Bae
ਠੰਡ ਵਿਚ ਕੋਸੇ ਪਾਣੀ ਵਰਗਾ
ਲਗਦਾ ਤੈਨੂੰ ਤੱਕਣਾ ਨੀ
ਸਾਹ ਔਣੇ-ਜਾਣੋ ਹੱਟ ਜਾਣੇ
ਮੈ ਤੈਨੂੰ ਤੱਕਕਨੋ ਹਟਨਾ ਨੀ
Busy ਰਿਹਨੋ ਹਟ ਗਯਾ ਗਬਰੂ
Easy ਲੇਂਦਾ ਹਰ ਗਲ ਨੂ
ਪਿਹਲਾ ਹੀ ਹੈ ਫਿਕਰ ਪੇ ਜਾਂਦਾ
ਕਿ ਪਾਕੇ ਜਾਣਾ ਨੀ ਕਲ ਨੂ
ਸੰਭਲ ਸੰਭਲ ਕੇ ਤੋੜ ਓਹਨੂ
ਕੀਤੇ ਠੇਡਾ ਖਾਕੇ ਬੇਹਿ ਜੇ ਨਾ
ਜਰਾ ਸਾਹਮਭੀ ਬਲੀਏ ਗਬਰੂ ਨੂ
ਕੀਤੇ ਸਟ ਲਾਕੇ ਬੇਹਿਜੇ ਨਾ
ਜਜ਼ਬਾਤੀ ਹੋਕੇ ਹਾਣ ਦੀਏ
ਜਜ਼ਬਾਤ ਗਵਾ ਕੇ ਬੇਹਿਜੇ ਨਾ
ਜਰਾ ਸਾਹਮਭੀ ਬਲੀਏ ਗਬਰੂ ਨੂ
ਕੀਤੇ ਸਟ ਲਾਕੇ ਬੇਹਿਜੇ ਨਾ
ਜਜ਼ਬਾਤੀ ਹੋਕੇ ਹਾਣ ਦੀਏ
ਜਜ਼ਬਾਤ ਗਵਾ ਕੇ ਬੇਹਿਜੇ ਨਾ
ਜਰਾ ਸਾਹਮਭੀ ਬਲੀਏ
ਜਦ ਦਾ ਲੱਗਯਾ ਪ੍ਤਾ favourite ਰੰਗ ਆ ਤੇਰਾ ਕਲਾ ਨੀ
ਹਰ ਚੀਜ ਹੈ ਪੋਂਦਾ ਓਸੇ ਰੰਗ ਦੀ
ਜਚੇ ਜੋ ਤੈਨੂੰ ਬਾਹਲਾ ਨੀ
ਘੜੀ ਗੁੱਟ ਉੱਤੇ ਵੀ ਕਾਲੀ ਆਏ
ਤੇ ਕਾਲਾ ਪਗ ਦਾ ਰੰਗ ਕੁੜੇ
ਕਿਹੰਦੇ ਕਿ ਹੋ ਗਯਾ ਤੈਨੂੰ
ਘਰਦੇ ਵੀ ਹੋਗੇ ਤੰਗ ਕੁੜੇ
ਹੱਦ ਵਿਚ ਰਾਖੀ ਓਹਨੂ ਤੂ
ਕੀਤੇ ਹੱਦ ਤਪਾ ਕੇ ਬੇਹਿਜੇ ਨਾ
ਜਰਾ ਸਾਹਮਭੀ ਬਲੀਏ ਗਬਰੂ ਨੂ
ਕੀਤੇ ਸਟ ਲਾਕੇ ਬੇਹਿਜੇ ਨਾ
ਜਜ਼ਬਾਤੀ ਹੋਕੇ ਹਾਣ ਦੀਏ
ਜਜ਼ਬਾਤ ਗਵਾ ਕੇ ਬੇਹਿਜੇ ਨਾ
ਜਰਾ ਸਾਹਮਭੀ ਬਲੀਏ ਗਬਰੂ ਨੂ
ਕੀਤੇ ਸਟ ਲਾਕੇ ਬੇਹਿਜੇ ਨਾ
ਜਜ਼ਬਾਤੀ ਹੋਕੇ ਹਾਣ ਦੀਏ
ਜਜ਼ਬਾਤ ਗਵਾ ਕੇ ਬੇਹਿਜੇ ਨਾ
ਜਰਾ ਸਾਹਮਭੀ ਬਲੀਏ
ਨਵਵੀ ਨਾਲ ਰਿਹੰਦਾ ਕਰਦਾ ਸੁਣਾ ਵਜ਼ੀਰ ਸ਼ਯਰੀ ਬੇਹਿਕੇ ਨੀ
ਅਰਜ਼ ਕਰੇ ਹਰ ਸ਼ੇਰ ਬਿੱਲੋ ਗਬਰੂ ਤੇਰਾ ਨਾਮ ਲੇਕੇ ਨੀ
ਭੋਰਾ ਵੀ ਦਰ ਨਈ ਮੰਨਦਾ ਨੀ ਓ
ਤੇਰੇ ਪਿੰਡ ਡੇਯਾਨ ਲੋਕਾਂ ਦਾ
ਕਿਹੰਦਾ ਕਰਨਾ ਮਈ ਆਦ-ਆਦ ਕੇ
ਨਈ ਇਸ਼੍ਕ਼ ਕਮ ਦਰਪੋਕਾਂ ਦਾ
ਗਲ ਪੈਣ ਦੇ ਮੂਡ ਚ ਰਿਹੰਦਾ
ਕੀਤੇ ਪੰਗਾ ਪਾਕੇ ਬੇਹਿਜੇ ਨਾ
ਜਰਾ ਸਾਹਮਭੀ ਬਲੀਏ ਗਬਰੂ ਨੂ
ਕੀਤੇ ਸਟ ਲਾਕੇ ਬੇਹਿਜੇ ਨਾ
ਜਜ਼ਬਾਤੀ ਹੋਕੇ ਹਾਣ ਦੀਏ
ਜਜ਼ਬਾਤ ਗਵਾ ਕੇ ਬੇਹਿਜੇ ਨਾ
ਜਰਾ ਸਾਹਮਭੀ ਬਲੀਏ ਗਬਰੂ ਨੂ
ਕੀਤੇ ਸਟ ਲਾਕੇ ਬੇਹਿਜੇ ਨਾ
ਜਜ਼ਬਾਤੀ ਹੋਕੇ ਹਾਣ ਦੀਏ
ਜਜ਼ਬਾਤ ਗਵਾ ਕੇ ਬੇਹਿਜੇ ਨਾ
ਹਾਏ ਹਾਏ
ਹੋ ਹੋ ਹੋ ਹੋ
ਹਾਏ yeah