Ni Tere Jeha Hor Disda A Tribute to Ustad Nusrat Fateh Ali Khan [Re-Visited]

Nusrat Fateh Ali Khan, Yashraj Kapil

ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੀ ਤੇਰੇ ਜਿਹਾ ਹੋਰ ਦਿਸ੍ਦਾ
ਨੀ ਤੇਰੇ ਜਿਹਾ ਹੋਰ ਦਿਸ੍ਦਾ
ਜੀਅ ਕਰਦਾ ਮੇ ਤੈਨੂੰ ਵੇਖੀ ਜਾਵਾ
ਜੀਅ ਕਰਦਾ ਮੇ ਤੈਨੂੰ ਵੇਖੀ ਜਾਵਾਂ
ਨੀ ਤੇਰੇ ਜਿਹਾ ਹੋਰ ਦਿਸ੍ਦਾ
ਨੀ ਤੇਰੇ ਜਿਹਾ ਹੋਰ ਦਿਸ੍ਦਾ

ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੀ ਤੇਰੇ ਜਿਹਾ ਹੋਰ ਦਿਸ੍ਦਾ
ਨੀ ਤੇਰੇ ਜਿਹਾ ਹੋਰ ਦਿਸ੍ਦਾ
ਜੀਅ ਕਰਦਾ ਮੇ ਤੈਨੂੰ ਵੇਖੀ ਜਾਵਾ
ਜੀਅ ਕਰਦਾ ਮੇ ਤੈਨੂੰ ਵੇਖੀ ਜਾਵਾਂ
ਨੀ ਤੇਰੇ ਜਿਹਾ ਹੋਰ ਦਿਸ੍ਦਾ
ਨੀ ਤੇਰੇ ਜਿਹਾ ਹੋਰ ਦਿਸ੍ਦਾ

ਤੂੰ ਮੇਰਾ ਮੈਂ ਤੇਰੀ ਹੋਵਾਂ
ਤੂੰ ਮੇਰਾ ਮੈਂ ਤੇਰੀ ਹੋਵਾਂ
ਜੱਗ ਦੇ ਵਿੱਚ ਨਾਂ ਤੈਨੂੰ ਖੋਵਾਂ
ਜੱਗ ਦੇ ਵਿੱਚ ਨਾਂ ਤੈਨੂੰ ਖੋਵਾਂ
ਕਦੀ ਤੇਰੇ ਕੋਲੋਂ ਰੁੱਸ ਕੇ ਨਾ ਜਾਵਾਂ
ਕਦੀ ਤੇਰੇ ਕੋਲੋਂ ਰੁੱਸ ਕੇ ਨਾ ਜਾਵਾਂ
ਨੀ ਤੇਰੇ ਜੇਹਾ ਹੋਰ ਦਿਸਦਾ
ਓ ਕਦੀ ਤੇਰੇ ਕੋਲੋਂ ਰੁੱਸ ਕੇ ਨਾ ਜਾਵਾਂ
ਨੀ ਤੇਰੇ ਜੇਹਾ ਹੋਰ ਦਿਸਦਾ
ਨੀ ਤੇਰੇ ਜੇਹਾ ਹੋਰ ਦਿਸਦਾ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੀ ਤੇਰੇ ਜੇਹਾ ਹੋਰ ਦਿਸਦਾ
ਨੀ ਤੇਰੇ ਜੇਹਾ ਹੋਰ ਦਿਸਦਾ

Autres artistes de Film score