Tere Baad
ਨਵੀ ਜ਼ਿੰਦਗੀ ਦਾ ਕੀ ਐ ਗੁਜ਼ਾਰ ਰਹੇ ਆ
ਹੌਲੀ ਹੌਲੀ ਖੁਦ ਨੂੰ ਸੁਧਾਰ ਰਹੇ ਆ
ਕਾਸ਼ ਵੱਖ ਨਾ ਹੁੰਦੇ ਆਪਾ ਚੰਗੇ ਹੋਣਾ ਸੀ
ਭਾਵੇਂ ਕੱਖ ਨਾ ਹੁੰਦੇ ਪਰ ਚੰਗੇ ਹੋਣਾ ਸੀ
ਓ ਭਰੇ ਹੁੰਗਾਰੇ ਤੇਰੇ ਮਾਰੇ
ਚੇਤੇ ਆਉਂਦੇ ਮੈਨੂੰ ਸਾਰੇ
ਕੱਲਾ ਕਹਿਰਾ ਰਹਿਣ ਲੱਗ ਪਿਆ
ਜਣੇ ਖਣੇ ਨਾਲ਼ ਖਹਿਣ ਲੱਗ ਪਿਆ
ਪੈ ਗਿਆ ਕਿਹੜੇ ਰਾਹਾਂ ਕਹਿੰਦੀ
ਅੱਖ ਮੁੰਡੇ ਦੀ ਭਿੱਜੀ ਰਹਿੰਦੀ
ਬਸ ਹੁਣ ਪੀੜ ਇਹ ਜਾਂਦੀ ਨਾ ਝੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਓ ਪਾਪਣੇ ਕਾਹਨੂੰ ਪਾਪ ਕਮਾਇਆ
ਆਪੇ ਘੜ ਕੇ ਆਪੇ ਢਾਇਆ
ਕਹਿਰ ਗੁਜ਼ਾਰੇ ਦਿਲ de bhaare
ਜਾਈਏ ਤੇਰੇ ਵਾਰੇ ਵਾਰੇ
ਟੁੱਟ ਗਏ ਸਾਰੇ ਭਰਮ ਅਕਲ ਦੇ
ਨਿਕਲੇ ਸੱਜਣ ਨੀਚ ਨਸਲ ਦੇ
ਨਵੀਂ ਤੇਰੇ ਵਲ ਅਸੀ ਦੁਆ ਹੀ ਘੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਹੋ ਹੱਸਣਾ ਸਿੱਖਣ ਲੱਗ ਗਿਆ ਸੀ ਮੈਂ
ਓ ਸ਼ੇਅਰ ਜੇ ਲਿੱਖਣ ਲੱਗ ਗਿਆ ਸੀ ਮੈਂ
ਓ ਸਾਲ ਪੁਰਾਣੀ ਯਾਰੀ ਸਦਕਾ ਪੈਰੀ
ਵਿਛਣ ਲੱਗ ਗਿਆ ਸੀ ਮੈਂ
ਮੁੱਲ ਨਾ ਕਾਸੇ ਦਾ ਤੂੰ ਪਾਇਆ
ਸਿਰੇ ਚਾੜ ਕੇ ਖੂੰਜੇ ਲਾਇਆ
ਅੱਜ ਕੱਲ ਜਾਵੇ ਕਿੱਥੇ ਕਿਹੜੀ ਓ ਗਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ
ਜੱਟਾ ਮੈਂ ਵੀਂ ਤੇਰੇ ਬਾਅਦ
ਰਹਿ ਗਈ ਆ ਕੱਲੀ