Announcement

Kaptaan

ਹੋ ਮਰਾ ਤੇਰੇ ਉੱਤੇ ਲੋਕਾਂ ਨੂ ਸਿਆਣ ਦਾ ਨੀ ਬਿੱਲੋ
ਹੋ ਕਿਵੇ ਕਰੀ ਦੀ ਚਲਾਕੀ ਜੱਟ ਜਾਣ ਦਾ ਨੀ ਬਿੱਲੋ
ਹੋ ਮਰਾ ਤੇਰੇ ਉੱਤੇ ਲੋਕਾਂ ਨੂ ਸਿਆਣ ਦਾ ਨੀ ਬਿੱਲੋ
ਹੋ ਕਿਵੇ ਕਰੀ ਦੀ ਚਲਾਕੀ ਜਾਣ ਦਾ ਨੀ
ਹੋ ਨੇੜੇ ਹੋਕੇ ਨੇੜੇ ਹੋਕੇ ਬੈਨੀ ਐ
ਦੂਰ ਦੂਰ ਤਕ ਤੂ ਹੀ ਰਿਹਨੀ ਐ
ਨੇੜੇ ਹੋਕੇ ਨੇੜੇ ਹੋਕੇ ਬੈਨੀ ਐ
ਦੂਰ ਦੂਰ ਤਕ ਤੂ ਹੀ ਰਿਹਨੀ ਐ
ਮੇਰੇ ਦਿਲ ਦੇ ਨੀ ਸਾਰੇ kilometer’ਆਂ ਚ
ਹੋ ਤੂ ਮੇਰੀ, ਤੂ ਮੇਰੀ ਕੀ ਲਗਦੀ
ਓ ਜੱਟ announcement ਕਰ ਦੂ speaker’ਆਂ ਚ
ਤੂ ਮੇਰੀ, ਤੂ ਮੇਰੀ ਕੀ ਲਗਦੀ
ਓ ਜੱਟ announcement ਕਰ ਦੂ speaker’ਆਂ ਚ
ਹੋ announcement ਕਰ ਦੂ speaker’ਆਂ ਚ

ਓ ਰੰਗ ਤੋਹ ਗੁਲਾਬੀ ਫੁੱਲਾਂ ਵਰਗੀ ਏ ਤੂ
ਫੁੱਲਾਂ ਨਾਲੋ ਹੋਣਾ ਤੇਰਾ ਬਾਹਰ ਬਲੀਏ
ਸਾਰਾ ਪਿੰਡ, ਸਾਰਾ ਪਿੰਡ ਪੁੱਛੇ ਜੱਟ ਤੋਂ
ਕੇੜੇ ਪਿੰਡੋਂ ਆਯੀ ਮੁਟਿਆਰ ਬਲੀਏ
ਓ ਰੰਗ ਤੋਹ ਗੁਲਾਬੀ ਫੁੱਲਾਂ ਵਰਗੀ ਏ ਤੂ
ਫੁੱਲਾਂ ਨਾਲੋ ਹੋਣਾ ਤੇਰਾ ਬਾਹਰ ਬਲੀਏ
ਸਾਰਾ ਪਿੰਡ, ਸਾਰਾ ਪਿੰਡ ਪੁੱਛੇ ਜੱਟ ਤੋਂ
ਕੇੜੇ ਪਿੰਡੋਂ ਆਯੀ ਮੁਟਿਆਰ ਬਲੀਏ
ਹੋਏ ਅੱਸੀ ਦਿਲਦਾਰ ਬੰਦੇਆ ਚ ਔਨੇ ਆ
ਹੋਏ ਅੱਸੀ ਦਿਲਦਾਰ ਬੰਦੇਆ ਚ ਔਨੇ ਆ
ਹੋ ਸਾਡੇ ਨਾਮ ਔਂਦੇ ਨਹੀਂ ਓ cheater’ਆਂ ਚ
ਹੋ ਤੂ ਮੇਰੀ, ਤੂ ਮੇਰੀ ਕੀ ਲਗਦੀ ਏ
ਓ ਜੱਟ announcement ਕਰ ਦੂ speaker’ਆਂ ਚ
ਤੂ ਮੇਰੀ, ਤੂ ਮੇਰੀ ਕੀ ਲਗਦੀ ਏ
ਓ ਜੱਟ announcement ਕਰ ਦੂ speaker’ਆਂ ਚ
ਹੋ announcement ਕਰ ਦੂ speaker’ਆਂ ਚ

Curiosités sur la chanson Announcement de एम्मी विर्क

Qui a composé la chanson “Announcement” de एम्मी विर्क?
La chanson “Announcement” de एम्मी विर्क a été composée par Kaptaan.

Chansons les plus populaires [artist_preposition] एम्मी विर्क

Autres artistes de Film score