ
ਹੋ ਤਤੀ ਹਵਾਵਾ ਵਿਚ ਮੇਰੇ ਲਯੀ ਚਲੇ ਪਕਖਿਯਾ ਤੂ
ਹੋ ਕੱਦ ਦੇਣੇ ਜਾਂ ਜਾਣੀ ਵੇ
ਤੇਰੇ ਏਹੁਸਾਨ ਜਾਣੀ ਵੇ
ਤੇ ਹੁਣ ਮੈਨੂ ਲਗਦਾਏ ਦੋ ਦਿਨ ਦੀ
ਮੈਂ ਮਿਹਮਾਨ ਜਾਣੀ ਵੇ
ਮੇਰੇ ਲਯੀ ਦੁਨਿਆ ਨਾਲ ਲਦਨਾਏ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ
ਹਾਏ ਘੁਮ ਐਸਾ ਮੈਨੂ ਜੋ ਮਰਵਾ ਦੇ
ਜਨਮ ਤੋਂ ਪਿਹਲਾਂ ਪੰਛੀ ਦੇ ਪਰ ਕਟਵਾ ਦੇ
ਜਹੰਨੂਂ ਸੀ ਮੇਰੀ ਜ਼ਿੰਦਗੀ ਪਰ ਪ੍ਯਾਰ ਤੇਰੇ
ਜੰਨਤ ਦੇ ਖੋਲ ਦਿੱਤੇ ਨੇ ਦਰਵਜ਼ੇ
ਹਾਏ ਮਰ ਗਯੀ ਜੁਦਾਯੀ ਮਰ ਗਯੀ
ਹੋ ਪੀਡ ਪਰਯੀ ਮਰ ਗਾਯੀ
ਜਦੋਂ ਦਾ ਮੈਨੂ ਮਿਲੇਯਾ ਤੂ
ਮੇਰੀ ਤਨਯੀ ਮਰ ਗਯੀ
ਤੇਰੇ ਬਿਨ ਹੁਣ ਨਹਿਯੋ ਸਰਨੇਆ
ਮੇਰੇ ਯਾਰਾ ਵੇ ਤੂ ਇਤਨਾ ਬਤਾ ਦੇ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ
ਤੂ ਕ੍ਯੋਂ ਮੈਨੂ ਇੰਨਾ ਜ਼ਯਾਦਾ ਪ੍ਯਾਰ ਕਰਨੇਆ