Executioner
ਯੋ ਵਜ਼ੀਰ tell me for me!
ਸਿਰ ਉਤੇ ਤਾਜ ਐ ਨੀ ਤੇ ਪੱਗਾਂ ਦੇ ਰਿਵਾਜ਼ ਐ
ਜੁੱਤੀ ਥੱਲੇ ਦੁਨੀਆ ਨਾ ਕਿਸੇ ਦੀ ਲਿਹਾਜ ਐ
ਜਿਹੜਾ ਸਾਡੀ ਕੌਮ ਨੂੰ ਤੇ ਜਿਹੜਾ ਸਾਡੀ ਮਾਂ ਨੂੰ
ਕੰਡੂਗਾ ਗਾਲ ਭੇਜ ਦੇਈ ਐ ਤਾਂ ਨੂੰ
ਤੇ ਲੁਕ ਬਾਜ਼ ਲੱਗਦੇ ਆ ਸਾਧ ਮਿੱਠੀਏ
ਫਾ ਫਾ ਫਾਹ
ਸਾਡੇ ਗੱਲ ਰੱਸਾ ਪਾਉਂਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦੁ ਮਿੱਠੀਏ
ਸਾਡੇ ਗੱਲ ਰੱਸਾ ਪਾਉਂਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦੁ ਮਿੱਠੀਏ
ਹੂੰ ਰ ੜ ੜ
ਸਿਰਆ ਉਤੇ ਤਾਜ ਐ ਨੀ ਤੇ ਪੱਗਾਂ ਦੇ ਰਿਵਾਜ਼ ਐ
ਜੁੱਤੀ ਥੱਲੇ ਦੁਨੀਆ ਨਾ ਕਿਸੇ ਦੀ ਲਿਹਾਜ ਆ ਨੀ
ਹੂੰਰੜੜ
ਗੁਰੂ ਗਾਹਰ ਝੂਕ ਜਾਇ ਐ ਵੱਡੇ ਕੁਝ ਮੰਗਿਆ
ਨੀ ਸਾਡਾ ਫਿਲਹਾਲ ਸਾਰੀ ਜਾਣਦਾ ਥੋੜਾ ਸੰਗਿਆ
ਕੋਈ ਅੱਖ ਮੈਲੀ ਰੱਖੀ ਨਾ ਕਿਸੇ ਦੀ ਧੀ ਭੈਣਦੇ
Show off ਕਰਦੇ ਨਾ coffee ਉੱਤੇ ਬਹਿੰਦੇ
ਵੜਾ ਕੁਜ ਸਿਹਾ ਬੜੀ ਥਾਈ ਬੁੱਲ ਸੀਤੇ
ਪਰ ਕੁਜ ਸਾਲੇ ਠੋਕਣੇ ਜਿੰਨਾ ਨੇ rap ਕੀਤੇ
ਸੋਹਣੀ ਲਗੇ ?
ਦਿਲ ਕਹਿੰਦਾ ਸ਼ੇਰਾ ਸੱਜਾ ਦੇ ਦੇ
ਏਹਦੇ ਨਾਲੋਂ ਵੱਡੇ ਹੋਰਾਂ ਕਿਹੜਾ ਅਪਰਾਧ ਮਿੱਠੀਏ
ਸਾਡੇ ਗੱਲ ਰੱਸਾ ਪਾਉਂਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
ਸਾਡੇ ਗੱਲ ਰੱਸਾ ਪਾਉਂਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦੁ ਮਿੱਠੀਏ
ਮਿੱਠੀਏ
ਅੱਖਾਂ ਉੱਤੇ ਲਾਏ ਹੋਏ ਆ shade ਕਾਲੇ ਰੰਗਦੇ
ਸਾਨੂੰ ਨਾ ਖਿਆਲ ਨਾਹੀ ਖ਼ਵਾਬ ਆਉਣ ਝੰਗ ਦੇ
ਹੀਰਾ ਪਿੱਛੇ ਕੰਨ ਨਾ ਪੱਡਾਏ ਗੱਲ ਮੰਡੀ ਆ
ਪੋਤੇ ਸਿੰਘ ਸ਼ਹੀਦਾਂ ਦੇ ਆ ਦੁਨੀਆਂ ਐ ਜਾਣਦੀ
ਆ ਖੁੱਲੇ ਦਾਣੇ ਨੀਲੇ ਬਾਣੇ ਕੇਸਰੀ ਨਿਸ਼ਾਨ
ਸਾਡੇ 100 ਚੋਂ 60% ਫੌਜ ਚ ਜਵਾਨ ਸਾਡੇ
ਕਿਊ ?
ਕਿਉਕਿ ਜਿਗਰੇ ਫਲਾਦ ਮਿੱਠੀਏ
ਸਾਡੇ ਗੱਲ ਰੱਸਾ ਪਾਉਂਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦੁ ਮਿੱਠੀਏ
ਸਾਡੇ ਗੱਲ ਰੱਸਾ ਪਾਉਂਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
ਮਿੱਠੀਏ
ਆਉਣ ਵਾਲੀ generation ਤੋਹ ਆਸ ਕਰਦੇ ਆ
ਆਸ ਕਰਦੇ ਆ
ਸਿੱਖੀ ਸਿਦਕ ਸਭਾਲੇ ਆਹੀ ਖਾਸ ਕਰਦੇ ਆ
ਖਾਸ ਕਰਦੇ ਆ
ਕਾਹਲੋਂ ਹੂਣੀ ਫਰਿਆਦ ਮਿੱਠੀਏ
ਸਾਡੇ ਗੱਲ ਰੱਸਾ ਪਾਉਂਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦੁ ਮਿੱਠੀਏ
ਸਾਡੇ ਗੱਲ ਰੱਸਾ ਪਾਉਂਦੇ ਨੇ ਸੁਪਨੇ ਸਜਾਉਂਦੇ
ਸਰਕਾਰੀ ਕਈ ਜਲਾਦ ਮਿੱਠੀਏ
ਮਿੱਠੀਏ