Bhangda Pa

Jigar Saraiya, Sachin Jaykishore Sanghvi, Mayur Puri

ਸ਼ੋਰ ਸ਼ਰਾਬਾ ਓਏ ਤਕ ਤਮਾਸ਼ਾ ਓਏ
ਖੋਲਦੇ ਖਿਡਕੀ ਕੋ ਝਾਨ੍ਕ ਤੂ ਜ਼ਰਾ ਸਾ ਓਏ
ਭੇਣ ਦੀ ਤੱਕੀ ਓਏ
ਪੀਸੇਗੀ ਚੱਕੀ ਅੱਜ ਕਰੇ ਨਾ ਕਰੇ ਨਾ ਨਖੜਾ
ਆਂਬਿਆ ਕਚੀ ਓਏ ਬੇਰਿਯਾ ਪੱਕੀ ਓਏ
ਰੱਬ ਕਰੇ ਨਾ ਟੂਟੇ ਯਾਰਿਯਾ ਸੱਚੀ ਓਏ
ਯਾਰਿਯਾ ਸਚੀ ਪਰ ਦੁਨਿਯਾ ਹੈ ਟੁਚੀ ਸਾਰੀ
ਦੁਨਿਯਾ ਸੇ ਦਿਲ ਵਖਰਾ ਓ
ਜਨਮ ਸੇ ਜਾਰੀ
ਟਸ਼ਨ ਕਿ ਬੀਮਾਰੀ
ਜਸ਼ਨ ਹੱਦ ਪਾਰੀ
ਸਾਰੀ ਫਿਕਰਾ ਨੂ ਛੱਡ ਚਲ ਆ

ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗੜਾ ਪਾ ਆਏ ਆ ਊ ਆ
ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗੜਾ ਪਾ ਆਏ ਆ ਊ ਆ
ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗੜਾ ਪਾ ਆਏ ਆ ਊ ਆ
ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗੜਾ ਪਾ ਆਏ ਆ ਊ ਆ
ਵਾ ਜੀ ਵਾ!

ਟਿੰਗ ਲਕ ਲਕ ਟਿੰਗ
ਟਿੰਗ ਲਕ ਲਕ ਟਿੰਗ
ਟਿੰਗ ਲਕ ਲਕ ਲਕ
ਟਿੰਗ ਲਕ ਲਕ ਟਿੰਗ
ਟਿੰਗ ਲਕ ਲਕ ਟਿੰਗ
ਟਿੰਗ ਲਕ ਲਕ ਲਕ

ਫੁੱਲ ਸਿਯਪਾ
ਦਿਲ ਪੇ ਚਹਾਪਾ
ਜਾਏ ਨਾ ਨਾਪ
ਜਵਾਨੀ ਕਾ ਸ਼ਰਪਾ
ਨੂਡਲ ਹੱਕਾ
ਕੂਦੀ ਪਟਾਖਾ
ਪਿੰਡ ਦੀ ਜਿੰਦ ਹੈ ਮਖਣਾ
ਲਾਲ ਪਰਾੰਦੇ
ਗਲੇ ਕੇ ਫਾਂਦੇ
ਇਸ਼੍ਕ਼ ਵਾਇਰਸ
ਮੁੰਡੇ ਸਾਰੇ ਮਾਣਦੇ
ਮੁੰਡੇ ਸ਼ਰਾਰਤੀ
ਬੇਡ ਮਹਾਰਥੀ
ਤੇਰੀ ਗਲੀ ਆਕੇ ਨਚਨਾ
ਜਨਮ ਸੇ ਜਾਰੀ
ਇਸ਼ਕ ਕਿ ਬੀਮਾਰੀ
ਇਸ਼੍ਕ਼ ਹੱਦ ਪਾਰੀ
ਬਸ ਦਿਲ ਵਿਚ ਰੱਬ ਰਖਣਾ

ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗੜਾ ਪਾ ਆਏ ਆ ਊ ਆ
ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗੜਾ ਪਾ ਆਏ ਆ ਊ ਆ
ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗੜਾ ਪਾ ਆਏ ਆ ਊ ਆ
ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗੜਾ ਪਾ ਆਏ ਆ ਊ ਆ

ਓ ਜਿਯੱਦਾ ਰਿਹ ਆਏ

ਤੂ ਭੰਗਡਾ ਪਾ ਮਿਤ੍ਰਾ
ਟਲ ਨਾ ਜਾਏ ਜਵਾਨੀ
ਤੂ ਭੰਗਡਾ ਪਾ ਮਿਤ੍ਰਾ
ਕਰਲੇ ਬਸ ਮਨਮਾਨੀ
ਤੂ ਭੰਗੜਾ ਪਾ ਮਿਤ੍ਰਾ
ਬਸ ਪੀਣੀ ਔਰ ਪਿਲਾਨੀ
ਤੂ ਭੰਗੜਾ ਪਾ ਮਿਤ੍ਰਾ
ਯੇ ਘਡਿਆ ਫਿਰ ਨਾ ਆਨਿ
ਓ ਫੁੱਲ ਬੋਤਲ ਗਟ ਕਰਜ਼ਾ ਨੀ
ਕੇ ਰਉਂ ਵਿਸ੍ਕੀ ਤੋ ਸਾਬ ਹੈ ਪਾਣੀ

ਓ put your hands up

ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗਡਾ ਪਾ ਆਏ ਆ ਊ ਆ
ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗਡਾ ਪਾ ਆਏ ਆ ਊ ਆ
ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗਡਾ ਪਾ ਆਏ ਆ ਊ ਆ
ਤੂ ਭੰਗਡਾ ਪਾ, ਤੂ ਭੰਗਡਾ ਪਾ
ਤੂ ਭੰਗਡਾ

ਟਿੰਗ ਲਕ ਆਏ ਲਾ

Curiosités sur la chanson Bhangda Pa de Vishal Dadlani

Qui a composé la chanson “Bhangda Pa” de Vishal Dadlani?
La chanson “Bhangda Pa” de Vishal Dadlani a été composée par Jigar Saraiya, Sachin Jaykishore Sanghvi, Mayur Puri.

Chansons les plus populaires [artist_preposition] Vishal Dadlani

Autres artistes de Film score