Teri Meri Mohabbat

Sachin Urmtosh

ਤੇਰੀ ਮੇਰੀ ਮੋਹੱਬਤ ਵਿਚ
ਕੋਈ ਸ਼ਰਤ ਨਾ ਹੋਵੇਗੀ
ਦਿਲ ਟੂਟੇ ਤੇ ਟੂਟੇ
ਪਰ ਰੂਹ ਨਾ ਰੋਵੇਗੀ
ਤੇਰੀ ਮੇਰੀ ਮੋਹੱਬਤ ਵਿਚ
ਕੋਈ ਸ਼ਰਤ ਨਾ ਹੋਵੇਗੀ
ਦਿਲ ਟੂਟੇ ਤੇ ਟੂਟੇ
ਪਰ ਰੂਹ ਨਾ ਰੋਵੇਗੀ
ਤੇਰੇ ਨਾਲ ਓ ਹੀਰੀਏ
ਉਮਰਾਂ ਮੈਂ ਬਿਤਾਵਾਂਗਾ
ਅਫਸੋਸ਼ ਨਾ ਫਿਰ ਕਰੀਏ
ਜੇ ਮੌਤ ਲੈ ਜਾਵੇਗੀ
ਤੇਰੀ ਮੇਰੀ ਮੋਹੱਬਤ ਵਿਚ
ਕੋਈ ਸ਼ਰਤ ਨਾ ਹੋਵੇਗੀ
ਦਿਲ ਟੂਟੇ ਤੇ ਟੂਟੇ
ਪਰ ਰੂਹ ਨਾ ਰੋਵੇਗੀ

ਰੋਜ਼ ਮੇਰੇ ਤੱਕੀਏ ਤੇ
ਖ਼ਾਬ ਤੇਰੇ ਆਉਂਦੇ ਨੇਂ
ਰੋਜ਼ ਮੇਰੀ ਨੀਂਦਾਂ ਵਿਚ
ਗੱਲਾਂ ਤੇਰੀ ਹੁੰਦੀ ਐ
ਰੋਜ਼ ਮੇਰੇ ਤੱਕੀਏ ਤੇ
ਖ਼ਾਬ ਤੇਰੇ ਆਉਂਦੇ ਨੇਂ
ਰੋਜ਼ ਮੇਰੀ ਨੀਂਦਾਂ ਵਿਚ
ਗੱਲਾਂ ਤੇਰੀ ਹੁੰਦੀ ਐ
ਥਾਮ ਮੇਰਾ ਹੱਥ ਤੂੰ
ਲੱਕੀਰਾਂ ਬਦਲ ਦੇ
ਜਿਸਮੇਂ ਮੇਰਾ ਹੈ ਤੂੰ
ਐਸਾ ਕੋਈ ਕਲ ਦੇ
ਤੇਰੇ ਤੋਂ ਜੁਦਾ ਇਕ ਪਲ
ਕੋਈ ਗਲ ਨਹੀਂ ਕਰ ਸਕਦਾ
ਇਸ ਸੇ ਜ਼ਿਆਦਾ ਤੈਨੂੰ ਮੈਂ
ਅਬ ਪਿਆਰ ਨਹੀਂ ਕਰ ਸਕਦਾ
ਤੇਰੇ ਨਾਲ ਓ ਹੀਰੀਏ
ਉਮਰਾਂ ਮੈਂ ਬਿਤਾਵਾਂਗਾ
ਅਫਸੋਸ਼ ਨਾ ਫਿਰ ਕਰੀਏ
ਜੇ ਮੌਤ ਲੈ ਜਾਵੇਗੀ
ਤੇਰੀ ਮੇਰੀ ਮੋਹੱਬਤ ਵਿਚ
ਕੋਈ ਸ਼ਰਤ ਨਾ ਹੋਵੇਗੀ
ਦਿਲ ਟੂਟੇ ਤੇ ਟੂਟੇ
ਪਰ ਰੂਹ ਨਾ ਰੋਵੇਗੀ
ਆ ਆ ਆ ਆ

Curiosités sur la chanson Teri Meri Mohabbat de Yasser Desai

Qui a composé la chanson “Teri Meri Mohabbat” de Yasser Desai?
La chanson “Teri Meri Mohabbat” de Yasser Desai a été composée par Sachin Urmtosh.

Chansons les plus populaires [artist_preposition] Yasser Desai

Autres artistes de Film score