Akhiyan Naar Diyan

GURMEET SINGH, HUSANPREET GALWATTI, MANWINDER MAAN

ਹੋ ਗੱਲਾਂ ਵੱਸ ਤੋਂ ਬਾਹਰ ਦਿਯਾ
ਗੱਲਾਂ ਵੱਸ ਤੋਂ ਬਾਹਰ ਦਿਯਾ
ਗੱਲਾਂ ਵੱਸ ਤੋਂ ਬਾਹਰ ਦਿਯਾ
ਜਿੰਨਾ ਨੇ ਆ ਜੱਗ ਲੁੱਟੇ ਆ
ਜੱਗ ਲੁੱਟੇ ਆ
ਦੌ ਨੇ ਅਖਿਯਾ ਨਾਰ ਦਿਯਾ
ਦੌ ਨੇ ਅਖਿਯਾ ਨਾਰ ਦਿਯਾ
ਦੌ ਨੇ ਅਖਿਯਾ ਨਾਰ ਦਿਯਾ

ਦੋਸ਼ ਅੱਲੜਂ ਤੇ ਮੜਦਾ ਏ
ਦੋਸ਼ ਅੱਲੜਂ ਤੇ ਮੜਦਾ ਏ
ਦੋਸ਼ ਅੱਲੜਂ ਤੇ ਮੜਦਾ ਏ
ਤੂ ਵੀ ਕਿਹਦਾ ਘਟ ਹਾਨਿਯਾ
ਘਟ ਹਾਨਿਯਾ
ਪੇਚ ਅੱਗ ਲੌਣੇ ਜੜ ਦਾ ਏ
ਪੇਚ ਅੱਗ ਲੌਣੇ ਜੜ ਦਾ ਏ
ਪੇਚ ਅੱਗ ਲੌਣੇ ਜੜ ਦਾ ਏ

ਨੀ ਗਯੀ ਹੱਸ ਕੇ ਲੰਘ ਸੋਨਿਏ
ਗਯੀ ਹੱਸ ਕੇ ਲੰਘ ਸੋਨਿਏ
ਨੀ ਗਯੀ ਹੱਸ ਕੇ ਲੰਘ ਸੋਨਿਏ
ਆਸਾਨ ਐਵੇਂ ਲਾ ਛਡਿਆ
ਲਾ ਛਡਿਆ
ਖੋਰੇ ਤੇਰੀ ਕਿ ਪਸੰਦ ਸੋਨਿਏ
ਖੋਰੇ ਤੇਰੀ ਕਿ ਪਸੰਦ ਸੋਨਿਏ
ਖੋਰੇ ਤੇਰੀ ਕਿ ਪਸੰਦ ਸੋਨਿਏ

ਹੋਰ ਗਬਰੂ ਨਾ ਮੇਰੇ ਮੇਲ ਦਾ
ਹੋਰ ਗਬਰੂ ਨਾ ਮੇਰੇ ਮੇਲ ਦਾ
ਹੋਰ ਗਬਰੂ ਨਾ ਮੇਰੇ ਮੇਲ ਦਾ
ਤੋਰਾਂ ਸ਼ੋਰਾਂ ਤੂ ਕਦ ਦਾ ਏ
ਤੂ ਕਦ ਦਾ ਏ
ਹਾਲ ਬੁਰਾ ਹੁੰਦਾ ਏ ਮੇਰੇ ਦਿਲ ਦਾ
ਹਾਲ ਬੁਰਾ ਹੁੰਦਾ ਏ ਮੇਰੇ ਦਿਲ ਦਾ
ਹਾਲ ਬੁਰਾ ਹੁੰਦਾ ਏ ਮੇਰੇ ਦਿਲ ਦਾ

ਹੋ ਯਾਰੀ ਜੱਟ ਦੀ ਕਮਾਲ ਕਰ ਗਈ
ਯਾਰੀ ਜੱਟ ਦੀ ਕਮਾਲ ਕਰ ਗਈ
ਯਾਰੀ ਜੱਟ ਦੀ ਕਮਾਲ ਕਰ ਗਈ
ਫੱਕੀ ਉੱਤੇ ਫੈਂਟਦੀ ਫਿਰੇ ਫੈਂਟਦੀ ਫਿਰੇ
ਕੁੜੀ ਪਿਪਲੀ ਦੇ ਪੱਤ ਵਰਗੀ
ਕੁੜੀ ਪਿਪਲੀ ਦੇ ਪੱਤ ਵਰਗੀ
ਕੁੜੀ ਪਿਪਲੀ ਦੇ ਪੱਤ ਵਰਗੀ

ਔਖੇ ਇਸ਼ਕਾ ਦੇ ਰਾਹ ਮੁੰਡਿਆਂ
ਔਖੇ ਇਸ਼ਕਾ ਦੇ ਰਾਹ ਮੁੰਡਿਆਂ
ਔਖੇ ਇਸ਼ਕਾ ਦੇ ਰਾਹ ਮੁੰਡਿਆਂ
ਟਾਹਲੀਆਂ ਦੇ ਪੱਤ ਵਰਗਾ ਪੱਤ ਵਰਗਾ
ਤੇਰਾ ਨਰਮ ਸੁਬਹ ਮੁੰਡਿਆਂ
ਤੇਰਾ ਨਰਮ ਸੁਬਹ ਮੁੰਡਿਆਂ
ਤੇਰਾ ਨਰਮ ਸੁਬਹ ਮੁੰਡਿਆਂ

Curiosités sur la chanson Akhiyan Naar Diyan de एम्मी विर्क

Qui a composé la chanson “Akhiyan Naar Diyan” de एम्मी विर्क?
La chanson “Akhiyan Naar Diyan” de एम्मी विर्क a été composée par GURMEET SINGH, HUSANPREET GALWATTI, MANWINDER MAAN.

Chansons les plus populaires [artist_preposition] एम्मी विर्क

Autres artistes de Film score